ABC

RD Gill - Roya Sari Raat
текст песни

3

0 человек. считает текст песни верным

0 человек считают текст песни неверным

RD Gill - Roya Sari Raat - оригинальный текст песни, перевод, видео

ਜਿਸ ਦਿਨ ਦੀ ਤੂ ਤੋੜ ਗਈ ਯਾਰੀ
ਚੰਗੀ ਲਗਦੀ ਨਈ ਦੁਨਿਯਾ ਯੇ ਸਾਰੀ
ਜਿਸ ਦਿਨ ਦੀ ਤੂ ਤੋੜ ਗਈ ਯਾਰੀ
ਚੰਗੀ ਲਗਦੀ ਨਈ ਦੁਨਿਯਾ ਯੇ ਸਾਰੀ
ਰੋਇਆ ਮੈਂ ਸਾਰੀ ਰਾਤ ਸੋਹਣੀਏ
ਰੋਇਆ ਮੈਂ ਸਾਰੀ ਰਾਤ ਸੋਹਣੀਏ
ਜਿਸ ਦਿਨ ਦੀ ਤੂ ਤੋੜ ਗਈ ਯਾਰੀ
ਓਹਦੀ ਯਾਦ ਜਦੋ ਔਂਦੀ ਤੇ ਸਵਾਲ ਆਕੇ ਪੁੱਛਦੀ
ਮੈ ਹਸਦਾ ਜਾ ਰੋਵਾ ਹਰ ਬਾਰ ਆਕੇ ਪੁੱਛਦੀ
ਓਹਦੀ ਯਾਦ ਜਦੋ ਔਂਦੀ ਤੇ ਸਵਾਲ ਆਕੇ ਪੁੱਛਦੀ
ਮੈ ਹਸਦਾ ਜਾ ਰੋਵਾ ਹਰ ਬਾਰ ਆਕੇ ਪੁੱਛਦੀ
ਬਿਨਾ ਮੇਰੇ ਕਿਵੇ ਹੁੰਦਾ ਹੈ ਗੁਜ਼ਾਰਾ
ਕਿਵੇ ਲੰਗਦਾ ਏ ਤੇਰੇ ਦਿਨ ਸਾਰਾ
ਆਵੇ ਨਾ ਕਦੇ ਆਪ ਸੋਹਣੀਏ
ਰੋਇਆ ਮੈ ਸਾਰੀ ਰਾਤ ਸੋਹਣੀਏ
ਸਾਰੀ ਰਾਤ ਸੋਹਣੀਏ
ਜਿਸ ਦਿਨ ਦੀ ਤੂ ਤੋੜ ਗਈ ਯਾਰੀ
ਦਿਲ ਕਰੇ ਤੇਰਾ ਪੁੱਛਾਂ ਮੈ ਹਵਾਵਾਂ ਕੋਲੋਂ ਹਾਲ ਨੀ
ਪੈਣ ਅੱਖਾਂ ਨੂ ਬੁਲੇ ਲਿਖੇ ਤੂ ਏ ਮੇਰੇ ਨਾਲ ਨਾਲ ਵੀ
ਦਿਲ ਕਰੇ ਤੇਰਾ ਪੁਛਾ ਮੈ ਹਵਾਵਾਂ ਕੋਲੋਂ ਹਾਲ ਨੀ
ਪੈਣ ਆਂਖਾਂ ਨੂ ਬੁਲੇ ਲਿਖੇ ਤੂ ਏ ਮੇਰੇ ਨਾਲ ਨਾਲ ਵੀ
ਖਡ਼ਾ Dangal Prince ਉਤੇ ਕੱਲਾਂ
ਤੇਰੇ ਪ੍ਯਾਰ ਵਿਚ ਹੋਇਆ ਸੀ ਜੋ ਝਲਾ ਤੇ
ਤੂੰ ਪੁੱਛੀ ਵੀ ਨਾ ਬਾਤ ਸੋਹਣੀਏ
ਰੋਇਆ ਮੈ ਸਾਰੀ ਰਾਤ ਸੋਹਣੀਏ
ਸਾਰੀ ਰਾਤ ਸੋਹਣੀਏ
ਜਿਸ ਦਿਨ ਦੀ ਤੂ ਤੋੜ ਗਈ ਯਾਰੀ
День, когда ты рассталась, друг
Весь новый мир выглядит хорошо
День, когда ты рассталась, друг
Весь новый мир выглядит хорошо
Я плакала всю ночь, красавица
Я плакала всю ночь, красавица
День, когда ты рассталась, друг
Всякий раз, когда она вспоминала его, она задавала вопросы.
Я смеялся и плакал каждый раз, когда она приходила и спрашивала
Всякий раз, когда она вспоминала его, она задавала вопросы.
Я смеялся и плакал каждый раз, когда она приходила и спрашивала
Как ты можешь жить без меня?
Сколько длится твой день?
Давайте никогда не будем красивыми
Я плакала всю ночь, красавица
Давай будем красивыми всю ночь
День, когда ты рассталась, друг
Пожалуйста, позвольте мне спросить вас, как у меня дела с ветром
Ты написал со мной слова своих глаз
Пусть твое сердце спросит меня, как я справляюсь с ветрами
Ты позвал мои глаза и ты тоже со мной
Завтра буду стоять на Дангал-Принсе
Что случилось с твоей любовью на Джале?
Ты даже не спрашивай, давай поговорим по-хорошему
Я плакала всю ночь, красавица
Давай будем красивыми всю ночь
День, когда ты рассталась, друг
Верный ли текст песни?  Да | Нет