Gurjas Sidhu - Dhai Din
текст песни
2
0 человек. считает текст песни верным
0 человек считают текст песни неверным
Gurjas Sidhu - Dhai Din - оригинальный текст песни, перевод, видео
- Текст
- Перевод
ਪਿਆਰ ਤੇਰਾ ਸੀ ਢਾਈ ਦਿਨਾਂ ਦਾ
ਲਾਰੇ ਲਾ ਗਈ ਉਮਰਾਂ ਦੇ
ਕਯਾ ਬਾਤ ਮੈਂ ਸਦਕੇ ਜਾਵਾਂ
ਬੱਲੀਏ ਤੇਰੇ ਹੁਨਰਾਂ ਦੇ
ਹੋ ਦਿਲ ਤੋੜ੍ਹਨੇ ਜੋਬ ਆ ਤੇਰੀ
ਰੀਝ ਨਾਲ ਕਰੇ duty ਨੀ
ਓ ਤੇਰੇ ਕੰਮ ਚ ਹੱਥ ਵਟਾਉਂਦੀ
ਭੋਲੇ face ਦੀ beauty ਨੀ
ਭੋਲੇ face ਦੀ beauty ਨੀ
ਹੋ ਮੂਹਰੇ ਜਿਹੜੇ ਸ਼ਹਿਰ ਸੀ ਨੱਚਦਾ
ਨਚਾਅ ਗਈ ਗੱਭਰੂ ਉਂਗਲਾਂ ਤੇ
ਪਿਆਰ ਤੇਰਾ ਸੀ ਢਾਈ ਦਿਨਾਂ ਦਾ
ਲਾਰੇ ਲਾ ਗਈ ਉਮਰਾਂ ਦੇ
ਕਯਾ ਬਾਤ ਮੈਂ ਸਦਕੇ ਜਾਵਾਂ
ਬੱਲੀਏ ਤੇਰੇ ਹੁੰਰਾਂ ਦੇ
ਬੱਲੀਏ ਤੇਰੇ ਹੁੰਰਾਂ ਦੇ
ਉਹ ਚੇਤੇ ਤਾਂ ਮੈਂ ਹੋਣਾ ਤੇਰੇ
ਜਾ ਫੇਰ ਭੁੱਲ ਗਈ ਯਾਰਾ ਨੂੰ
ਯਹਾਂਮਾ ਤਾਂ ਕੁੜ੍ਹੇ ਯਾਦ ਹੀ ਹੋਣਾ
ਜੋ ਮੱਤ ਸੀ ਪਾਉਂਦਾ ਕਾਰਾਂ ਨੂੰ
ਓ ਇਸ਼ਕ ਤੇਰੇ ਦੀ ਆਵੇਰਾਂਗੇ ਨੀ
ਯਾਹਮੇ ਤੋਂ ਵੀ ਥੋੜੀ ਨਿਕਲੀ
ਮਿੱਠਾ ਮਿੱਠਾ ਕਹਿੰਦੀ ਸੀ ਤੂੰ
ਜ਼ਹਿਰ ਨਾਲੋਂ ਵੀ ਕੌੜੀ ਨਿਕਲੀ
ਜ਼ਹਿਰ ਨਾਲੋਂ ਵੀ ਕੌੜੀ ਨਿਕਲੀ
ਹੀਰੇ ਨੀ ਤੂੰ ਮੁੱਲ ਨਾਂ ਪਾਏ
ਕੰਨਾਂ ਚ ਪਾਇਆ ਮੁੰਦਰਾਂ ਦੇ
ਪਿਆਰ ਤੇਰਾ ਸੀ ਢਾਈ ਦਿਨਾਂ ਦਾ
ਲਾਰੇ ਲਾ ਗਈ ਉਮਰਾਂ ਦੇ
ਕਯਾ ਬਾਤ ਮੈਂ ਸਦਕੇ ਜਾਵਾਂ
ਬੱਲੀਏ ਤੇਰੇ ਹੁੰਰਾਂ ਦੇ
ਬੱਲੀਏ ਤੇਰੇ ਹੁੰਰਾਂ ਦੇ
ਹੋ ਗਿਆ ਸਿੱਧੂ ਜਾਣਕਾਰ ਨੀ
ਖੇੜ੍ਹੇ ਨਾਂ ਹੁਨ ਇਸ਼ਕਬਾਜ਼ੀਆਂ
ਮੌਤ ਦੇ ਨਾਲ ਤਾਂ ਲਈ ਸਕਦਾ ਆ
ਦਿਲ ਦੇ ਨਾਲ ਨਾਂ risk ਬਾਜ਼ੀਆਂ
ਕੀਤਾ ਜੋ ਤੂੰ ਚੰਗਾ ਕੀਤਾ
ਮਾੜਾ ਤੈਨੂ ਮੈਂ ਨੀ ਬੋਲਦਾ
ਲੋਕਾਂ ਮੂਹਰੇ ਧੂਰੇ ਆਲਾ
ਨਾ ਤੇਰਾ ਲੇ ਲੇ ਨੀ ਬੋਲਦਾ
ਨਾਮ ਤੇਰਾ ਲੈ ਲੈ ਨੀ ਬੋਲਦਾ
ਪੱਟਣ ਕਦੇ ਇਕ ਮਿਕ ਹੋਏ ਨੇਂ
ਕਿੰਨਾਰੇ ਨਾਲ ਸਮੁੰਦਰ ਦੇ
ਪਿਆਰ ਤੇਰਾ ਸੀ ਢਾਈ ਦਿਨਾਂ ਦਾ
ਲਾਰੇ ਲਾ ਗਈ ਉਮਰਾਂ ਦੇ
ਕਯਾ ਬਾਤ ਮੈਂ ਸਦਕੇ ਜਾਵਾਂ
ਬੱਲੀਏ ਤੇਰੇ ਹੁੰਰਾਂ ਦੇ
ਬੱਲੀਏ ਤੇਰੇ ਹੁੰਰਾਂ ਦੇ
ਬੱਲੀਏ ਤੇਰੇ ਹੁੰਰਾਂ ਦੇ
ਲਾਰੇ ਲਾ ਗਈ ਉਮਰਾਂ ਦੇ
ਕਯਾ ਬਾਤ ਮੈਂ ਸਦਕੇ ਜਾਵਾਂ
ਬੱਲੀਏ ਤੇਰੇ ਹੁਨਰਾਂ ਦੇ
ਹੋ ਦਿਲ ਤੋੜ੍ਹਨੇ ਜੋਬ ਆ ਤੇਰੀ
ਰੀਝ ਨਾਲ ਕਰੇ duty ਨੀ
ਓ ਤੇਰੇ ਕੰਮ ਚ ਹੱਥ ਵਟਾਉਂਦੀ
ਭੋਲੇ face ਦੀ beauty ਨੀ
ਭੋਲੇ face ਦੀ beauty ਨੀ
ਹੋ ਮੂਹਰੇ ਜਿਹੜੇ ਸ਼ਹਿਰ ਸੀ ਨੱਚਦਾ
ਨਚਾਅ ਗਈ ਗੱਭਰੂ ਉਂਗਲਾਂ ਤੇ
ਪਿਆਰ ਤੇਰਾ ਸੀ ਢਾਈ ਦਿਨਾਂ ਦਾ
ਲਾਰੇ ਲਾ ਗਈ ਉਮਰਾਂ ਦੇ
ਕਯਾ ਬਾਤ ਮੈਂ ਸਦਕੇ ਜਾਵਾਂ
ਬੱਲੀਏ ਤੇਰੇ ਹੁੰਰਾਂ ਦੇ
ਬੱਲੀਏ ਤੇਰੇ ਹੁੰਰਾਂ ਦੇ
ਉਹ ਚੇਤੇ ਤਾਂ ਮੈਂ ਹੋਣਾ ਤੇਰੇ
ਜਾ ਫੇਰ ਭੁੱਲ ਗਈ ਯਾਰਾ ਨੂੰ
ਯਹਾਂਮਾ ਤਾਂ ਕੁੜ੍ਹੇ ਯਾਦ ਹੀ ਹੋਣਾ
ਜੋ ਮੱਤ ਸੀ ਪਾਉਂਦਾ ਕਾਰਾਂ ਨੂੰ
ਓ ਇਸ਼ਕ ਤੇਰੇ ਦੀ ਆਵੇਰਾਂਗੇ ਨੀ
ਯਾਹਮੇ ਤੋਂ ਵੀ ਥੋੜੀ ਨਿਕਲੀ
ਮਿੱਠਾ ਮਿੱਠਾ ਕਹਿੰਦੀ ਸੀ ਤੂੰ
ਜ਼ਹਿਰ ਨਾਲੋਂ ਵੀ ਕੌੜੀ ਨਿਕਲੀ
ਜ਼ਹਿਰ ਨਾਲੋਂ ਵੀ ਕੌੜੀ ਨਿਕਲੀ
ਹੀਰੇ ਨੀ ਤੂੰ ਮੁੱਲ ਨਾਂ ਪਾਏ
ਕੰਨਾਂ ਚ ਪਾਇਆ ਮੁੰਦਰਾਂ ਦੇ
ਪਿਆਰ ਤੇਰਾ ਸੀ ਢਾਈ ਦਿਨਾਂ ਦਾ
ਲਾਰੇ ਲਾ ਗਈ ਉਮਰਾਂ ਦੇ
ਕਯਾ ਬਾਤ ਮੈਂ ਸਦਕੇ ਜਾਵਾਂ
ਬੱਲੀਏ ਤੇਰੇ ਹੁੰਰਾਂ ਦੇ
ਬੱਲੀਏ ਤੇਰੇ ਹੁੰਰਾਂ ਦੇ
ਹੋ ਗਿਆ ਸਿੱਧੂ ਜਾਣਕਾਰ ਨੀ
ਖੇੜ੍ਹੇ ਨਾਂ ਹੁਨ ਇਸ਼ਕਬਾਜ਼ੀਆਂ
ਮੌਤ ਦੇ ਨਾਲ ਤਾਂ ਲਈ ਸਕਦਾ ਆ
ਦਿਲ ਦੇ ਨਾਲ ਨਾਂ risk ਬਾਜ਼ੀਆਂ
ਕੀਤਾ ਜੋ ਤੂੰ ਚੰਗਾ ਕੀਤਾ
ਮਾੜਾ ਤੈਨੂ ਮੈਂ ਨੀ ਬੋਲਦਾ
ਲੋਕਾਂ ਮੂਹਰੇ ਧੂਰੇ ਆਲਾ
ਨਾ ਤੇਰਾ ਲੇ ਲੇ ਨੀ ਬੋਲਦਾ
ਨਾਮ ਤੇਰਾ ਲੈ ਲੈ ਨੀ ਬੋਲਦਾ
ਪੱਟਣ ਕਦੇ ਇਕ ਮਿਕ ਹੋਏ ਨੇਂ
ਕਿੰਨਾਰੇ ਨਾਲ ਸਮੁੰਦਰ ਦੇ
ਪਿਆਰ ਤੇਰਾ ਸੀ ਢਾਈ ਦਿਨਾਂ ਦਾ
ਲਾਰੇ ਲਾ ਗਈ ਉਮਰਾਂ ਦੇ
ਕਯਾ ਬਾਤ ਮੈਂ ਸਦਕੇ ਜਾਵਾਂ
ਬੱਲੀਏ ਤੇਰੇ ਹੁੰਰਾਂ ਦੇ
ਬੱਲੀਏ ਤੇਰੇ ਹੁੰਰਾਂ ਦੇ
ਬੱਲੀਏ ਤੇਰੇ ਹੁੰਰਾਂ ਦੇ
Твоя любовь длилась два с половиной дня
Возраст Ларе ла Гай
Что мне делать?
Кот твоих навыков
Хо, душераздирающая работа, аа Тери
Не выполняй долг с удовольствием
Раньше она вмешивалась в твою работу
Красота невинного лица не
Красота невинного лица не
Город танцевал перед ним
Танцевал на пальцах мальчика
Твоя любовь длилась два с половиной дня
Возраст Ларе ла Гай
Что мне делать?
Кошки твоих навыков
Кошки твоих навыков
Если он вспомнит, я буду твоей
Яра снова забыла
Яханму будут помнить только
Автомобили, о которых сложилось мнение
О, Ишк придет к тебе
От Яхме тоже немного вышло
Раньше ты говорил «сладко-сладко»
Оно оказалось горькее яда
Оно оказалось горькее яда
Вы не нашли ценности в бриллиантах
Серьги в ушах
Твоя любовь длилась два с половиной дня
Возраст Ларе ла Гай
Что мне делать?
Кошки твоих навыков
Кошки твоих навыков
Сидху больше не известен
Не играй в игры сейчас
Это может прийти со смертью
Не рискуйте сердцем
Вы хорошо справились
Я не говорю с тобой плохо
Дхуре Аала перед народом
На тера ле ле ни боло
Он не произносил твоего имени
Паттаны никогда не были едины
Моря с Киннаре
Твоя любовь длилась два с половиной дня
Возраст Ларе ла Гай
Что мне делать?
Кошки твоих навыков
Кошки твоих навыков
Кошки твоих навыков
Возраст Ларе ла Гай
Что мне делать?
Кот твоих навыков
Хо, душераздирающая работа, аа Тери
Не выполняй долг с удовольствием
Раньше она вмешивалась в твою работу
Красота невинного лица не
Красота невинного лица не
Город танцевал перед ним
Танцевал на пальцах мальчика
Твоя любовь длилась два с половиной дня
Возраст Ларе ла Гай
Что мне делать?
Кошки твоих навыков
Кошки твоих навыков
Если он вспомнит, я буду твоей
Яра снова забыла
Яханму будут помнить только
Автомобили, о которых сложилось мнение
О, Ишк придет к тебе
От Яхме тоже немного вышло
Раньше ты говорил «сладко-сладко»
Оно оказалось горькее яда
Оно оказалось горькее яда
Вы не нашли ценности в бриллиантах
Серьги в ушах
Твоя любовь длилась два с половиной дня
Возраст Ларе ла Гай
Что мне делать?
Кошки твоих навыков
Кошки твоих навыков
Сидху больше не известен
Не играй в игры сейчас
Это может прийти со смертью
Не рискуйте сердцем
Вы хорошо справились
Я не говорю с тобой плохо
Дхуре Аала перед народом
На тера ле ле ни боло
Он не произносил твоего имени
Паттаны никогда не были едины
Моря с Киннаре
Твоя любовь длилась два с половиной дня
Возраст Ларе ла Гай
Что мне делать?
Кошки твоих навыков
Кошки твоих навыков
Кошки твоих навыков