ABC

Harf Cheema feat. The Boss - Door
текст песни

5

0 человек. считает текст песни верным

0 человек считают текст песни неверным

Harf Cheema feat. The Boss - Door - оригинальный текст песни, перевод, видео

ਦੂਰ ਹੋਣਾ ਹੀ ਸੀ ਉਸਨੇ
ਆਖ਼ਿਰ ਦੂਰ ਹੋ ਗਈ ਓਹ
ਦੂਰ ਹੋਣਾ ਹੀ ਸੀ ਉਸਨੇ
ਆਖ਼ਿਰ ਦੂਰ ਹੋ ਗਈ ਓਹ
ਬਿਖਰ ਕੇ ਚੂਰ ਹੋ ਗਿਆ ਮੈਂ
ਨਿਖ਼ਰ ਕੇ ਨੂਰ ਹੋ ਗਈ ਓਹ ,
ਦੂਰ ਹੋਣਾ ਹੀ ਸੀ ਉਸਨੇ
ਆਖ਼ਿਰ ਦੂਰ ਹੋ ਗਈ ਓਹ
ਕਿੰਨੇ ਹੀ ਸਾਲ ਹੋ ਗਏ ਨੇ
ਓਹਦਾ ਪੈਗ਼ਾਮ ਨਹੀਂ ਆਇਆ ,
ਮੇਰੇ ਬੇਚੈਨ ਇਸ ਦਿਲ ਨੂੰ
ਤਾਹੀਂ ਆਰਾਮ ਨਹੀਂ ਆਇਆ ,
ਅਜੇ ਵੀਂ ਦਿਲ ਨਹੀਂ ਮੰਨਦਾ
ਕਿਵੇਂ ਮਜਬੂਰ ਹੋ ਗਈ ਓਹ
ਦੂਰ ਹੋਣਾ ਹੀ ਸੀ ਉਸਨੇ
ਆਖ਼ਿਰ ਦੂਰ ਹੋ ਗਈ ਓਹ
ਦੂਰ ਹੋਣਾ ਹੀ ਸੀ ਉਸਨੇ
ਆਖ਼ਿਰ ਦੂਰ ਹੋ ਗਈ ਓਹ
ਹਰਫ਼ ਵਿਚ ਜਾਨ ਹੈ ਉਸਦੀ
ਜ਼ਿਕਰ ਸ਼ਰੇਆਮ ਹੈ ਓਹਦਾ
ਮੇਰਾ ਵੀਂ ਨਾਲ ਆਉਂਦਾ ਐ
ਜਿੱਥੇ ਵੀਂ ਨਾਮ ਹੈ ਓਹਦਾ ,
ਗੀਤ ਮਕਬੂਲ ਹੋ ਗਏ ਨੇ
ਕਿੰਨੀ ਮਸ਼ਹੂਰ ਹੋ ਗਈ ਓਹ
ਦੂਰ ਹੋਣਾ ਹੀ ਸੀ ਉਸਨੇ
ਆਖ਼ਿਰ ਦੂਰ ਹੋ ਗਈ ਓਹ
ਦੂਰ ਹੋਣਾ ਹੀ ਸੀ ਉਸਨੇ
ਆਖ਼ਿਰ ਦੂਰ ਹੋ ਗਈ ਓਹ
Ему пришлось уйти
Наконец оно ушло
Ему пришлось уйти
Наконец оно ушло
Я был рассеян и раздавлен
Наконец стало светло,
Ему пришлось уйти
Наконец оно ушло
Сколько лет прошло?
Его сообщение не пришло.
Это мое беспокойное сердце
Так что покоя не было,
Всё равно сердце не верит
Как это было вынуждено?
Ему пришлось уйти
Наконец оно ушло
Ему пришлось уйти
Наконец оно ушло
Его жизнь в письме
Упоминание открыто для него
Мой поставляется с
Где имя,
Песня стала популярной
Насколько знаменитым он стал?
Ему пришлось уйти
Наконец оно ушло
Ему пришлось уйти
Наконец оно ушло
Верный ли текст песни?  Да | Нет