ABC

Gurdeep Sowaddi feat. Veet Baljit - Vadha Ghata
текст песни

2

0 человек. считает текст песни верным

0 человек считают текст песни неверным

Gurdeep Sowaddi feat. Veet Baljit - Vadha Ghata - оригинальный текст песни, перевод, видео

ਖੈੜਾ ਛੁਟ ਜਾਵੇ ਫੁਕਰੀ ਜੀ ਨੜੀ ਤੋ
ਮਾੜਾ ਬੰਦਾ ਤੰਗ ਪੇਟ੍ਰੋਲ ਗੱਡੀ ਤੋ
ਖੈੜਾ ਛੁਟ ਜਾਵੇ ਫੁਕਰੀ ਜੀ ਨੜੀ ਤੋ
ਮਾੜਾ ਬੰਦਾ ਤੰਗ ਪੇਟ੍ਰੋਲ ਗੱਡੀ ਤੋ
Veet Baljit ਮੇਹਣਾ ਕੀ ਕਮਾਈ ਦਾ
ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ
ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ
ਦਿੱਲ ਇਕ ਜਗਾ ਲਾਯੀਏ ਥਾਂ ਥਾਂ ਤੇ ਨਾ ਗੰਡੀਏ
ਆਪਣੇ ਪਿਆਰ ਨੂ ਕਦੇ ਨਾ ਭੰਡੀਏ
ਦਿੱਲ ਇਕ ਜਗਾ ਲਾਯੀਏ ਥਾਂ ਥਾਂ ਤੇ ਨਾ ਗੰਡੀਏ
ਆਪਣੇ ਪਿਆਰ ਨੂ ਕਦੇ ਨਾ ਭੰਡੀਏ
ਕੱਚ ਦਾ ਸਮਾਨ ਸਟ ਤੋ ਬਚਾਯੀ ਦਾ
ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ
ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ
ਹੋ ਹੱਕ ਕਦੇ ਮਾਰੋ ਨਾ ਗਰੀਬ ਬੰਦੇ ਦਾ
ਮਾੜਾ ਹੈ ਨਤੀਜਾ ਵੀਰੇ ਮਾਡੇ ਧੰਦੇ ਦਾ
ਹੋ ਹੱਕ ਕਦੇ ਮਾਰੋ ਨਾ ਗਰੀਬ ਬੰਦੇ ਦਾ
ਮਾੜਾ ਹੈ ਨਤੀਜਾ ਵੀਰੇ ਮਾਡੇ ਧੰਦੇ ਦਾ
ਬਕਰਾ ਨੀ ਪੁੱਤ ਬਣ ਦਾ ਕਸਾਈ ਦਾ
ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ
ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ
ਦਰ ਤੋ ਫਕੀਰ ਨੂ ਨਾ ਖਾਲੀ ਮੋੜੀਏ
ਤੱਕਲੇ ਦੇ ਨਾਲ ਸਿਰ ਨੂ ਨਾ ਜੋੜੀਏ
ਹੋ ਦਰ ਤੋ ਫਕੀਰ ਨੂ ਨਾ ਖਾਲੀ ਮੋੜੀਏ
ਤੱਕਲੇ ਦੇ ਨਾਲ ਸਿਰ ਨੂ ਨਾ ਜੋੜੀਏ
ਬੈਠਕ ਚ ਬੈਠ ਚੋਂਕੇ ਤੇ ਨਾ ਜਾਈਦਾ
ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ
ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ
ਪੇ ਜਾਵੇ ਪੇਚਾ ਹੋਂਸਲਾ ਨਾ ਛੱਡੀਏ
ਡਰ ਕੇ ਮੈਦਾਨ ਚੋ ਕਦੇ ਨਾ ਭੱਜੀਏ
ਪੇ ਜਾਵੇ ਪੇਚਾ ਹੋਂਸਲਾ ਨਾ ਛੱਡੀਏ
ਡਰ ਕੇ ਮੈਦਾਨ ਚੋ ਕਦੇ ਨਾ ਭੱਜੀਏ
ਅਖਾਂ ਨਾਲ ਰੋਹਬ ਵੈਰੀ ਉੱਤੇ ਪਾਈ ਦਾ
ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ
ਵਾਧਾ ਘਾਟਾ ਹੋ ਜੇ ਦਿਲ ਤੇ ਨੀ ਲਾਯੀ ਦਾ
Пусть зло избавится от Фукри джи
Плохой парень из узкого бензинового автомобиля
Пусть зло избавится от Фукри джи
Плохой парень из узкого бензинового автомобиля
Заработок Veet Baljit mehna ki
Если не положить на сердце, произойдет потеря роста.
Если не положить на сердце, произойдет потеря роста.
Давайте положим сердце в одно место и не запутаемся
Никогда не порти свою любовь
Давайте положим сердце в одно место и не запутаемся
Никогда не порти свою любовь
Стеклянная посуда, спасенная из церкви Св.
Если не положить на сердце, произойдет потеря роста.
Если не положить на сердце, произойдет потеря роста.
Никогда не убивай права бедняка
Плохой результат нашего бизнеса
Никогда не убивай права бедняка
Плохой результат нашего бизнеса
Козел — сын мясника
Если вас не заботит сердце, наблюдается потеря роста.
Если не положить на сердце, произойдет потеря роста.
Не отворачивай факира пустым от ставки
Не соединяйте голову с зеркалом
Давайте не будем отворачивать факира пустым
Не соединяйте голову с зеркалом
Он не сидел на собрании
Если не положить на сердце, произойдет потеря роста.
Если вас не заботит сердце, наблюдается потеря роста.
Давайте не терять надежду
Никогда не убегайте с поля в страхе
Давайте не терять надежду
Никогда не убегайте с поля в страхе
Рохав смотрит на врага
Если вас не заботит сердце, наблюдается потеря роста.
Если вас не заботит сердце, наблюдается потеря роста.
Верный ли текст песни?  Да | Нет