Gursaaz, Gurlez Akhtar - Landlord
текст песни
3
0 человек. считает текст песни верным
0 человек считают текст песни неверным
Gursaaz, Gurlez Akhtar - Landlord - оригинальный текст песни, перевод, видео
- Текст
- Перевод
ਐੱਡਾਂ ਕੀ ਏ ਮੁੰਡਿਆਂ ਤੂ Landlord ਵੇ
3-4 ਕਿੱਲੇ ਘਰੇ ਹੋਣਾ ਫੋਰਡ ਵੇ
ਐੱਡਾਂ ਕੀ ਏ ਮੁੰਡਿਆਂ ਤੂ Landlord ਵੇ
3-4 ਕਿੱਲੇ ਘਰੇ ਹੋਣਾ ਫੋਰਡ ਵੇ
ਐਵੇਂ ਕਾਹਤੋਂ ਮਿਤਰਾਂ ਨੂ ਖਜ ਕਰਦੀ
ਕੀ ਕੁੜਤਾ ਪਜਾਮੇ ਵਿਚ judge ਕਰਦੀ
ਹੋਰ ਕੀ ਅੰਬਾਨੀ ਨਾਲ ਪਿੱਠ ਲਗਦੀ
ਵੇ ਹੋਰ ਕੀ ਅੰਬਾਨੀ ਨਾਲ ਪਿੱਠ ਲਗਦੀ
ਤੇਰੇ ਜਿਹੇ ਮਲੰਗ ਨੂ ਨਚੌਂਦੀ ਨਾਰ ਵੇ
ਸੋਨੇ ਦੀਆਂ ਗਾਡਿਯਾਂ ਤੇ crude ਤੇਲ ਦੇ
ਸ਼ੇਖਾਂ ਨਾਲ ਸਾਂਝੇ ਸਾਡੇ ਕਾਰੋਬਾਰ ਨੇ
ਸੋਨੇ ਦੀਆਂ ਗਾਡਿਯਾਂ ਤੇ crude ਤੇਲ ਦੇ
ਸ਼ੇਖਾਂ ਨਾਲ ਸਾਂਝੇ ਸਾਡੇ ਕਾਰੋਬਾਰ ਨੇ
ਤੂ ਦੱਸ ਮਿਤਰਾਂ ਨੂ ਕੀ ਜਾਣਦੀ
ਹੋਈ ਫਿਰੇ ਰੇਡੀ ਆਂ Bottle ਲਾਣ ਦੀ
ਤੂ ਦੱਸ ਮਿਤਰਾਂ ਨੂ ਕੀ ਜਾਣਦੀ
ਹੋਯੀ ਫਿਰੇ ਰੇਡੀ ਆਂ Bottle ਲਾਣ ਦੀ
ਓ ਨਖਰੋਂ scotch ਜਿੰਨਾ ਨਸ਼ਾ ਰਖਦੀ
ਤੇਰੇ ਜਿਹੇ ਚੋਬਰਾਂ ਦੇ ਪੈਰ ਚਕਦੀ
2 ਸੀਟਰਾਂ ਚ ਰਹਿੰਦਾ ਜੱਟ ਘੁਮਦਾ
2 ਸੀਟਰਾਂ ਚ ਰਹਿੰਦਾ ਜੱਟ ਘੁਮਦਾ
ਬੈਂਕ ਵਿਚ ਰਖੇ ਨੋਟਾਂ ਦੀ ਕੋਈ ਟੋਟ ਨਾ
ਹੋਰ ਕੀਤੇ ਜਾਕੇ ਜੱਟਾ ਮਾਰ ਲੇ ਟ੍ਰਾਈਆਂ
ਚੰਡੀਗੜ੍ਹ ਵਾਲੀ ਤਿੱਥੋਂ ਔਣੀ ਲੌਟ ਨਾ
ਵੇ ਹੋਰ ਕੀਤੇ ਜਾਕੇ ਜੱਟਾ ਮਾਰ ਲੇ ਟ੍ਰਾਇ’ਆਂ
ਚੰਡੀਗੜ੍ਹ ਵਾਲੀ ਤੇਤੋਂ ਔਣੀ ਲੌਟ ਨਾ
ਹਾਏ ਦੱਸ ਤੂ ਸ਼ਕੀਨਾ ਕਿਹੜੀ ਹਵਾ ਵਿਚ ਫਿਰੇ ਨੇ
ਤੇਰੇ ਜਿਹੇ ਚੇਲੇ ਮੇਰੇ ਰਖਦੇ ਨੇ ਵੀਰੇ ਵੇ
ਅਛਾ ਆ ਲੇ ਸੁਣ ਫਿਰ
ਓ India ਤੋ ਲੇਕੇ ਨੇ Dubai ਤਕ ਚਰਚੇ
ਲਾ ਤਕ ਮਿਤਰਾਂ ਦੇ ਚਲਦੇ ਨੇ ਪਰਚੇ
ਬਾਪੂ ਮੇਰਾ ਸਾਡਾ ਚਰਚਾ ਚ ਰਿਹੰਦਾ ਏ
ਬਾਪੂ ਮੇਰਾ ਸਾਡਾ ਚਰਚਾ ਚ ਰਿਹੰਦਾ ਏ
ਓਹਦੀ ਰਜਾ ਨਾਲ ਬਣੇ ਸਰਕਾਰ ਵੇ
ਸੋਨੇ ਦੀਆਂ ਗਾਡਿਯਾਂ ਤੇ crude ਤੇਲ ਦੇ
ਸ਼ੇਖਾਂ ਨਾਲ ਸਾਂਝੇ ਸਾਡੇ ਕਾਰੋਬਾਰ ਨੇ
ਸੋਨੇ ਦੀਆਂ ਗਾਡਿਯਾਂ ਤੇ crude ਤੇਲ ਦੇ
ਸ਼ੇਖਾਂ ਨਾਲ ਸਾਂਝੇ ਸਾਡੇ ਕਾਰੋਬਾਰ ਨੇ
ਕਾਹਤੋਂ ਸਿਰੇ ਦੀ ਰਕਾਨ ਨਾਲ ਪਂਗੇ ਕਰਦਾ
ਵੇ ਥਾਣੇਦਾਰ ਤਕ ਸਾਡਾ ਪਾਣੀ ਭਰਦਾ
ਕਾਹਤੋਂ ਸਿਰੇ ਦੀ ਰਕਾਨ ਨਾਲ ਪਂਗੇ ਕਰਦਾ
ਵੇ ਥਾਣੇਦਾਰ ਤਕ ਸਾਡਾ ਪਾਣੀ ਭਰਦਾ
ਅੱਕ ਨੇ ਜਮੀਨਾਂ ਵਾਲੀ Land ਆਂ ਬਥੇਰੀ ਨੀ
ਜਿਥੇ ਚਿੱਤ ਕਰੇ ਜੱਟ ਲਾ ਲਵੇ ਕਚੇਰੀ ਨੀ
ਕਰਾ ਲੇਗਾ ਵੇ ਤੂ ਪਰਚੇ feeling ਨਾ ਚੱਕ
Arrest ਕਰਦੂ ਤੈਨੂ ਸਣੇ ਕਾਰ ਦੇ
ਅਛਾ ਲਵਾਏਂਗੀ ਫੇਰ ਹੱਥਕੜੀਆਂ
ਸੋਨੇ ਦੀਆਂ ਗਾਡਿਯਾਂ ਤੇ crude ਤੇਲ ਦੇ
ਸ਼ੇਖਾਂ ਨਾਲ ਸਾਂਝੇ ਸਾਡੇ ਕਾਰੋਬਾਰ ਨੇ
ਸੋਨੇ ਦੀਆਂ ਗਾਡਿਯਾਂ ਤੇ crude ਤੇਲ ਦੇ
ਸ਼ੇਖਾਂ ਨਾਲ ਸਾਂਝੇ ਸਾਡੇ ਕਾਰੋਬਾਰ ਨੇ
ਓ ਸੁਣੀ ਆਂ ਸਿਫਤ ਤੇਰੀ ਸ਼ਹਿਰ ਚੰਡੀਗੜ੍ਹ ਦੀ
Sulfe ਦੀ ਲੋੜ ਤੇਰੀ ਅੱਖ ਵਿਚੋ ਚਢ ਦੀ
ਓ ਸੁਣੀ ਆਂ ਸਿਫਤ ਤੇਰੀ ਸ਼ਹਿਰ ਚੰਡੀਗੜ੍ਹ ਦੀ
Sulfe ਦੀ ਲੋਰ ਤੇਰੀ ਅੱਖ ਵਿਚੋ ਚਢ ਦੀ
ਗਾਡਰ ਸਿਰੇ ਦਾ ਮੈਨੂ ਲਗੇ Gursaaz ਵੇ
ਅਂਕ ਜਿਹੇ ਯਾਰਾ ਨਾਲ ਕਰਦਾ ਏ ਰਾਜ ਵੇ
ਲੋਹਾਰੀ ਵਾਲਾ ਰਹਿੰਦਾ ਪੱਕੇ ਕੋਕ
3-4 ਕਿੱਲੇ ਘਰੇ ਹੋਣਾ ਫੋਰਡ ਵੇ
ਐੱਡਾਂ ਕੀ ਏ ਮੁੰਡਿਆਂ ਤੂ Landlord ਵੇ
3-4 ਕਿੱਲੇ ਘਰੇ ਹੋਣਾ ਫੋਰਡ ਵੇ
ਐਵੇਂ ਕਾਹਤੋਂ ਮਿਤਰਾਂ ਨੂ ਖਜ ਕਰਦੀ
ਕੀ ਕੁੜਤਾ ਪਜਾਮੇ ਵਿਚ judge ਕਰਦੀ
ਹੋਰ ਕੀ ਅੰਬਾਨੀ ਨਾਲ ਪਿੱਠ ਲਗਦੀ
ਵੇ ਹੋਰ ਕੀ ਅੰਬਾਨੀ ਨਾਲ ਪਿੱਠ ਲਗਦੀ
ਤੇਰੇ ਜਿਹੇ ਮਲੰਗ ਨੂ ਨਚੌਂਦੀ ਨਾਰ ਵੇ
ਸੋਨੇ ਦੀਆਂ ਗਾਡਿਯਾਂ ਤੇ crude ਤੇਲ ਦੇ
ਸ਼ੇਖਾਂ ਨਾਲ ਸਾਂਝੇ ਸਾਡੇ ਕਾਰੋਬਾਰ ਨੇ
ਸੋਨੇ ਦੀਆਂ ਗਾਡਿਯਾਂ ਤੇ crude ਤੇਲ ਦੇ
ਸ਼ੇਖਾਂ ਨਾਲ ਸਾਂਝੇ ਸਾਡੇ ਕਾਰੋਬਾਰ ਨੇ
ਤੂ ਦੱਸ ਮਿਤਰਾਂ ਨੂ ਕੀ ਜਾਣਦੀ
ਹੋਈ ਫਿਰੇ ਰੇਡੀ ਆਂ Bottle ਲਾਣ ਦੀ
ਤੂ ਦੱਸ ਮਿਤਰਾਂ ਨੂ ਕੀ ਜਾਣਦੀ
ਹੋਯੀ ਫਿਰੇ ਰੇਡੀ ਆਂ Bottle ਲਾਣ ਦੀ
ਓ ਨਖਰੋਂ scotch ਜਿੰਨਾ ਨਸ਼ਾ ਰਖਦੀ
ਤੇਰੇ ਜਿਹੇ ਚੋਬਰਾਂ ਦੇ ਪੈਰ ਚਕਦੀ
2 ਸੀਟਰਾਂ ਚ ਰਹਿੰਦਾ ਜੱਟ ਘੁਮਦਾ
2 ਸੀਟਰਾਂ ਚ ਰਹਿੰਦਾ ਜੱਟ ਘੁਮਦਾ
ਬੈਂਕ ਵਿਚ ਰਖੇ ਨੋਟਾਂ ਦੀ ਕੋਈ ਟੋਟ ਨਾ
ਹੋਰ ਕੀਤੇ ਜਾਕੇ ਜੱਟਾ ਮਾਰ ਲੇ ਟ੍ਰਾਈਆਂ
ਚੰਡੀਗੜ੍ਹ ਵਾਲੀ ਤਿੱਥੋਂ ਔਣੀ ਲੌਟ ਨਾ
ਵੇ ਹੋਰ ਕੀਤੇ ਜਾਕੇ ਜੱਟਾ ਮਾਰ ਲੇ ਟ੍ਰਾਇ’ਆਂ
ਚੰਡੀਗੜ੍ਹ ਵਾਲੀ ਤੇਤੋਂ ਔਣੀ ਲੌਟ ਨਾ
ਹਾਏ ਦੱਸ ਤੂ ਸ਼ਕੀਨਾ ਕਿਹੜੀ ਹਵਾ ਵਿਚ ਫਿਰੇ ਨੇ
ਤੇਰੇ ਜਿਹੇ ਚੇਲੇ ਮੇਰੇ ਰਖਦੇ ਨੇ ਵੀਰੇ ਵੇ
ਅਛਾ ਆ ਲੇ ਸੁਣ ਫਿਰ
ਓ India ਤੋ ਲੇਕੇ ਨੇ Dubai ਤਕ ਚਰਚੇ
ਲਾ ਤਕ ਮਿਤਰਾਂ ਦੇ ਚਲਦੇ ਨੇ ਪਰਚੇ
ਬਾਪੂ ਮੇਰਾ ਸਾਡਾ ਚਰਚਾ ਚ ਰਿਹੰਦਾ ਏ
ਬਾਪੂ ਮੇਰਾ ਸਾਡਾ ਚਰਚਾ ਚ ਰਿਹੰਦਾ ਏ
ਓਹਦੀ ਰਜਾ ਨਾਲ ਬਣੇ ਸਰਕਾਰ ਵੇ
ਸੋਨੇ ਦੀਆਂ ਗਾਡਿਯਾਂ ਤੇ crude ਤੇਲ ਦੇ
ਸ਼ੇਖਾਂ ਨਾਲ ਸਾਂਝੇ ਸਾਡੇ ਕਾਰੋਬਾਰ ਨੇ
ਸੋਨੇ ਦੀਆਂ ਗਾਡਿਯਾਂ ਤੇ crude ਤੇਲ ਦੇ
ਸ਼ੇਖਾਂ ਨਾਲ ਸਾਂਝੇ ਸਾਡੇ ਕਾਰੋਬਾਰ ਨੇ
ਕਾਹਤੋਂ ਸਿਰੇ ਦੀ ਰਕਾਨ ਨਾਲ ਪਂਗੇ ਕਰਦਾ
ਵੇ ਥਾਣੇਦਾਰ ਤਕ ਸਾਡਾ ਪਾਣੀ ਭਰਦਾ
ਕਾਹਤੋਂ ਸਿਰੇ ਦੀ ਰਕਾਨ ਨਾਲ ਪਂਗੇ ਕਰਦਾ
ਵੇ ਥਾਣੇਦਾਰ ਤਕ ਸਾਡਾ ਪਾਣੀ ਭਰਦਾ
ਅੱਕ ਨੇ ਜਮੀਨਾਂ ਵਾਲੀ Land ਆਂ ਬਥੇਰੀ ਨੀ
ਜਿਥੇ ਚਿੱਤ ਕਰੇ ਜੱਟ ਲਾ ਲਵੇ ਕਚੇਰੀ ਨੀ
ਕਰਾ ਲੇਗਾ ਵੇ ਤੂ ਪਰਚੇ feeling ਨਾ ਚੱਕ
Arrest ਕਰਦੂ ਤੈਨੂ ਸਣੇ ਕਾਰ ਦੇ
ਅਛਾ ਲਵਾਏਂਗੀ ਫੇਰ ਹੱਥਕੜੀਆਂ
ਸੋਨੇ ਦੀਆਂ ਗਾਡਿਯਾਂ ਤੇ crude ਤੇਲ ਦੇ
ਸ਼ੇਖਾਂ ਨਾਲ ਸਾਂਝੇ ਸਾਡੇ ਕਾਰੋਬਾਰ ਨੇ
ਸੋਨੇ ਦੀਆਂ ਗਾਡਿਯਾਂ ਤੇ crude ਤੇਲ ਦੇ
ਸ਼ੇਖਾਂ ਨਾਲ ਸਾਂਝੇ ਸਾਡੇ ਕਾਰੋਬਾਰ ਨੇ
ਓ ਸੁਣੀ ਆਂ ਸਿਫਤ ਤੇਰੀ ਸ਼ਹਿਰ ਚੰਡੀਗੜ੍ਹ ਦੀ
Sulfe ਦੀ ਲੋੜ ਤੇਰੀ ਅੱਖ ਵਿਚੋ ਚਢ ਦੀ
ਓ ਸੁਣੀ ਆਂ ਸਿਫਤ ਤੇਰੀ ਸ਼ਹਿਰ ਚੰਡੀਗੜ੍ਹ ਦੀ
Sulfe ਦੀ ਲੋਰ ਤੇਰੀ ਅੱਖ ਵਿਚੋ ਚਢ ਦੀ
ਗਾਡਰ ਸਿਰੇ ਦਾ ਮੈਨੂ ਲਗੇ Gursaaz ਵੇ
ਅਂਕ ਜਿਹੇ ਯਾਰਾ ਨਾਲ ਕਰਦਾ ਏ ਰਾਜ ਵੇ
ਲੋਹਾਰੀ ਵਾਲਾ ਰਹਿੰਦਾ ਪੱਕੇ ਕੋਕ
Эддан и Мундиан Ту Арендодатель
3-4 килограмма дома Форд Вей
Эддан и Мундиан Ту Арендодатель
3-4 килограмма дома Форд Вей
Как ты держишь друзей подальше?
Курта судит в пижаме?
Что еще представляет собой спина Амбани?
Что еще представляет собой спина Амбани?
Я не люблю маланг, как ты
Перевозки золота и сырой нефти
Наш бизнес поделился с шейхами
Перевозки золота и сырой нефти
Наш бизнес поделился с шейхами
Расскажи своим друзьям, что ты знаешь
Готов снова принести бутылку
Расскажи своим друзьям, что ты знаешь
Готов снова принести бутылку
Она опьяняет, как виски
Ноги таких чобаров, как ты, кусаются
Джат Гумда живет в двухместном автомобиле.
Джат Гумда живет в двухместном автомобиле.
Отсутствие потери банкнот, хранящихся в банке
Попробуйте сделать больше
Оттуда до Чандигарха нетрудный путь.
Они пытались сделать больше
Чандигарх Вали Тето Ауни Лот №
Эй, скажите, при каком ветре движется Шакина?
Такие подписчики, как ты, мои защитники
Ну, слушай еще раз
Он говорил из Индии в Дубай
La tak mitra chale ne prache
Мой отец участвует в нашем обсуждении
Мой отец участвует в нашем обсуждении
Правительство сформировалось с его согласия
Перевозки золота и сырой нефти
Наш бизнес поделился с шейхами
Перевозки золота и сырой нефти
Наш бизнес поделился с шейхами
Раньше он играл с конечным участником
Наша вода доставляла воду в полицейский участок
Раньше он играл с конечным участником
Наша вода доставляла воду в полицейский участок
Акк Не Земин Вали Лэнд Аан Батери Ни
Где Читта Каре Джат Ла Леве Качери ни
Кара лега и твое чувство на чак
Арестовать машину с вами
Я снова буду в наручниках
Перевозки золота и сырой нефти
Наш бизнес поделился с шейхами
Перевозки золота и сырой нефти
Наш бизнес поделился с шейхами
Я слышал похвалу твоего города Чандигарха
Потребность в Сульфе исчезнет из ваших глаз
Я слышал похвалу твоего города Чандигарха
Знания Сульфе выросли из твоих глаз
Гурсааз путь в меню Гадар Сира
Путь Раджа выполняется с несколькими друзьями.
Кузнец живет в спелом коксе
3-4 килограмма дома Форд Вей
Эддан и Мундиан Ту Арендодатель
3-4 килограмма дома Форд Вей
Как ты держишь друзей подальше?
Курта судит в пижаме?
Что еще представляет собой спина Амбани?
Что еще представляет собой спина Амбани?
Я не люблю маланг, как ты
Перевозки золота и сырой нефти
Наш бизнес поделился с шейхами
Перевозки золота и сырой нефти
Наш бизнес поделился с шейхами
Расскажи своим друзьям, что ты знаешь
Готов снова принести бутылку
Расскажи своим друзьям, что ты знаешь
Готов снова принести бутылку
Она опьяняет, как виски
Ноги таких чобаров, как ты, кусаются
Джат Гумда живет в двухместном автомобиле.
Джат Гумда живет в двухместном автомобиле.
Отсутствие потери банкнот, хранящихся в банке
Попробуйте сделать больше
Оттуда до Чандигарха нетрудный путь.
Они пытались сделать больше
Чандигарх Вали Тето Ауни Лот №
Эй, скажите, при каком ветре движется Шакина?
Такие подписчики, как ты, мои защитники
Ну, слушай еще раз
Он говорил из Индии в Дубай
La tak mitra chale ne prache
Мой отец участвует в нашем обсуждении
Мой отец участвует в нашем обсуждении
Правительство сформировалось с его согласия
Перевозки золота и сырой нефти
Наш бизнес поделился с шейхами
Перевозки золота и сырой нефти
Наш бизнес поделился с шейхами
Раньше он играл с конечным участником
Наша вода доставляла воду в полицейский участок
Раньше он играл с конечным участником
Наша вода доставляла воду в полицейский участок
Акк Не Земин Вали Лэнд Аан Батери Ни
Где Читта Каре Джат Ла Леве Качери ни
Кара лега и твое чувство на чак
Арестовать машину с вами
Я снова буду в наручниках
Перевозки золота и сырой нефти
Наш бизнес поделился с шейхами
Перевозки золота и сырой нефти
Наш бизнес поделился с шейхами
Я слышал похвалу твоего города Чандигарха
Потребность в Сульфе исчезнет из ваших глаз
Я слышал похвалу твоего города Чандигарха
Знания Сульфе выросли из твоих глаз
Гурсааз путь в меню Гадар Сира
Путь Раджа выполняется с несколькими друзьями.
Кузнец живет в спелом коксе