ABC

Gurlez Akhtar feat. Dilpreet Dhillon - Shareef
текст песни

2

0 человек. считает текст песни верным

0 человек считают текст песни неверным

Gurlez Akhtar feat. Dilpreet Dhillon - Shareef - оригинальный текст песни, перевод, видео

Desi Crew, Desi Crew
Desi Crew, Desi Crew
ਓ ਕੱਡਤੇ ਭੁਲੇਖੇ ਜੱਟਾ ਵਾਰਦਾਤ ਕਰਕੇ
ਵੇ ਹੁਣ ਪਤਾ ਲੱਗੂ ਜਦੋਂ ਚਾਲੂ ਸਰ ਪਰਚੇ
ਓ ਛਡ ਪਰੇ ਗੋਰੀਏ ਓ past ਏ ਜੱਟ ਦਾ ਨੀ
ਓ ਭੈਯਾਨ ਨਾਲ ਖੜੇ ਆ ਸੀ ਕੀਤੇ ਪਿਛੇ ਹਟਦਾ
ਵੇ ਚਲ ਮੇਰੇ ਨਾਲ ਚਲ PGI ਚਾਲ
ਜਿਹਦੇ ਕੁੱਤੇ ਆ ਓ Rammy Rammy ਕਰਦੇ
ਓ ਮੈਂ ਤਾ ਸ਼ਰੀਫ ਗੋਰੀਏ
ਨਾਲ ਰਿਹਿੰਦੇ ਆ ਜੋ ਕਮ ਪੁਠੇ ਕਰਦੇ
ਵੇ ਤੇਰੀ ਮੇਰੀ ਨਿਓ ਨਿਭਣੀ
ਵੇ ਵੈਲੀ ਬੰਦਾ ਨਾ like ਘਰੇ ਕਰਦੇ
ਓ ਮੈਂ ਤਾ ਸ਼ਰੀਫ ਗੋਰੀਏ
ਨਾਲ ਰਿਹਿੰਦੇ ਆ ਜੋ ਕਮ ਪੁਠੇ ਕਰਦੇ
ਹਾ Doubt ਤਾਂ ਸੀ ਪਿਹਲਾ Aproach ਕਰੇ Judge ਵੇ
ਸਾਡੇ ਸ਼ਿਅਰ ਵਿਚ ਵੀ Salute ਰਹੇ ਵੱਜ ਵੇ
ਓ ਅੱਸੀ ਕੇਡਾ ਨਵੇ ਆਯਾ ਸਾਲ ਹੋ ਗਏ ਸੱਤ ਨੀ
ਮਾਨਸਾ ਦੇ ਜੱਟਾ ਦੀ ਸ਼ੁਰੂ ਤੋ ਰਹੀ ਆ ਧਕ ਨੀ
ਓ ਬੰਨਦਾ ਆ ਵੈਲੀ ਘਰੇ ਕਰਦੇ ਨਾ like
ਐਸੇ ਰਿਸ਼ਤੇ ਨਾ ਸਿਰੇ ਹੁੰਦੇ ਛਡ ਦੇ
ਓ ਮੈਂ ਤਾ ਸ਼ਰੀਫ ਗੋਰੀਏ
ਨਾਲ ਰਿਹਿੰਦੇ ਆ ਜੋ ਕਮ ਪੁਠੇ ਕਰਦੇ
ਵੇ ਤੇਰੀ ਮੇਰੀ ਨਿਓ ਨਿਭਣੀ
ਵੇ ਵੈਲੀ ਬੰਦਾ ਨਾ like ਘਰੇ ਕਰਦੇ
ਓ ਮੈਂ ਤਾ ਸ਼ਰੀਫ ਗੋਰੀਏ
ਨਾਲ ਰਿਹਿੰਦੇ ਆ ਜੋ ਕਮ ਪੁਠੇ ਕਰਦੇ
ਓ ਗਲਾਂ ਗਲਾਂ ਵਿਚ ਐਵੇਂ ਬਣੀ ਜਾਵੇ cool ਵੇ
ਓ ਹੋਰ ਹੀ ਹੋਣੇ ਆ ਜਿਹਦੇ ਬਣ ਜਾਂਦੇ fool ਵੇ
ਓ ਸਿਂਗਲ ਡ੍ਰੀਮ ਬੱਸ ਤੈਨੂ ਜਾਣੋ ਪੌਣ ਦਾ
ਨੀ ਦੂਜਾ ਸ਼ੌਂਕ ਰਖਦੇ ਆ ਯਾਰੀਆਂ ਨਿਭੌਂ ਦਾ
ਓ ਛੱਡ ਵੇ ਤੂ ਢਿਲੋਂ ਐਵੇ ਮਾਰ ਨਾ try
ਮੇਰੇ ਮਾਪੇ ਤੈਨੂ ਭੋਰਾ ਵੀ ਨਾ ਜਰਦੇ
ਓ ਮੈਂ ਤਾ ਸ਼ਰੀਫ ਗੋਰੀਏ
ਨਾਲ ਰਿਹਿੰਦੇ ਆ ਜੋ ਕਮ ਪੁਠੇ ਕਰਦੇ
ਵੇ ਤੇਰੀ ਮੇਰੀ ਨਿਓ ਨਿਭਣੀ
ਵੇ ਵੈਲੀ ਬੰਦਾ ਨਾ like ਘਰੇ ਕਰਦੇ
ਓ ਮੈਂ ਤਾ ਸ਼ਰੀਫ ਗੋਰੀਏ
ਨਾਲ ਰਿਹਿੰਦੇ ਆ ਜੋ ਕਮ ਪੁਠੇ ਕਰਦੇ
Desi Crew, Desi Crew
Desi Crew, Desi Crew
О, инцидент с ложным Джаттом, теперь мы знаем, когда нынешний глава газеты, О, оставьте белых, О, прошлое, Джатт, О, он стоял там в страхе, он сделал это, он отступил, Пойдемте со мной, PGI, собаки, Рамми, Рамми, О, я живу с белыми, А вы что делаете? О, я живу с белыми, А вы что делаете? О, я живу с белыми, А вы что делаете? О, я живу с белыми, А вы что делаете? О, я ничего не делаю, Сомнение, затем первый подход, Судья, Салют, в нашей доле тоже, Прошло восемьдесят лет с начала Джаттов Мансы, Это была борьба, О, я ничего не делаю, О, я ничего не делаю, Такие отношения не заканчиваются, оставьте меня, О, я живу с белыми, А вы что делаете? Я живу с теми, кто делает то же, что и я.
Я сделаю тебя своей новой женой.
Мне не понравится этот житель долины дома.
Я буду жить с теми, кто делает то же, что и я.
Я буду вести себя непринужденно в своих разговорах.
Я буду единственным, кто станет дураком.
Я буду знать тебя только как единственную мечту.
Я буду заниматься только дружбой.
Я оставлю тебя в покое и не буду пытаться.
Моим родителям даже на тебя наплевать.
Я буду жить с теми, кто делает то же, что и я.
Я сделаю тебя своей новой женой.
Мне не понравится этот житель долины дома.
Я буду жить с теми, кто делает то же, что и я.
Верный ли текст песни?  Да | Нет