ABC

Harry Chauhan, Deep Begga, Ketan Gill - Maharaje
текст песни

18

0 человек. считает текст песни верным

0 человек считают текст песни неверным

Harry Chauhan, Deep Begga, Ketan Gill - Maharaje - оригинальный текст песни, перевод, видео

ਜੇਬ ਤੰਗ ਚਾਹੇ ਅਸਲਾ ਨਾ ਤੰਗ ਰੱਖਦੇ
ਬੱਸ ਯਾਰੀਆਂ ਨਿਭਾਉਣ ਦੀ ਹੀ ਮੰਗ ਰੱਖਦੇ
ਜੇਬ ਤੰਗ ਚਾਹੇ ਅਸਲਾ ਨਾ ਤੰਗ ਰੱਖਦੇ
ਬੱਸ ਯਾਰੀਆਂ ਨਿਭਾਉਣ ਦੀ ਹੀ ਮੰਗ ਰੱਖਦੇ
ਬੱਸ ਯਾਰੀਆਂ ਨਿਭਾਉਣ ਦੀ ਹੀ ਮੰਗ ਰੱਖਦੇ
ਅੱਲ੍ਹਾਣ ਤੋਂ ਮੱਠੀ ਜਹੀ ਸੰਗ ਰੱਖਦੇ
ਦੇਖ ਬਾਣਿਆ ਨੂੰ ਲਾਈ ਨਾ ਅੰਦਾਜੇ ਗੋਰੀਏ
ਮੁੰਡਾ 21ਵੇ ਚ ਚੜ੍ਹ ਗਿਆ ਜਹਾਜੇ ਗੋਰੀਏ
ਪਿੰਡ ਵੱਜਦੇ ਆ ਬਿੱਲੋ ਮੁੱਛਾਂ ਵਾਲੇ ਸਰਦਾਰ
ਬਾਹਰ ਆਖਦੀ ਮੰਡੀਰ ਮਹਾਰਾਜੇ ਗੋਰੀਏ
ਤੇਰੀ ਰੰਗੇ ਤੋਂ ਆ ਬਾਹਰ ਜਿਥੇ ਰਾਖਾ ਮਾਰ ਨੀ
ਪਿੰਡੋ ਚੱਲਦੇ toronto ਤਕ ਕਾਰੋਬਾਰ ਨੀ
ਸਾਡਾ ਲਾ ਨਾ ਤੂੰ ਨਸ਼ਾ ਪੁੱਛੋਂ ਔਖੀ ਹੋਵੇਗੀ
ਜਿਓ ਵੋਟਣ ਵੇਲੇ ਔਖੀ ਹੁੰਦੀ ਸਰਕਾਰ ਨੀ
ਹੱਟ ਪਿੱਛੇ ਹੱਟ ਮੇਰੇ ਨਾਲ ਨਾ ਤੂੰ ਖੇਹ
ਮੇਰੇ ਨਾਲ ਦੇ ਜੋ ਡੈਡੀ ਜਾਰੋਂ ਪੱਟ ਦੇਣਗੇ
ਪਹਿਲਾ ਪਿਆਰ ਨਾਲ ਮਨਾਉਂਦੇ
ਪਿੱਛੋਂ ਕਰਦੇ ਧਮਾਕੇ
ਨਾ ਬੁੱਲਤਾਨ ਦੇ ਪਾਉਣ
ਪਾਉਣ ਵੈਰੀ ਦੇ ਭਰਾਕੇ
ਜੇ ਕੋਈ ਫੇਰ ਵੀ ਆ ਸ਼ੱਕ ਸਾਨੂ ਕੱਲਾ ਮਿਲੀ ਤੂੰ
ਨਾ ਦਇਏ ਟੁੱਟਣ ਕਤਾਰ ਗੱਡੀਆਂ ਨੂੰ ਗਿੰਨੀ ਤੂੰ
ਬੈਠੇ ਜਿਹਨਾਂ ਨਾਲ ਕਦੇ ਗੱਲੋਂ ਜਹੇ ਨੀ ਲਾਏ
ਤੇਰੇ ਦੀਪ ਨੇ ਤਨ ਬੱਸ ਬਿੱਲੋ ਯਾਰ ਹੀ ਕਮਾਏ
ਜਿੰਗਰੇ ਫੌਲਾਦ ਕਦੇ ਧਾਈ ਨਹੀਂ ਧਰਤੀ
Pb10 ਮੇਰਾ ਸ਼ਹਿਰ ਤੇ ਨਾਮ ਮੇਰਾ ਹੈਰੀ
ਕੰਮ ਸੋਨੇ ਦਾ ਰੱਖਣੇ
ਗੋਲੀ ਪਿੱਤਲ ਦੀ ਬਿੱਲ ਭੰਨ ਦੀ ਆ ਬੱਖ ਲੱਕ ਨਾਲ ਲੱਗੀ ਜਿਹੜੀ
ਨਾਰ ਤੱਕਦੀ ਨਾ ਕਿਸੇ ਵੱਲ
ਇਕ ਵਾਰ ਕੇਰਾ ਮਿੱਤਰਾਂ ਨੂੰ ਤੱਕ ਲਵੇ ਜਿਹੜੀ
ਮੁੜ ਮੰਗਦੇ ਨਾ ਪਾਣੀ ਐਸਾ ਡਾਂਗਦੇ ਆ ਮੁੰਡੇ
ਕੋਬਰੇ ਦੇ ਡਾਂਗ ਨਾਲ ਨੀਰੀ ਹੀ ਆ ਜਿਹੜੀ
ਬਾਕੀ ਫ਼ੋਨ ਉੱਤੇ ਕੰਮ ਸੁਲਝਾਵਾਂ ਸਾਰੇ ਨੀ
ਯਾਰ ਗੱਡੀ ਵਿਚ ਬੈਠੇ ਲੈਂਦੇ ਆ ਨਜ਼ਾਰੇ ਨੀ
ਯਾਰ ਗੱਡੀ ਵਿਚ ਬੈਠੇ ਲੈਂਦੇ ਆ ਨਜ਼ਾਰੇ ਨੀ
ਪਾਜੇਰੋ ਲਾਲ ਸਾਡੀ ਅੱਲੜਾਂ ਦੇ ਦਿਲ ਡਾਂਗਦੀ
ਜਿਹੜੀ ਨਾਲ ਤੇਰੇ ਬੈਠੀ ਓਹ ਵੇ ਦਿਲ ਮੰਗਦੀ
ਦਿਲ ਸਾਫ ਝਾਕਣੀ ਨਾ ਵੈਰੀ ਟੰਗਦੇ
ਜੇਬ ਤੰਗ ਅਸਲਾ ਨਾ ਤੰਗ ਰੱਖਦੇ
ਮੁੰਡੇ ਯਾਰੀਆਂ ਨਿਭਾਉਣ ਦੀ ਹੀ ਮੰਗ ਰੱਖਦੇ
ਜੇਬ ਤੰਗ ਅਸਲਾ ਨਾ ਤੰਗ ਰੱਖਦੇ
ਮੁੰਡੇ ਯਾਰੀਆਂ ਨਿਭਾਉਣ ਦੀ ਹੀ ਮੰਗ ਰੱਖਦੇ
ਪਿੰਡ ਬੰਗਲ ਤੇ ਚੰਡੀਗੜ੍ਹ ਵਿਚ ਆ ਫਲੈਟ
ਦੀਪ ਹੁਣਾ ਨਾਲ ਗਿੱਲ ਤੇਰਾ ਘੁੰਮੇ ਹੋਕੇ ਟੈਟ
ਦੇਖ ਹੈਰੀ ਨੂੰ ਵੇ ਵੈਰੀਆਂ ਦੇ ਸਾਹ ਸੁੱਕਦੇ
ਜਿਹੜੇ ਬਣ ਦੇ ਸੀ ਵੈਲੀ ਸਾਨੂ ਦੇਖ ਲੁਕਦੇ
ਕਢ ਦੇਈਏ ਓਹਦਾ ਵਹਿਮ ਜਿਹੜੇ ਮੂਹਰੇ ਖ਼ੰਗਦੇ
ਮੁੰਡੇ ਯਾਰੀਆਂ ਨਿਭਾਉਣ ਦੀ ਹੀ ਮੰਗ ਰੱਖਦੇ
Работа жестко любые боеприпасы не плотные
Просто спрос на занятые яра
Работа жестко любые боеприпасы не плотные
Просто спрос на занятые яра
Просто спрос на занятые яра
Медленно держит медленнее, чем
Не смотреть на суд
Парень состоял из 21 Dowz
Сардар с деревней деревни
Говорит, что рынок - это двойной махараджа
Из твоего цвета, где наследственная ни
Бизнес NI до Pinado, управляющего Торонто
Вам не будет сложно перед наркотиками
Правительство сложно во время живого
Хижина позади муто, не со мной, ты что -то
Папы, который погост от папы банки
Сначала праздновать с любовью
Легкие взрывчатые вещества
Не поставить быков
Вставка Ваори
Если есть все еще сомнения, вы получили больше, чем
Ни одна виновная корзина по сбору
Сидеть с теми, кто никогда не был
Ваше натура
Джингре Фадден никогда не Sunfold
PB10 Назовите мой Гарри в моем городе
Сохранение работы работы
Счет о латунном счете появился в отношении зла, что
Не до
Возьми один раз под друзьями, которые
Не ищите воду как воду
Прийти с чертой кобры, что
Работает на остальной части телефона все Ni
Чувак, чтобы сидеть в машине
Чувак, чтобы сидеть в машине
Pujero Red - это сердце наших тендеров
Что ты сидишь так же, как и ее сердце
Сердце не выглядит яснее
Карманы сужаются узкие не плотные
Мальчики просят выполнить orars
Карманы сужаются узкие не плотные
Мальчики просят выполнить orars
Квартиры в деревне Бангал и Чандигарх
Жилл с глубокой хунной тет
Посмотрите на дыхание врагов Гарри
Те, кто скрывает долину
Повышение о супервещании OK суеверие тех, кто Халес
Мальчики просят выполнить ров
Верный ли текст песни?  Да | Нет