ABC

Bups Saggu feat. Stylish Singh - Sugar
текст песни

13

0 человек. считает текст песни верным

0 человек считают текст песни неверным

Bups Saggu feat. Stylish Singh - Sugar - оригинальный текст песни, перевод, видео

ਸ਼ਕਲੋਂ ਸ਼ਰੀਫ ਅੰਦਰੋਂ ਸ਼ੈਤਾਨ ਵੇ
ਚਾਟ ਉੱਤੇ ਲਾ ਰੱਖੀ ਤੂੰ ਰਕਾਨ ਵੇ
ਸ਼ਕਲੋਂ ਸ਼ਰੀਫ ਅੰਦਰੋਂ ਸ਼ੈਤਾਨ ਵੇ
ਚਾਟ ਉੱਤੇ ਲਾ ਰੱਖੀ ਤੂੰ ਰਕਾਨ ਵੇ
ਸਾਰੇ ਇੱਜ਼ਹਾਰ ਕੀਤੇ ਫੋਨਾਂ ਤੇ ਮਾਰੇ ਆ
ਕੋਲ ਆ ਕੇ ਓਦਣ ਦੇ ਮਾਹੌਲ ਦਾ ਨੀ ਤੂੰ
ਮਿੱਠੀ ਤੇਰੀ Chat ਜੱਟਾ
ਮਿੱਠੀ ਤੇਰੀ Chat ਜੱਟਾ sugar ਵਧਾਵੇ
ਸਾਮਨੇ ਜੱਟੀ ਦੇ ਕੁਝ ਬੋਲਦਾ ਨੀ ਤੂੰ
ਮਿੱਠੀ ਤੇਰੀ Chat ਜੱਟਾ sugar ਵਧਾਵੇ
ਸਾਮਨੇ ਜੱਟੀ ਦੇ ਕੁਝ ਬੋਲਦਾ ਨੀ ਤੂੰ
ਦਿਲ ਜੇ ਬਣਾਕੇ ਮੈਨੂੰ ਭੇਜਦਾ ਤੂੰ ਰਹਿਣਾ ਏ
ਬੋਲਦਾ ਨੀ ਜਦੋਂ ਮੇਰੇ ਆਕੇ ਕੋਲ ਬਹਿਣਾ ਏ
ਹੱਥਾਂ ਵਿਚ ਹੱਥ ਲੇਨ ਤੋ ਵੀ ਜੱਕਦਾ
ਗੱਲ ਦਿਲ ਵਾਲੀ ਕੋਈ ਖੋਲਦਾ ਨੀ ਤੂੰ
ਮਿੱਠੀ ਤੇਰੀ Chat ਜੱਟਾ
ਮਿੱਠੀ ਤੇਰੀ Chat ਜੱਟਾ sugar ਵਧਾਵੇ
ਸਾਮਨੇ ਜੱਟੀ ਦੇ ਕੁਝ ਬੋਲਦਾ ਨੀ ਤੂੰ
ਮਿੱਠੀ ਤੇਰੀ Chat ਜੱਟਾ sugar ਵਧਾਵੇ
ਸਾਮਨੇ ਜੱਟੀ ਦੇ
ਵੇ ਊਤੇ ਮੈਨੂ ਆਖੇ ਕਢੇ ਮਿੱਠੀ ਕਢੇ ਜਾਣ ਵੇ
ਕੋਲ ਜਧੋ ਆਵਾਂ ਪਵੇ ਵੱਡ ਮੈਨੂ ਖਾਨ ਵੇ
ਫੁੱਲਾਂ ਤੋ ਮੈਂ ਹੂਲੀ ਮੈਥੋਂ ਹੂਲਾ ਨਖਰਾ
ਪਿਆਰ ਵਾਲੀ ਤੱਕਦੀ ਚ ਕਯੋਂ ਤੂਲਦਾ ਨੀ ਤੂੰ
ਮਿੱਠੀ ਤੇਰੀ Chat ਜੱਟਾ
ਮਿੱਠੀ ਤੇਰੀ Chat ਜੱਟਾ sugar ਵਧਾਵੇ
ਸਾਮਨੇ ਜੱਟੀ ਦੇ ਕੁਝ ਬੋਲਦਾ ਨੀ ਤੂੰ
ਮਿੱਠੀ ਤੇਰੀ Chat ਜੱਟਾ sugar ਵਧਾਵੇ
ਸਾਮਨੇ ਜੱਟੀ ਦੇ ਕੁਝ ਬੋਲਦਾ ਨੀ ਤੂੰ
ਹਾਣ ਦੀਆਂ ਰਹਿੰਦੀਆਂ ਵੇ ਮੈਨੂੰ ਨੇ ਸਤਾਉਂਦੀਆਂ
ਆ ਕੇ Avtar ਰੋਜ ਗੱਲਾਂ ਨੇ ਸੁਣੌਂਦੀਆਂ
ਅੱਜਕਲ ਕਰਮ ਨੂੰ ਰਹੇ ਟਾਲ ਦਾ
ਵਿਆਹ ਵਾਲਾ ਹੱਲ ਕਾਹਤੋਂ ਢੋਲ ਦਾ ਨੀ ਤੂੰ
ਮਿੱਠੀ ਤੇਰੀ Chat ਜੱਟਾ
ਮਿੱਠੀ ਤੇਰੀ Chat ਜੱਟਾ sugar ਵਧਾਵੇ
ਸਾਮਨੇ ਜੱਟੀ ਦੇ ਕੁਝ ਬੋਲਦਾ ਨੀ ਤੂੰ
ਮਿੱਠੀ ਤੇਰੀ Chat ਜੱਟਾ sugar ਵਧਾਵੇ
ਸਾਮਨੇ ਜੱਟੀ ਦੇ ਕੁਝ ਬੋਲਦਾ ਨੀ ਤੂੰ
ਮਿੱਠੀ ਤੇਰੀ Chat ਜੱਟਾ sugar ਵਧਾਵੇ
ਸਾਮਨੇ ਜੱਟੀ ਦੇ ਕੁਝ ਬੋਲਦਾ ਨੀ ਤੂੰ
ਮਿੱਠੀ ਤੇਰੀ Chat ਜੱਟਾ sugar ਵਧਾਵੇ
ਸਾਮਨੇ ਜੱਟੀ ਦੇ ਕੁਝ ਬੋਲਦਾ ਨੀ ਤੂੰ
Stylish Singh, Bups Saggu
Шаклон Шариф — дьявол изнутри
Положи это на лиз, ты друг
Шаклон Шариф — дьявол изнутри
Положи это на лиз, ты друг
Убит на всех рекламируемых телефонах
Вы не находитесь в атмосфере прихода и ухода
Сладкая твоя Чат Джатта
Пусть твоя сладкая болтовня добавит сахара
Ты ничего не говоришь при Джатти.
Пусть твоя сладкая болтовня добавит сахара
Ты ничего не говоришь при Джатти.
Если ты сделаешь сердечко и отправишь меня, ты останешься
Он не говорит, когда моя сестра приходит ко мне
Больно даже из рук в руки
Ты ни с кем не разговариваешь по-сердечному
Сладкая твоя Чат Джатта
Пусть твоя сладкая болтовня добавит сахара
Ты ничего не говоришь при Джатти.
Пусть твоя сладкая болтовня добавит сахара
Перед Джатти
Мне сказали, забери сладко
Кол джадхо ааван пве вада майну хан ве
Цветы мне хули мехто хула нахра
Почему ты не смотришь на меня с любовью?
Сладкая твоя Чат Джатта
Пусть твоя сладкая болтовня добавит сахара
Ты ничего не говоришь при Джатти.
Пусть твоя сладкая болтовня добавит сахара
Ты ничего не говоришь при Джатти.
Жизнь Хаана меня мучила
Приходите и слушайте истории Автара каждый день
В наши дни кармы избегают
Где решение проблемы брака?
Сладкая твоя Чат Джатта
Пусть твоя сладкая болтовня добавит сахара
Ты ничего не говоришь при Джатти.
Пусть твоя сладкая болтовня добавит сахара
Ты ничего не говоришь при Джатти.
Пусть твоя сладкая болтовня добавит сахара
Ты ничего не говоришь при Джатти.
Пусть твоя сладкая болтовня добавит сахара
Ты ничего не говоришь при Джатти.
Стильный Сингх, Бупс Саггу
Верный ли текст песни?  Да | Нет