ABC

Gurnazar - Hauli Hauli
текст песни

6

0 человек. считает текст песни верным

0 человек считают текст песни неверным

Gurnazar - Hauli Hauli - оригинальный текст песни, перевод, видео

ਹਾਂਅ ਹਾਂਅ
ਪਤਾ ਈ ਨੀ ਲੱਗਾ, ਕਦੋਂ ਹੱਦ ਯਾਰਾ ਟੱਪ ਗਈ
Possessive ਮੈਂ ਤੈਨੂੰ ਲੈ ਕੇ ਹੋਣ ਲੱਗ ਪਈ
ਹੋ,ਪਤਾ ਹੀ ਨੀ ਲੱਗਾ, ਕਦੋਂ ਹੱਦ ਯਾਰਾ ਟੱਪਗੀ
Possessive ਮੈਂ ਤੈਨੂੰ ਲੈ ਕੇ ਹੋਣ ਲੱਗ ਪਈ
ਜਦੋਂ ਤੈਨੂੰ ਵੇਖਦੀ ਆਂ, ਕਿਸੇ ਨੂੰ ਹੋਰ ਨਾਲ ਵੇ
ਸੱਚੀ ਦੱਸਾਂ ਯਾਰਾ, ਮੈਂ jealous ਹੋਣ ਲੱਗ ਗਈ
ਓ ਗੱਲ ਵੱਸ ਵਿੱਚ ਨਹੀਂ ਹੁਣ ਮੇਰੇ
ਕਿ ਦਿਲ ਵਸੋਂ ਬਾਹਰ ਹੋ ਗਿਆ
ਹੌਲੀ, ਹੌਲੀ, ਹੌਲੀ ਸਾਨੂੰ ਪਿਆਰ ਹੋ ਗਿਆ
ਪਤਾ ਈ ਨੀ ਲੱਗਾ ਕਦੋਂ ਯਾਰ ਹੋ ਗਿਆ
ਹੌਲੀ, ਹੌਲੀ, ਹੌਲੀ ਸਾਨੂੰ ਪਿਆਰ ਹੋ ਗਿਆ
ਪਤਾ ਈ ਨੀ ਲੱਗਾ, ਕਦੋਂ ਯਾਰ ਹੋ ਗਿਆ, ਹਾ-ਹਾ
ਹਾਂਅ ਹਾਂਅ
ਮੈਨੂੰ ਚੰਗਾ ਲੱਗਦਾ ਏ ਤੈਨੂੰ ਪੁੱਛਣਾ
ਕਿ ਦੱਸੋ ਕੁਝ ਖਾਇਆ ਏ ਕਿ ਨਹੀਂ
ਤੇਰਾ phone check ਕਰਨਾ
ਕਿ ਕੁੜੀਆਂ ਦਾ message ਕੋਈ ਆਇਆ ਤੇ ਨਹੀਂ
ਹੋ, ਮੈਨੂੰ ਚੰਗਾ ਲੱਗਦਾ ਏ ਤੈਨੂੰ ਪੁੱਛਣਾ
ਕਿ ਦੱਸੋ ਕੁਝ ਖਾਇਆ ਏ ਕਿ ਨਹੀਂ
ਹੋ, ਤੇਰਾ phone check ਕਰਨਾ
ਕਿ ਕੁੜੀਆਂ ਦਾ message ਕੋਈ ਆਇਆ ਤੇ ਨਹੀਂ (ਤੇ ਨਹੀਂ)
ਹੁਣ ਹਰ ਸੋਹਣਾ ਮੁੰਡਾ ਤੇਰੇ ਅੱਗੇ, ਹਾਂ, ਮੇਰੇ ਲਈ ਬੇਕਾਰ ਹੋ ਗਿਆ
ਹੌਲੀ, ਹੌਲੀ, ਹੌਲੀ ਸਾਨੂੰ ਪਿਆਰ ਹੋ ਗਿਆ
ਪਤਾ ਈ ਨੀ ਲੱਗਾ, ਕਦੋਂ ਯਾਰ ਹੋ ਗਿਆ
ਹੌਲੀ, ਹੌਲੀ, ਹੌਲੀ ਸਾਨੂੰ ਪਿਆਰ ਹੋ ਗਿਆ
ਪਤਾ ਈ ਨੀ ਲੱਗਾ, ਕਦੋਂ ਯਾਰ ਹੋ ਗਿਆ, ਹਾ
Да, да.
Я не знал, когда перешел черту, мой друг.
Я начал испытывать к тебе собственнические чувства.
Ох, я не знаю, когда будет достигнут предел, мой друг.
Я начал испытывать к тебе собственнические чувства.
Когда я вижу тебя, я вижу кого-то другого.
Честно говоря, друг мой, я начинаю ревновать.
Сейчас этот вопрос вышел из-под моего контроля.
Что сердце вышло из-под контроля.
Медленно, медленно, медленно мы влюбились.
Я не знаю, когда я стал другом.
Медленно, медленно, медленно мы влюбились.
Я даже не знал, когда стал другом, хаха.
Да, да.
Я хотел бы спросить вас.
Скажи мне, ел ты что-нибудь или нет.
Проверьте свой телефон.
Что сообщение от девочек не пришло, и никто не пришел.
Да, я хотел бы вас спросить.
Скажи мне, ел ты что-нибудь или нет.
Да, проверьте свой телефон.
Что сообщение от девушек пришло, и никто (и никто)
Теперь каждый красивый мальчик перед тобой, да, стал для меня бесполезен.
Медленно, медленно, медленно мы влюбились.
Я не знаю, когда я стал другом.
Медленно, медленно, медленно мы влюбились.
Я даже не знал, когда стал другом, да?
Верный ли текст песни?  Да | Нет