ABC

Garry Bawa - Ghaint Life
текст песни

3

0 человек. считает текст песни верным

0 человек считают текст песни неверным

Garry Bawa - Ghaint Life - оригинальный текст песни, перевод, видео

ਹੋ ਨੀ ਕਮ ਕਾਰ Set ਆ ਤੇ ਜ਼ਿੰਦਗੀ ਨਾਲ Bet ਆ
ਤੂ ਛਡੇਯਾ ਤਾ ਰਖ ਲਿਯਾ ਮਿਤ੍ਰਾ ਨੇ Pet ਆ
ਓ ਟੁੱਟੇ ਦਿਲ ਵਾਲੇ ਯਾਰਾ ਨੇ ਆ ਮੈਨੂ ਸਾਮਬੇਯਾ
ਨਾ ਜਿਹਨਾ ਕਦੇ ਹੋਣ ਦਿੱਤੀ ਆਖ ਮੇਰੀ ਵੇਟ ਆ
ਤੇਰੇ ਨਾਲੋ ਟੁੱਟੀ ਯਾਰੀ ਲੱਗੀ ਦਾਰੂ ਨਾਲ
ਬਸ ਏਹੀ ਤੀਨ ਡੰਗ ਮੇਰਾ ਕਮ ਸਾਰਡੀ
ਹੋ ਘੈਂਟ Life ਚਲਦੀ ਆ ਤੇਰੇ ਯਾਰ ਦੀ
ਪਸੰਦ ਜੱਟ ਬਿੱਲੋ ਕੱਲੀ ਕੱਲੀ ਨਾਰ ਦੀ
ਓ ਬਸ ਇਕ ਤੇਰੀ ਕਮੀ ਹੀ ਆ ਮਾਰਦੀ
ਨੀ ਕਦੋ ਲੋਡ ਪੈਂਦੀ ਆ ਕਦੇ ਵ ਪ੍ਯਾਰ ਦੀ
ਨਾ ਤੈਥੋਂ ਬਾਦ ਗੇਯਾ ਮੈਂ ਕਿਸੇ ਤੋ ਪੱਟਿਆ
ਨਾ Love You Too ਕਿਹ ਮੈਂ ਕਿਸੇ ਨੂ ਸਕੇਯਾ
ਨਾ ਦਿਲ ਦੇ ਕਰੀਬ ਕਿਸੇ ਨੂ ਵ ਰਖੇਯਾ
ਤੇ ਲੰਗੀ ਦਾ ਦਿਲਾ ਤੋ ਹੋਕੇ ਬਾਰੋ ਬਾਰ ਦੀ
ਹੋ ਕਿੰਨੇ ਗੇੜੇ ਕਦਵਾਏ ਮੇਤੋ ਕਿੰਨੇ ਕੁੱਤਵਾਏ
ਕੱਲੀ ਕੱਲੀ ਗੱਲ ਲਿਖੀ ਆ ਹਿਸਾਬ ਚ
ਹੋ ਕਿੰਨੀ ਪੀਕ ਸ਼੍ਰਾਬ ਕਿ ਕਿ ਕਰਕੇ ਖ੍ਰਾਬ
ਹੋ ਪੱਟ ਹੋਣਿਏ ਨੀ ਇਕ ਤੇਰੀ ਯਾਦ ਚ
ਹੋ ਪਤਾ ਲਗਨ ਨਾ ਦਿੱਤਾ ਕਦੋ ਮਾਰ ਗਯੀ ਉਡਾਰੀ
ਤੈਨੂੰ ਪੌਂਦੇ ਰਿਹ ਗਏ ਬਿੱਲੋ ਬਸ ਖ੍ਵਾਬ ਚ
ਹੋ ਭੋਰਾ ਫਰਕ ਨਾ ਪਿਯਾ ਭਾਵੇ ਚੇਕ ਕਰ ਲਯੀ ਤੂ ਮੋਤੀ ਹਂਟਰ ਦੇ ਬਿੱਲੋ ਨੀ ਅੰਦਾਜ ਚ
ਹੋ ਲਖਾ ਨੇ ਪਟੋਲੇ ਇਥੇ ਤੁਰੇ ਫਿਰਦੇ ਨਾ ਜਿੰਦ ਯਾਰਾ ਦੀ ਕਿਸੇ ਤੋ ਹਾਰਦੀ
ਹੋ ਘੈਂਟ Life ਚਲਦੀ ਆ ਤੇਰੇ ਯਾਰ ਦੀ
ਪਸੰਦ ਜੱਟ ਬਿੱਲੋ ਕੱਲੀ ਕੱਲੀ ਨਾਰ ਦੀ
ਓ ਬਸ ਇਕ ਤੇਰੀ ਕਮੀ ਹੀ ਆ ਮਾਰਦੀ
ਨੀ ਕਦੋ ਲੋਡ ਪੈਂਦੀ ਆ ਕਦੇ ਵ ਪ੍ਯਾਰ ਦੀ
ਨਾ ਤੈਥੋਂ ਬਾਦ ਗੇਯਾ ਮੈਂ ਕਿਸੇ ਤੋ ਪੱਟਿਆ
ਨਾ Love You Too ਕਿਹ ਮੈਂ ਕਿਸੇ ਨੂ ਸਕੇਯਾ
ਨਾ ਦਿਲ ਦੇ ਕਰੀਬ ਕਿਸੇ ਨੂ ਵ ਰਖੇਯਾ
ਤੇ ਲੰਗੀ ਦਾ ਦਿਲਾ ਤੋ ਹੋਕੇ ਬਾਰੋ ਬਾਰ ਦੀ
ਓ ਕਿ ਜਾਂਦਾ ਪ੍ਯਾਰ ਵਾਰੇ ਜਿੰਨਾ ਨੇ ਬਣਾਏਆ ਹੋਏਆ ਜਿਸ੍ਮਾ ਦਾ ਏ ਬਪਾਰ ਨੀ
ਚਾਹੇ ਬਦਲ ਗਯੀ ਤੂ ਮੇਰੀ ਜ਼ਿੰਦਗੀ ਨਾ change ਹੋਯੀ ਨਾ ਹੀ Change ਹੋਏਆ ਕਿਰਦਾਰ ਨੀ
ਮੇਰੇ ਪਿੰਡ ਦਾ ਰਕਾਨੇ ਬਚਾ ਬਚਾ ਦਸ ਦੈਓਗਾ ਕਿੰਨਾ ਆਮ ਤੇ ਮੈਂ ਕਿੰਨਾ ਹਾ ਮੈਂ ਖਾਸ ਨੀ
ਹੋ ਸਿਰਾ ਸਿਰਾ ਮੁਟਿਆਰੇ ਪੌਣਾ ਚੁੰਦੀਯਾ ਪ੍ਯਾਰ ਯਾਰ ਕਿਸੇ ਨੂ ਵ ਪੌਂਦੇ ਨਾ ਗ੍ਰਾਸ ਨੀ
Investment ਜਿਹੜੀ ਮੈਂ Emotional ਦੀ ਕਿੱਟੀ ਅੱਗ ਲਾਕੇ ਤੂ ਸਾਰੇ ਹੀ ਸਾੜ ਗਯੀ
ਹੋ ਘੈਂਟ Life ਚਲਦੀ ਆ ਤੇਰੇ ਯਾਰ ਦੀ
ਪਸੰਦ ਜੱਟ ਬਿੱਲੋ ਕੱਲੀ ਕੱਲੀ ਨਾਰ ਦੀ
ਓ ਬਸ ਇਕ ਤੇਰੀ ਕਮੀ ਹੀ ਆ ਮਾਰਦੀ
ਨੀ ਕਦੋ ਲੋਡ ਪੈਂਦੀ ਆ ਕਦੇ ਵ ਪ੍ਯਾਰ ਦੀ
ਨਾ ਤੈਥੋਂ ਬਾਦ ਗੇਯਾ ਮੈਂ ਕਿਸੇ ਤੋ ਪੱਟਿਆ
ਨਾ Love You Too ਕਿਹ ਮੈਂ ਕਿਸੇ ਨੂ ਸਕੇਯਾ
ਨਾ ਦਿਲ ਦੇ ਕਰੀਬ ਕਿਸੇ ਨੂ ਵ ਰਖੇਯਾ
ਤੇ ਲੰਗੀ ਦਾ ਦਿਲਾ ਤੋ ਹੋਕੇ ਬਾਰੋ ਬਾਰ ਦੀ
Ты не хороший человек, ты — ставка с жизнью. Ты бросил меня, но я сохранил тебя как друга. О, мой друг с разбитым сердцем, приди ко мне. Не оставляй меня в покое. Мой вес приближается. Моя дружба с тобой разрушена. Я начал пить. Всего три укуса. Моя жизнь полна боли. Жизнь продолжается. Твоя любовь как джатта, каждый день — женский. Меня убивает только твоя нехватка. Когда любовь устаёт? Я не смог никого полюбить. Я не смог никого удержать у своего сердца. Я долгое время мог держать своё сердце открытым. Сколько раз ты мне отдавал? Сколько собак ты завёл? Вчера и вчера, история была написана в счёте. Насколько алкоголь испортил меня? Я буду сильным в твоей памяти. Я знаю. Когда ты умер? Птицы продолжали преследовать тебя, просто во сне. Неважно, даже если ты проверишь, ты не похож на птиц охотника за жемчугом. Миллионы птиц гуляют здесь, и жизнь друга никому не проиграет. Жизнь продолжается, жизнь твоего друга. Как птица Джатт, каждый день – день женщины. Убивает лишь твоя нехватка. Когда же любовь устаёт? Я никогда не был вдали от тебя. Я никогда ни с кем не разлучался. Я никогда никого не любил. Я никогда никого не держал близко к сердцу. И я всегда любил тебя. Насколько я обыден и насколько я особенный, я не...
О, моя дорогая юная леди, я выбрал возлюбленного, я не сеял траву.
Вложенные мной средства, я разжёг эмоциональный огонь, вы все сгорели.
О, моя дорогая, жизнь продолжается, любовь твоего возлюбленного.
Как, Джатт, Билло, каждый день, каждую ночь, только твоя нехватка убивает меня.
Когда падает груз, любовь никогда не возвращается.
Я не покидал тебя, я никого не терял.
Я тоже тебя не любил, я никого не держал близко к сердцу.
И я снова и снова проходил через сердце тоски.

Другие песни исполнителя:

Все тексты Garry Bawa

Верный ли текст песни?  Да | Нет