ABC

Dilpreet Ford - Shy Girl
текст песни

6

0 человек. считает текст песни верным

0 человек считают текст песни неверным

Dilpreet Ford - Shy Girl - оригинальный текст песни, перевод, видео

ਸਾਨੂੰ ਵੀ ਪਤਾ ਏ ਨੀ ਤੂੰ ਰੱਬ ਕੋਲੋਂ ਬਹਿ ਕੇ
ਨੀ ਤੂੰ ਦਿਲ ਵਿਚ ਕੀ ਮੰਗਦੇ
ਸਾਨੂੰ ਵੀ ਪਤਾ ਏ ਨੀ ਤੂੰ ਰੱਬ ਕੋਲੋਂ ਬਹਿ ਕੇ
ਨੀ ਤੂੰ ਦਿਲ ਵਿਚ ਕੀ ਮੰਗਦੇ
Girl ਤੂੰ ਕਾਹਤੋਂ ਸੰਗਦੀ
ਛੱਣ ਛੱਣ ਤੇਰੀ ਵੰਗ ਕਰਦੀ
Girl ਤੂੰ ਕਾਹਤੋਂ ਸੰਗਦੀ
ਛੱਣ ਛੱਣ ਤੇਰੀ ਵੰਗ ਕਰਦੀ
ਬਾਲ ਕਰੇ ਰੋਲ ਨੀ ਤੂੰ ਲੱਗੇ baby doll
ਫਿਰੇ ਸਾਨੂੰ impress ਕਰਦੀ
ਲਾਵੇਂ ਮਸਕਰਾ, ਕਰਾਵੇਗੀ ਤਿਕਰਾ
ਕ੍ਯੂਂ ਏਦਾਂ ਦੀ dress ਕਰਦੀ
Girl ਤੂੰ ਕਾਹਤੋਂ ਸੰਗਦੀ
ਛੱਣ ਛੱਣ ਤੇਰੀ ਵੰਗ ਕਰਦੀ
Ray-bon ਚੋਂ ਅੱਖ ਬਲੀਏ
ਹਾਏ ਦਿਲ ਮਿੱਤਰਾਂ ਦਾ ਮੰਗਦੀ
ਨਜ਼ਰਾਂ ਮਿਲਾਵੈ ਕਾਹਤੋਂ ਦੂਰ ਦੂਰ ਜਾਵੇਂ
You What Then What ਕੁਡੀਏ
ਇਸ਼ਕ ਚ ਚੱਲੀ ਕੁੜੀ , ਫਿਰਦੀ ਏ ਕੱਲੀ
I Wanna Be Your ਜੱਟ ਕੁਡੀਏ
ਨਜ਼ਰਾਂ ਮਿਲਵੇ ਕਾਹਤੋਂ ਡੋਰ ਡੋਰ ਜਾਵੇਈਂ
You What Then What ਕੁਡੀਏ
ਇਸ਼ਕ ਚ ਚੱਲੀ ਕੁੜੀ , ਫਿਰਦੀ ਏ ਕੱਲੀ
I Wanna Be Your ਜੱਟ ਕੁਡੀਏ
ਰੱਖੀ ਕਾਹਤੋਂ ਓਲਾ
ਮੁੰਡਿਆਂ ਦਾ ਪਿੱਛੇ ਟੋਲਾ
ਪਰ ਤੂੰ ਕਿਸੇ ਨੂੰ ਨਾ ਤੱਕਦੀ
ਦਿਲ ਵਿਚ ਰਖੇ ਗੱਲ
ਦਿਲ ਦੀ ਨਾ ਦੱਸੇ
ਕੇ ਤੂੰ ਵੀ ਬਿੱਲੋ ਫਨ ਜੱਟ ਦੀ
ਗੱਲ ਤੂੰ ਕਾਹਤੋਂ ਸੰਗਦੀ
ਛੱਣ ਛੱਣ ਤੇਰੀ ਵੰਗ ਕਰਦੀ
Ray-bon ਚੋਂ ਅੱਖ ਬਲੀਏ
ਹਾਏ ਦਿਲ ਮਿੱਤਰਾਂ ਦਾ ਮੰਗਦੀ
ਸੋਨੇ ਰੰਗੀ ਏ ਨੀ ਤੇਰੇ ਪੈਰਾਂ ਚ ਪੰਜੇਬ
ਵੇਖ ਦਿਲ ਉੱਤੇ ਸੱਤ ਵੱਜਦੀ
ਕੰਨਾ ਵਿਚ ਵੇਲ ਤੇਰੇ ਨੱਕ ਵਾਲਾ ਕੋਕਾ
ਬੇਬੀ beauty ਤੇਰੀ ਅੱਤ ਲਗਦੀ
ਸੋਨੇ ਰੰਗੀ ਏ ਨੀ ਤੇਰੇ ਪੈਰਾਂ ਚ ਪੰਜੇਬ
ਵੇਖ ਦਿਲ ਉੱਤੇ ਸੱਤ ਵੱਜਦੀ
ਕੰਨਾ ਵਿਚ ਵੇਲ ਤੇਰੇ ਨੱਕ ਵਾਲਾ ਕੋਕਾ
ਬੇਬੀ beauty ਤੇਰੀ ਅੱਤ ਲਗਦੀ
Cute ਜਿਹੀ look, classy attitude
ਤੈਨੂੰ load ਨਾ ਨੀ ਕਿਸੇ ਤੰਗ ਦੀ
ਪਹੁੰਚੇ ਚੱਕ ਚੱਕ ਵੇਖਾ ਕੇ ਝਾਂਜਰਾਂ
ਦਿਲਪ੍ਰੀਤ ਦਾ ਤੂੰ ਦਿਲ ਮੰਗਦੀ
Girl ਤੂੰ ਕਾਹਤੋਂ ਸੰਗਦੀ
ਛੱਣ ਛੱਣ ਤੇਰੀ ਵੰਗ ਕਰਦੀ
Ray-bon ਚੋਂ ਅੱਖ ਬਲੀਏ
ਹਾਏ ਦਿਲ ਮਿੱਤਰਾਂ ਦਾ ਮੰਗਦੀ
Girl ਤੂੰ ਕਾਹਤੋਂ ਸੰਗਦੀ
ਛੱਣ ਛੱਣ ਤੇਰੀ ਵੰਗ ਕਰਦੀ
Ray-bon ਚੋਂ ਅੱਖ ਬਲੀਏ
ਹਾਏ ਦਿਲ ਮਿੱਤਰਾਂ ਦਾ ਮੰਗਦੀ
Мы также знаем, что вы сидите от Бога и
Что вы спрашиваете в сердце?
Мы также знаем, что вы сидите от Бога и
Что вы спрашиваете в сердце?
Девушка ты будешь
Чихание - это ваше
Девушка ты будешь
Чихание - это ваше
Ролевые сетки для мяча
Тогда мы впечатляем нас
Lawscra, будет крикет
Потушки
Девушка ты будешь
Чихание - это ваше
Глаза Blea от луча
Привет, сердца, прося друзей
Видя глаза на Кахату
• ЧТО ТАКОЕ КУДЕ
Острая девушка длилась, паломничество
Я хочу быть ты джуттом
Получить зрение
• ЧТО ТАКОЕ КУДЕ
Острая девушка длилась, паломничество
Я хочу быть ты джуттом
Ола уложилась
Рост мальчиков
Но ты никого не двигаешь
Говорить с сердцем
Не говори
У вас тоже тоже, из Jet Jet
Поговорить с этим вопросом
Чихание - это ваше
Глаза Blea от луча
Привет, сердца, прося друзей
Золото окрашен в ноги
Посмотрите на сердце семь колец
Вейл в носовой коке Каманы
Детская красота твоя крайность
Золото окрашен в ноги
Посмотрите на сердце семь колец
Вейл в носовой коке Каманы
Детская красота твоя крайность
Симпатичная выглядит как взгляд, классное отношение
Вы не загружаете и плотно
Журналы, показывая, достигнув Чака Чака
Торговец, будешь молиться
Девушка ты будешь
Чихание - это ваше
Глаза Blea от луча
Привет, сердца, прося друзей
Девушка ты будешь
Чихание - это ваше
Глаза Blea от луча
Привет, сердца, прося друзей
Верный ли текст песни?  Да | Нет