ABC

Harpreet kalewal - Yaar Refugee
текст песни

12

0 человек. считает текст песни верным

0 человек считают текст песни неверным

Harpreet kalewal - Yaar Refugee - оригинальный текст песни, перевод, видео

Yeah
Harpreet Kalewal
ਹਾ ਹਾ Mr. V Grooves
ਓ time ਚ ਨੀ ਬੰਨੇ ਸਾਡੀ ਆਪਣੀ routine
ਦਿਨ ਖੜੇ ਯਾਰ ਮੇਰੇ ਲਗ ਜਾਂਦੇ ਪੀਣ
ਪਿੰਡਾਂ ਆਲੇ ਮੁੰਡੇਾ ਦੇ filmy ਜੇ scene
Polo ਦੇ ਆ ਝੱਗੇ TR ਵਾਲੀ jean
ਤੇਰਾ ਯਾਰ refugee ਤੇ Trudeau ਮੇਰਾ ਯਾਰ
ਧਰਤੀ ਤੇ ਪੈਰ ਸੋਚ ਅੰਬਰਾਂ ਤੋ ਪਾਰ ਆ
ਅੰਬਰਾਂ ਤੋ ਪਾਰ ਸੋਚ ਅੰਬਰਾਂ ਤੋ ਪਾਰ ਆ
ਧਰਤੀ ਤੇ ਪੈਰ ਸੋਚ ਅੰਬਰਾਂ ਤੋ ਪਾਰ ਆ
ਕਢ ਦੇ ਨੀ ਗਾਲ ਗੋਲੀ ਸਿਰ ਵਿਚੋ ਪਾਰ ਆ
ਸਿਰ ਵਿਚੋ ਪਾਰ ਗੋਲੀ ਸਿਰ ਵਿਚੋ ਪਾਰ ਆ
ਕਢ ਦੇ ਨੀ ਗਾਲ ਗੋਲੀ ਸਿਰ ਵਿਚੋ ਪਾਰ ਆ
ਸਿਰ ਵਿਚੋ ਪਾਰ ਗੋਲੀ ਸਿਰ ਵਿਚੋ ਪਾਰ ਆ
ਓ ਅੱਖ ਨੀ ਮਾਲੋਂਦੀ ਲੱਲੀ ਸ਼ਲੀ ਬਲੀਏ
ਟੱਕਰ ਕ ਦੇਖ ਕੀਤੇ ਕੱਲੀ ਬਲੀਏ
ਭੂੰ ਦਾਵਾ ਬੰਦਾ ਜਿਮੇ ਸ਼ਲੀ ਬਲੀਏ
ਸਾਨੂ ਮਿਲਕੇ ਨਾ ਹੋਜੀ ਕੀਤੇ ਝੱਲੀ ਬਲੀਏ
ਹੁੰਦੀ media ਦੀ ਅੱਗੇ ਪਿਛੇ ਮਾਮੇਆ ਦੀ car ਆ
ਧਰਤੀ ਤੇ ਪੈਰ ਸੋਚ ਅੰਬਰਾਂ ਤੋ ਪਾਰ ਆ
ਅੰਬਰਾਂ ਤੋ ਪਾਰ ਸੋਚ ਅੰਬਰਾਂ ਤੋ ਪਾਰ ਆ
ਧਰਤੀ ਤੇ ਪੈਰ ਸੋਚ ਅੰਬਰਾਂ ਤੋ ਪਾਰ ਆ
ਕਢ ਦੇ ਨੀ ਗਾਲ ਗੋਲੀ ਸਿਰ ਵਿਚੋ ਪਾਰ ਆ
ਸਿਰ ਵਿਚੋ ਪਾਰ ਗੋਲੀ ਸਿਰ ਵਿਚੋ ਪਾਰ ਆ
ਕਢ ਦੇ ਨੀ ਗਾਲ ਗੋਲੀ ਸਿਰ ਵਿਚੋ ਪਾਰ ਆ
ਸਿਰ ਵਿਚੋ ਪਾਰ ਗੋਲੀ ਸਿਰ ਵਿਚੋ ਪਾਰ ਆ
ਜੋ ਤੁਫਾਨ ਪਿਹਲਾ ਆਵੇ ਓ ਸ੍ਨਾਤੇ ਦੀ ਤਰਾਂ
ਵੱਜੇ ਸਿਰ ਉੱਤੇ ਖਲੀ ਦੇ karate ਦੀ ਤਰਾਂ
ਜੇਡਾ ਧਰਤੀ ਹਿਲਜੇ ਓ ਭੁਚਾਲ ਦੀ ਤਰਾਂ
ਹੱਲ ਨਾਸਾ ਤੋ ਨਾ ਹੋ ਓ ਸ੍ਵਾਲ ਦੀ ਤਰਾਂ
ਤੇਰੀ ਪੌਂਚ ਤੋ ਬਾਹਰ ਗੱਲ ਕਰਨੀ ਬੇਕਾਰ ਆ
ਧਰਤੀ ਤੇ ਪੈਰ ਸੋਚ ਅੰਬਰਾਂ ਤੋ ਪਾਰ ਆ
ਅੰਬਰਾਂ ਤੋ ਪਾਰ ਸੋਚ ਅੰਬਰਾਂ ਤੋ ਪਾਰ ਆ
ਧਰਤੀ ਤੇ ਪੈਰ ਸੋਚ ਅੰਬਰਾਂ ਤੋ ਪਾਰ ਆ
ਕਢ ਦੇ ਨੀ ਗਾਲ ਗੋਲੀ ਸਿਰ ਵਿਚੋ ਪਾਰ ਆ
ਸਿਰ ਵਿਚੋ ਪਾਰ ਗੋਲੀ ਸਿਰ ਵਿਚੋ ਪਾਰ ਆ
ਕਢ ਦੇ ਨੀ ਗਾਲ ਗੋਲੀ ਸਿਰ ਵਿਚੋ ਪਾਰ ਆ
ਸਿਰ ਵਿਚੋ ਪਾਰ ਗੋਲੀ ਸਿਰ ਵਿਚੋ ਪਾਰ ਆ
ਓ ਆਯੀ ਉੱਤੇ ਆਜਾ ਪਾੜ ਜਾਵਾ ਆਂਦਰਾ
ਉੱਤੇ ਗਿਰਾ ਅਸਮਾਨੀ ਬਿਜਲੀ ਦੇ ਵਾਂਗਰਾ
ਰਾਖਾ ਖੁਦ ਚ believe ਕਿਸੇ ਦੀ ਵ ਟਾਂਗ ਨੀ
ਤਾਹੀ ਆਖਾ ਵਿਚ ਚੂਬਰ ਮਿਰਚ ਦੇ ਵਾਂਗ ਨੀ
ਮਾਰਦਾ current ਮੁੰਡਾ ਬਿਜਲੀ ਦੀ ਤਾਰ ਆ
ਧਰਤੀ ਤੇ ਪੈਰ ਸੋਚ ਅੰਬਰਾਂ ਤੋ ਪਾਰ ਆ
ਅੰਬਰਾਂ ਤੋ ਪਾਰ ਸੋਚ ਅੰਬਰਾਂ ਤੋ ਪਾਰ ਆ
ਧਰਤੀ ਤੇ ਪੈਰ ਸੋਚ ਅੰਬਰਾਂ ਤੋ ਪਾਰ ਆ
ਤੇਰਾ ਯਾਰ refugee ਤੇ Trudeau ਮੇਰਾ ਯਾਰ
ਧਰਤੀ ਤੇ ਪੈਰ ਸੋਚ ਅੰਬਰਾਂ ਤੋ ਪਾਰ ਆ
ਅੰਬਰਾਂ ਤੋ ਪਾਰ ਸੋਚ ਅੰਬਰਾਂ ਤੋ ਪਾਰ ਆ
ਧਰਤੀ ਤੇ ਪੈਰ ਸੋਚ ਅੰਬਰਾਂ ਤੋ ਪਾਰ ਆ
ਤੇਰਾ ਯਾਰ refugee ਤੇ Trudeau ਮੇਰਾ ਯਾਰ
ਧਰਤੀ ਤੇ ਪੈਰ ਸੋਚ ਅੰਬਰਾਂ ਤੋ ਪਾਰ ਆ
ਅੰਬਰਾਂ ਤੋ ਪਾਰ ਸੋਚ ਅੰਬਰਾਂ ਤੋ ਪਾਰ ਆ
ਧਰਤੀ ਤੇ ਪੈਰ ਸੋਚ ਅੰਬਰਾਂ ਤੋ ਪਾਰ ਆ
Ага
Харприт Калевал
ха ха г-н. V-образные канавки
Не составляйте себе распорядок дня в это время
Я люблю выпить в течение дня
Видеосцена из деревень вокруг Мундеи
Джинсы с поло из поролона TR
Твой друг — беженец, а Трюдо — мой друг
Подумай о ногах на земле, найди янтарь
Думайте за пределами янтаря, выходите за пределы янтаря
Подумай о ногах на земле, найди янтарь
Kadhe ne gaal пуля прошла через голову
Пуля прошла через голову
Kadhe ne gaal пуля прошла через голову
Пуля прошла через голову
О акша ни малонди лалли шли балийе
Вчера мы видели столкновение
Бхун Дава Ман, который является Шали Балие
Давайте не будем страдать вместе
Автомобиль Мамаи стоит за спиной СМИ
Подумай о ногах на земле, наткнись на янтарь
Думайте за пределами янтаря. Выходите за пределы янтаря.
Подумай о ногах на земле и найди янтарь.
Kadhe ne gaal пуля прошла через голову
Пуля прошла через голову
Kadhe ne gaal пуля прошла через голову
Пуля прошла через голову
Буря, которая приходит первой, подобна ветру
Ударь, как удар каратэ по голове
Если земля трясется, как землетрясение
Решение не от НАСА, как и вопрос
Бесполезно говорить вне кармана
Подумай о ногах на земле, найди янтарь
Думайте за пределами янтаря, выходите за пределы янтаря
Подумай о ногах на земле, найди янтарь
Kadhe ne gaal пуля прошла через голову
Пуля прошла через голову
Kadhe ne gaal пуля прошла через голову
Пуля прошла через голову
Ой, давай, порвем кишки
Как молния с неба
Не верьте в самого охранника
Тахи Акха не похож на Чубаря Перца
Ударив текущего мальчика, приходит электрический провод
Подумай о ногах на земле, наткнись на янтарь
Думайте за пределами янтаря, выходите за пределы янтаря
Подумай о ногах на земле, наткнись на янтарь
Твой друг — беженец, а Трюдо — мой друг
Подумай о ногах на земле, наткнись на янтарь
Думайте за пределами янтаря, выходите за пределы янтаря
Подумай о ногах на земле, наткнись на янтарь
Твой друг — беженец, а Трюдо — мой друг
Подумай о ногах на земле, наткнись на янтарь
Думайте за пределами янтаря. Выходите за пределы янтаря.
Подумай о ногах на земле и наткнись на янтарь.
Верный ли текст песни?  Да | Нет