Guri - Billian Billian
текст песни
2
0 человек. считает текст песни верным
0 человек считают текст песни неверным
Guri - Billian Billian - оригинальный текст песни, перевод, видео
- Текст
- Перевод
ਬਿੱਲੀਆਂ ਬਿੱਲੀਆਂ ਅਖਾਂ
ਜਿਨਾ ਅਖਾਂ ਨੂ ਮੈਂ ਤਕਾਂ
ਬਿੱਲੀਆਂ ਬਿੱਲੀਆਂ ਅਖਾਂ
ਜਿਨਾ ਅਖਾਂ ਨੂ ਮੈਂ ਤਕਾਂ
ਤੂ ਸਾਡੇ ਤੇ ਗੌਰ ਨੀ ਕਰਦੀ
ਮੈਂ ਰੋਜ ਹੀ ਨਜ਼ਰਾਂ ਰਖਾਂ
ਬੁੱਲ ਗੁਲਾਬੀ ਨੈਣ ਸ਼ਰਾਬੀ.
ਬੁੱਲ ਗੁਲਾਬੀ ਨੈਣ ਸ਼ਰਾਬੀ
ਦਿਲ ਤੇ ਮਾਰਦੇ ਸੱਟਾਂ
ਬਿੱਲੀਆਂ ਬਿੱਲੀਆਂ ਅਖਾਂ.
ਕੰਨਾ ਵਿਚ ਵਾਲਿਆ
ਥੋਡੀ ਉੱਤੇ ਤਿਲ ਨੀ
ਭਾਵੇਂ ਲਖ ਕਰਾ ਲ ਤਰਲੇ
ਇਕ ਵਾਰੀ ਸਾਨੂ ਮਿਲ ਨੀ
ਕੰਨਾ ਵਿਚ ਵਾਲਿਆ
ਥੋਡੀ ਉੱਤੇ ਤਿਲ ਨੀ
ਭਾਵੇਂ ਲਖ ਕਰਾ ਲ ਤਰਲੇ
ਇਕ ਵਾਰੀ ਸਾਨੂ ਮਿਲ ਨੀ
ਗੱਲ ਵੱਸ ਚ ਨਾ ਮੇਰੇ ਅੱਸੀ ਆਸ਼ਿਕ਼ ਤੇਰੇ
ਆਸ਼ਿਕ਼ ਤੇਰੇ ਗੱਲ ਵੱਸ ਚ ਨਾ ਮੇਰੇ
ਰੋਲ ਨਾ ਵਾਂਗੂ ਕੱਖਾਂ
ਬਿੱਲੀਆਂ ਬਿੱਲੀਆਂ ਅਖਾਂ
ਸੂਟ ਪਾਵੇਂ ਲਖ ਲਖ ਦਾ ਬਿੱਲੋ
ਸੂਟ ਪਾਵੇਂ ਲਖ ਲਖ ਦਾ ਬਿੱਲੋ
ਸਬ ਖੇਲ ਤੇਰੀ ਆਖ ਦਾ ਬਿੱਲੋ
ਸਬ ਖੇਲ ਤੇਰੀ ਆਖ ਦਾ ਬਿੱਲੋ
ਸੂਟ ਪਾਵੇਂ ਲਖ ਲਖ ਦਾ ਬਿੱਲੋ
ਸਬ ਖੇਲ ਤੇਰੀ ਆਖ ਦਾ ਬਿੱਲੋ
ਮਾਨਕ ਤੈਨੂ ਤੱਕਦਾ ਹਾਏ ਨਾਯੀਓ ਅੱਕਦਾ
ਹਾਏ ਨਾਯੀਓ ਅੱਕਦਾ
ਸਾਨੂ ਦਿਲ ਚ ਵਾਸਾ ਲ
ਹਾਏ ਨੀ ਸੀਨੇ ਨਾਲੇ ਲਾ ਲ
ਸੀਨੇ ਨਾਲੇ ਲਾ ਲ
ਹਾਏ ਦਿਲ ਚ ਵਾਸਾ ਲ
ਤੈਨੂ ਸਾਂਭ ਸਾਂਭ ਕੇ ਰਖਣ
ਬਿੱਲੀਆਂ ਬਿੱਲੀਆਂ ਅਖਾਂ
ਬਿੱਲੀਆਂ ਬਿੱਲੀਆਂ
ਜਿਨਾ ਅਖਾਂ ਨੂ ਮੈਂ ਤਕਾਂ
ਬਿੱਲੀਆਂ ਬਿੱਲੀਆਂ ਅਖਾਂ
ਜਿਨਾ ਅਖਾਂ ਨੂ ਮੈਂ ਤਕਾਂ
ਤੂ ਸਾਡੇ ਤੇ ਗੌਰ ਨੀ ਕਰਦੀ
ਮੈਂ ਰੋਜ ਹੀ ਨਜ਼ਰਾਂ ਰਖਾਂ
ਬੁੱਲ ਗੁਲਾਬੀ ਨੈਣ ਸ਼ਰਾਬੀ.
ਬੁੱਲ ਗੁਲਾਬੀ ਨੈਣ ਸ਼ਰਾਬੀ
ਦਿਲ ਤੇ ਮਾਰਦੇ ਸੱਟਾਂ
ਬਿੱਲੀਆਂ ਬਿੱਲੀਆਂ ਅਖਾਂ.
ਕੰਨਾ ਵਿਚ ਵਾਲਿਆ
ਥੋਡੀ ਉੱਤੇ ਤਿਲ ਨੀ
ਭਾਵੇਂ ਲਖ ਕਰਾ ਲ ਤਰਲੇ
ਇਕ ਵਾਰੀ ਸਾਨੂ ਮਿਲ ਨੀ
ਕੰਨਾ ਵਿਚ ਵਾਲਿਆ
ਥੋਡੀ ਉੱਤੇ ਤਿਲ ਨੀ
ਭਾਵੇਂ ਲਖ ਕਰਾ ਲ ਤਰਲੇ
ਇਕ ਵਾਰੀ ਸਾਨੂ ਮਿਲ ਨੀ
ਗੱਲ ਵੱਸ ਚ ਨਾ ਮੇਰੇ ਅੱਸੀ ਆਸ਼ਿਕ਼ ਤੇਰੇ
ਆਸ਼ਿਕ਼ ਤੇਰੇ ਗੱਲ ਵੱਸ ਚ ਨਾ ਮੇਰੇ
ਰੋਲ ਨਾ ਵਾਂਗੂ ਕੱਖਾਂ
ਬਿੱਲੀਆਂ ਬਿੱਲੀਆਂ ਅਖਾਂ
ਸੂਟ ਪਾਵੇਂ ਲਖ ਲਖ ਦਾ ਬਿੱਲੋ
ਸੂਟ ਪਾਵੇਂ ਲਖ ਲਖ ਦਾ ਬਿੱਲੋ
ਸਬ ਖੇਲ ਤੇਰੀ ਆਖ ਦਾ ਬਿੱਲੋ
ਸਬ ਖੇਲ ਤੇਰੀ ਆਖ ਦਾ ਬਿੱਲੋ
ਸੂਟ ਪਾਵੇਂ ਲਖ ਲਖ ਦਾ ਬਿੱਲੋ
ਸਬ ਖੇਲ ਤੇਰੀ ਆਖ ਦਾ ਬਿੱਲੋ
ਮਾਨਕ ਤੈਨੂ ਤੱਕਦਾ ਹਾਏ ਨਾਯੀਓ ਅੱਕਦਾ
ਹਾਏ ਨਾਯੀਓ ਅੱਕਦਾ
ਸਾਨੂ ਦਿਲ ਚ ਵਾਸਾ ਲ
ਹਾਏ ਨੀ ਸੀਨੇ ਨਾਲੇ ਲਾ ਲ
ਸੀਨੇ ਨਾਲੇ ਲਾ ਲ
ਹਾਏ ਦਿਲ ਚ ਵਾਸਾ ਲ
ਤੈਨੂ ਸਾਂਭ ਸਾਂਭ ਕੇ ਰਖਣ
ਬਿੱਲੀਆਂ ਬਿੱਲੀਆਂ ਅਖਾਂ
ਬਿੱਲੀਆਂ ਬਿੱਲੀਆਂ
Кошки кошки глаза
Jinana Idents я вверх
Кошки кошки глаза
Jinana Idents я вверх
Вы не звоните нам
Я только держу глаза
Бык -розовый неоновый пьян.
Булл Розовый Ньян пьян
Сердце травмы
Кошки кошки глаза.
Стеной в Камане
Это почва
Яичный треск попрошайничества
Sanu One исполняет один
Стеной в Камане
Это почва
Яичный треск попрошайничества
Sanu One исполняет один
На самом деле, не мои восемьдесят азилей
Ашик не у тебя на лице
Не придерживаться роли
Кошки кошки глаза
Покат густой удачи
Покат густой удачи
Скажите подписку на игру в стимулите
Скажите подписку на игру в стимулите
Покат густой удачи
Скажите подписку на игру в стимулите
Махи Танджи переехал в Найо неловко
Привет, Наисо, неловко
Житель Сану
Привет, ни чихание
Чихание
Привет звучит в сердце
Обращаясь к тайне
Кошки кошки глаза
Кошки кошки
Jinana Idents я вверх
Кошки кошки глаза
Jinana Idents я вверх
Вы не звоните нам
Я только держу глаза
Бык -розовый неоновый пьян.
Булл Розовый Ньян пьян
Сердце травмы
Кошки кошки глаза.
Стеной в Камане
Это почва
Яичный треск попрошайничества
Sanu One исполняет один
Стеной в Камане
Это почва
Яичный треск попрошайничества
Sanu One исполняет один
На самом деле, не мои восемьдесят азилей
Ашик не у тебя на лице
Не придерживаться роли
Кошки кошки глаза
Покат густой удачи
Покат густой удачи
Скажите подписку на игру в стимулите
Скажите подписку на игру в стимулите
Покат густой удачи
Скажите подписку на игру в стимулите
Махи Танджи переехал в Найо неловко
Привет, Наисо, неловко
Житель Сану
Привет, ни чихание
Чихание
Привет звучит в сердце
Обращаясь к тайне
Кошки кошки глаза
Кошки кошки
Другие песни исполнителя: