ABC

Garry Sandhu - Din Gaye
текст песни

8

0 человек. считает текст песни верным

0 человек считают текст песни неверным

Garry Sandhu - Din Gaye - оригинальный текст песни, перевод, видео

ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ
ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ
ਕੈਸੇ ਲਿਖਤੇ ਲੈਖ ਓ ਰੱਬਾ, ਕੈਸੇ ਲਿਖਤੇ ਲੈਖ ਓ ਰੱਬਾ
ਕਯੌ ਸ਼ਡ ਓ ਮੇਰਾ ਸਾਥ ਗਈ
ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ
ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ
ਕਿਵੇ ਭੁਲਾ ਓ ਮੁਲਾਕਾਤਾਂ ਨੂ ਓ ਪਿਆਰ ਵਾਲਿਆਂ ਬਾਤਾਂ ਨੂ
ਤੇਰਾ ਰੁਸਨਾ ਮੇਰਾ ਮਨੋਣਾ ਜਾਗ ਜਾਗ ਕੇ ਰਾਤਾਂ ਨੂ
ਕਿਵੇ ਭੁਲਾ ਓ ਮੁਲਾਕਾਤਾਂ ਨੂ ਓ ਪਿਆਰ ਵਾਲਿਆਂ ਬਾਤਾਂ ਨੂ
ਤੇਰਾ ਰੁਸਨਾ ਮੇਰਾ ਮਨੋਣਾ ਜਾਗ ਜਾਗ ਕੇ ਰਾਤਾਂ ਨੂ
ਅੱਖੀਆਂ ਵਿਚੋ ਹੰਜੂ ਬਣਕੇ, ਅੱਖੀਆਂ ਵਿਚੋ ਹੰਜੂ ਬਣਕੇ.
ਯਾਦਾਂ ਦੀ ਬਰਸਾਤ ਗਈ
ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ
ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ
ਕਸਮਾ ਵਾਦੇ ਖਾ ਕੇ ਤੁਰ ਗਈ ਝੂਠੇ ਲਾਰੇ ਲਾ ਕੇ ਤੁਰ ਗਈ
ਜਿੰਨੀਆਂ ਦਿਤੀਆਂ ਖੁਸ਼ਿਯਾਂ ਮੇਨੂ ਵਾਦ ਉਤੋਂ ਤੜਪਾ ਕੇ ਤੁਰ ਗਈ
ਕਸਮਾ ਵਾਦੇ ਖਾ ਕੇ ਤੁਰ ਗਈ ਝੂਠੇ ਲਾਰੇ ਲਾ ਕੇ ਤੁਰ ਗਈ
ਜਿੰਨੀਆਂ ਦਿਤੀਆਂ ਖੁਸ਼ੀਆਂ ਮੇਨੂ ਵਦ ਉਤੋਂ ਤੜਪਾ ਕੇ ਤੁਰ ਗਈ
ਸਬ ਤੋਂ ਵਦ ਸੀ ਮਾਨ ਜਿਹਦੇ ਦੇ, ਸਬ ਤੋਂ ਵਦ ਸੀ ਮਾਨ ਜਿਹਦੇ ਦੇ
ਭੁੱਲ ਮੇਰੇ ਜ਼ਸਬਾਤ ਗਈ
ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ
ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ
ਤੈਨੂੰ ਬੇਵਫਾ ਵੀ ਨਹੀ ਕਿਹਨਾ ਤੇਰੀ ਯਾਦ ਸਹਾਰੇ ਜੀ ਲੈਣਾ
ਦਿੱਲ ਦੇ ਜ਼ਖਮਾ ਨੂ Garry ਨੇ ਹੰਜੂਆ ਦੇ ਨਾਲ ਸੀ ਲੈਣਾ
ਤੈਨੂੰ ਬੇਵਫਾ ਵੀ ਨਹੀ ਕਿਹਨਾ ਤੇਰੀ ਯਾਦ ਸਹਾਰੇ ਜੀ ਲੈਣਾ
ਦਿੱਲ ਦੇ ਜ਼ਖਮਾ ਨੂ Garry ਨੇ ਹੰਜੂਆ ਦੇ ਨਾਲ ਸੀ ਲੈਣਾ
ਹਸਦੀ ਰਿਹ ਜਾ ਵਸਦੀ ਰਿਹ, ਹਸਦੀ ਰਿਹ ਜਾ ਵਸਦੀ ਰਿਹ
ਜਾ ਦਿੱਲ ਚੋ ਏ ਦੁਆ ਗਈ
ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ
ਓ ਦਿਨ ਗਏ ਓ ਰਾਤ ਗਈ, ਓ ਪਿਆਰਾਂ ਵਾਲੀ ਬਾਤ ਗਈ
О день ушел на ночь, о, любил
О день ушел на ночь, о, любил
Сценарий Кейси на О -Раббе, каста, написание лакх o ghabba
Кайу сарается о мою часть
О день ушел на ночь, о, любил
О день ушел на ночь, о, любил
Как ширина o назначений не о, любовь
Твой Армна разбудил мои пропавшие ночи пробуждения
Как ширина o назначений не о, любовь
Твой Армна разбудил мои пропавшие ночи пробуждения
Стать счастливым в глазах, и стал загадочным в глазах.
Воспоминания о воспоминаниях
О день ушел на ночь, о, любил
О день ушел на ночь, о, любил
Халма ходила, ходила по лжи, съедая ложные достопримечательности
Тот, кто прошел в меню с отличием
Халма ходила, ходила по лжи, съедая ложные достопримечательности
Джинаноча
Сумманс должен был иметь подкайдера, субкаймщика которого
Забудь о своих противниках
О день ушел на ночь, о, любил
О день ушел на ночь, о, любил
Даже не просите вас напомнить
Гарри гибричности Гарри с объятиями
Даже не просите вас напомнить
Гарри гибричности Гарри с объятиями
Люди просто жили, как остаться
Перейти в Хин Чой
О день ушел на ночь, о, любил
О день ушел на ночь, о, любил

Другие песни исполнителя:

Все тексты Garry Sandhu

Верный ли текст песни?  Да | Нет