ABC

Ekam Chanoli feat. X DEOL - Bus
текст песни

2

0 человек. считает текст песни верным

0 человек считают текст песни неверным

Ekam Chanoli feat. X DEOL - Bus - оригинальный текст песни, перевод, видео

ਅੱਸੀ ਮਿਲਣ ਆਏ ਸੀ ਤੇਨੁ
ਤੂ ਯਾਰੀ ਤੋਡ਼ਨ ਆਈ ਸੀ
ਚਾਹਵਾਂ ਦੇ ਨਾਲ ਦਿੱਤੇ ਛੱਲੇ
ਮੋਡਨ ਆਈ ਸੀ
ਪੀਣੀ ਪੈ ਗੀ ਬੋਤਲ
ਜਿਹਨੇ ਘੁੱਟ ਨਾ ਪੀਤੀ ਸੀ
ਮੈਂ ਜਾਣਾ ਯਾ ਰੱਬ ਜਾਣੇ
ਓ ਦਿਨ ਕੀ ਬੀਤੀ ਸੀ
ਅੱਸੀ ਬੋਹਤ ਬਚੇ ਪਰ ਬਚ ਨਾ ਹੋਇਆ
ਹੰਜੂਆਂ ਦੇ ਥੱਬੇ ਤੋਂ
ਹੰਜੂਆਂ ਦੇ ਥੱਬੇ ਤੋਂ
ਮੇਰੀ ਰੋਂਦੇ ਦੀ ਬਸ ਲੰਘ ਗਈ
ਨੀ ਤੇਰੇ ਸ਼ਹਿਰ ਦੇ ਅੱਡੇ ਤੋਂ
ਮੇਰੀ ਰੋਂਦੇ ਦੀ ਬਸ ਲੰਘ ਗਈ
ਨੀ ਤੇਰੇ ਸ਼ਹਿਰ ਦੇ ਅੱਡੇ ਤੋਂ
ਮੇਰੀ ਰੋਂਦੇ ਦੀ ਬਸ ਲੰਘ ਗਈ
ਨੀ ਤੇਰੇ ਸ਼ਹਿਰ ਦੇ ਅੱਡੇ ਤੋਂ
ਮੇਰੀ ਰੋਂਦੇ ਦੀ ਬਸ ਲੰਘ ਗਈ
ਨੀ ਤੇਰੇ ਸ਼ਹਿਰ ਦੇ ਅੱਡੇ ਤੋਂ
ਦੁਖਾਂ ਦੇ ਗੱਡੇ ਲਾਦ ਲਏ ਨੀ
ਹੁਣ ਹਾਸੇ ਨੀ ਅੱਸੀ ਢੋਹ ਸਕਦੇ
ਅੱਸੀ ਮਰਦੇ ਮਰਦੇ ਮਰ ਜਾਂਗੇ
ਪਰ ਮੂਹੋਂ ਅਬ ਨੀ ਹੋ ਸਕਦੇ
ਜੱਦ ਪੁੱਛਦਾ ਸੀ ਤੂ ਮੇਰੀ ਐ
ਫਿਰ ਹਾਂ ਕ੍ਯੂਂ ਕਿਹੰਦੀ ਸੀ
ਜੇ ਛੱਡਣਾ ਸੀ ਫਿਰ ਮਾਂ ਮੇਰੀ ਨੂ
ਮਾਂ ਕ੍ਯੋਂ ਕਿਹੰਦੀ ਸੀ
ਭਾਵੇ torch ਲਾ ਕੇ ਲਬ ਲੀ ਨੀ
ਲਬਣਾ ਨੀ ਲਬੇ ਤੋਂ
ਲਬਣਾ ਨੀ ਲਬੇ ਤੋਂ
ਮੇਰੀ ਰੋਂਦੇ ਦੀ ਬਸ ਲੰਘ ਗਈ
ਨੀ ਤੇਰੇ ਸ਼ਹਿਰ ਦੇ ਅੱਡੇ ਤੋਂ
ਮੇਰੀ ਰੋਂਦੇ ਦੀ ਬਸ ਲੰਘ ਗਈ
ਨੀ ਤੇਰੇ ਸ਼ਹਿਰ ਦੇ ਅੱਡੇ ਤੋਂ
ਮੇਰੀ ਰੋਂਦੇ ਦੀ ਬਸ ਲੰਘ ਗਈ
ਨੀ ਤੇਰੇ ਸ਼ਹਿਰ ਦੇ ਅੱਡੇ ਤੋਂ
ਮੇਰੀ ਰੋਂਦੇ ਦੀ ਬਸ ਲੰਘ ਗਈ
ਨੀ ਤੇਰੇ ਸ਼ਹਿਰ ਦੇ ਅੱਡੇ ਤੋਂ
ਚਾਲਦਾ ਕੂਲਰ ਮੰਝੇ ਡਾਏ ਸੀ
ਜਦੋਂ ਆਯਾ ਦਿਲ ਤੁੜਵਾ ਕੇ ਨੀ
ਮੈਨੂ ਹੀ ਰੋਟੀ ਪੁਛਹਦੇ ਸੀ
ਬਾਕੀ ਪੈ ਗਏ ਸਾਰੇ ਖਾ ਕੇ ਨੀ
ਟਿਕਟਾਂ ਸਾਂਭ ਕੇ ਰਖ ਲਈਆਂ
ਨਾਲੇ ਥਾਂ ਵੀ ਚੇਤੇ ਆਂ
ਜਿੰਨਾ ਗਿੱਲ ਤਲਵਾੜਾ ਸਾਂਭ ਲੇਯਾ
ਤੇਰੇ ਸ਼ਹਿਰ ਦੇ ਠੇਕੇ ਆਂ
ਦੁਖ ਮੇਰੇ ਨੇ ਭਾਰੇ ਨੀ
ਤੇਰੇ ਵਿਆਰ ਦੇ ਡੱਬੇ ਤੋਂ
ਤੇਰੇ ਵਿਆਰ ਦੇ ਡੱਬੇ ਤੋਂ
ਮੇਰੀ ਰੋਂਦੇ ਦੀ ਬਸ ਲੰਘ ਗਈ
ਨੀ ਤੇਰੇ ਸ਼ਹਿਰ ਦੇ ਅੱਡੇ ਤੋਂ
ਮੇਰੀ ਰੋਂਦੇ ਦੀ ਬਸ ਲੰਘ ਗਈ
ਨੀ ਤੇਰੇ ਸ਼ਹਿਰ ਦੇ ਅੱਡੇ ਤੋਂ
ਚਲ ਯਾਰ ਜਿਥੇ ਵੀ ਰਹਿਣੀ ਐ
ਖੁਸ਼ ਰਿਹਾ ਕਰ
ਅੱਸੀ ਬੜਾ ਸਹਿ ਐ
ਤੂ ਵੀ ਥੋਡਾ ਦੁਖ ਸਹਿ ਕਰ
ਮੈਂ ਦੂਰ ਕੀ ਹੋਯਾ
ਤੂ ਸਹਾਰਾ ਲਬੇਯਾ ਜੀਣਾ
ਓਹਨੂ ਦਿਲ ਚ ਵਸਾਉਣ ਲੀ
ਮੈਨੂ ਦਿਲ ਚੋਂ ਕੱਡੇਯਾ ਸੀ ਨਾ
ਹੁਣ ਬਾੱਡ ਦੀ ਐ ਤੂ ਬੀਜੇ ਬੀਜਗੀ ਸੀ
ਰੋਂਦੇ ਨੂ ਛੱਡ ਕੇ ਗਈ ਸੀ
ਪਤਾ ਲੱਗੂ ਕੇ ਜੱਟ ਚੀਜ਼ ਕੀ ਸੀ
ਪਤਾ ਲੱਗੂ ਕੇ ਜੱਟ ਚੀਜ਼ ਕੀ ਸੀ
Асси пришла встретиться с тобой
Ты пришла, чтобы разорвать дружбу
Кольца, подаренные к чаю
Мода пришла
Мне пришлось выпить бутылку
Кто не сделал ни глотка
Я уйду, или Бог знает
Что случилось в тот день
Асси многое пережила, но не смогла выжить
Из ямы слез
Из ямы слез
Мой плачущий автобус проехал мимо
Ни из твоего городского автобуса
Мой плачущий автобус проехал мимо
Ни из твоего городского автобуса
Мой плачущий автобус проехал мимо
Ни из твоего городского автобуса
Мой плачущий автобус проехал мимо
Ни из твоего городского автобуса
Мой плачущий автобус проехал мимо
Ни из твоего городского автобуса
Телеги с печалью были загружены
Теперь Асси не может нести смех
Асси умрет, умирая
Но теперь они не могут выходить изо рта
Когда я спрашивала тебя: «Ты моя?», почему ты отвечала «Да»? Если мне нужно было уйти, почему моя мать говорила «Мама»? Я был
Я не прикасался к губам фонариком
Я не прикасался к губам
Я не прикасался к губам
Мой плачущий автобус проехал мимо
Ни с вокзала вашего города
Мой плачущий автобус проехал мимо
Ни с вокзала вашего города
Мой плачущий автобус проехал мимо
Ни с вокзала вашего города
Мой плачущий автобус проехал мимо
Ни с вокзала вашего города
Охладитель работал на дороге
Когда он приехал, это разбило мне сердце
Они попросили у меня хлеба
Они съели все остальное
Они сохранили билеты и сохранили их
Я также помню это место
Столько, сколько сэкономил Гилл Талвара
Лавки вашего города
Моя печаль была тяжела
Из вашей шкатулки любви
Из вашей шкатулки любви
Мой плачущий автобус проехал мимо
Ни с вокзала вашего города
Мой плачущий автобус проехал мимо
Ни с вокзала вашего города
Иди, мой друг, где хочешь остаться
Будь счастлив
Восемьдесят несет много
Ты также несешь немного боли
Я ушел далеко
Ты нашла опору для жизни
Чтобы они поселились в моем сердце
Ты вырвала меня из моего сердца, не так ли?

Теперь ты плохой человек, ты посеяла семена
Ты оставила меня плакать
Я поняла, что такое джатская штука
Я поняла, что такое джатская штука
Верный ли текст песни?  Да | Нет