Harvi - kaniyan
текст песни
5
0 человек. считает текст песни верным
0 человек считают текст песни неверным
Harvi - kaniyan - оригинальный текст песни, перевод, видео
- Текст
- Перевод
Jind Music
ਅੰਖ ਮਾਰ ਕੇ ਬੇਰ ਤੋਡੇ
Tc ਵਾਲੇ ਉਹ
ਮਾਰਕੇ ਚੁਟਕੀ ਕਾਇਨਾਤ
ਕਦਮਾਂ ਚ ਬੁਲਾ ਲਏ ਉਹ
ਲੱਬਣ ਦੇ ਲਈ ਅੰਬਰਾਂ ਤੋਂ
ਫਰਿਸ਼ਤੇ ਆਉਂਦੇ ਹੋਣਗੇ
ਚਾਲ ਉਹ ਕਿਧਰੇ ਹੋਰ ਝਾਂਜਰ ਦੇ
ਗਵਾਹ ਲੈਂਦੀ ਹੋਊਗੀ
ਕੰਨਿਆਂ ਦੇ ਨਾਲ ਖੇਡਣ ਦੇ ਲਈ
ਜਦ ਓਹਦਾ ਜੀ ਕਰਦਾ ਹੋਊ
ਓਹਤਾਂ ਰੱਬ ਨੂੰ ਕਹਿਕੇ
ਮੀਂਹ ਪਵਾ ਲੈਂਦੀ ਹੋਊਗੀ
ਰੱਬ ਵੀ ਦੱਸ ਹੁਣ
ਕਿੱਥੇ ਮੋੜਦਾ ਹੋਣਾ ਓਹਦੇ ਕਹਿਣੇ ਨੂੰ
ਗੱਲ ਕਦੇ ਕਦਾਈ
ਉਹ ਰੱਬ ਦੀ ਠੁਕਰਾ ਲੈਂਦੀ ਹੋਊਗੀ
ਓਹਦੇ ਹੁਸਨ ਦੀ ਗੱਲ ਕੀ ਕਰਨੀ
ਮਹਿੰਗੀਆਂ ਅੰਖਾਂ ਦੇ ਨਾਲ ਵੇਖ ਨੀਂ ਹੁੰਦੀ
ਜਿੱਡਾ ਤਿੱਖਾ ਨੱਕ ਉਸ ਦਾ
ਐੱਡੀ ਤਿੱਖੀ ਤਾਂ ਮੇਖ਼ ਨੀਂ ਹੁੰਦੀ
ਉਹ ਓਹਦੇ ਸੱਜੇ ਗੂਠੇ ਦਾ
ਨੋਂਹ ਹੈ ਮਹਿੰਗਾ
ਓਹਦਾ ਹੀ ਬਨਿਆਂ ਟੁਕੜਾ ਚਨ ਦਾ
ਉਹ ਕਹੇ ਕਯਾਮਤ ਅੱਜ ਆ ਜਾਉ
ਮੈਂ ਕਹਿਣਾ ਆ ਓਹਦੀ ਰੱਬ ਵੀ ਮੰਦਾ
ਚੁੰਨੀ ਜਿਹੀ ਉਡਾਉਣ ਨੂੰ
ਜਦ ਜੀ ਓਹਦਾ ਕਰਦਾ ਹੋਊਗਾ
ਕੁਦਰਤ ਨੂੰ ਸਿਹਨਤ ਮਾਰ ਕੇ ਹਵਾ
ਵੱਗਾ ਦਿੰਦੀ ਹੋਊਗੀ
ਕੰਨਿਆਂ ਦੇ ਨਾਲ ਖੇਡਣ ਦੇ ਲਈ
ਜਦ ਓਹਦਾ ਜੀ ਕਰਦਾ ਹੋਊ
ਓਹਤਾਂ ਰੱਬ ਨੂੰ ਕਹਿਕੇ
ਮੀਂਹ ਪਵਾ ਲੈਂਦੀ ਹੋਊਗੀ
ਅਕਲ ਮੰਦਾ ਨੂੰ ਮੂਰਖ ਕਹਿਦੇ
ਜਿਓਂਦਿਆਂ ਨੂੰ ਚਾਹੇ ਮੂਰਤ ਕਹਿਦੇ
ਓਹਦਾ ਆਖਿਆ ਕੌਣ ਮੋੜੂਗਾ
ਪਸ਼ਚਿਮ ਨੂੰ ਚਾਹੇ ਪੂਰਵ ਕਹਿਦੇ
ਉਹ ਅੰਖਾਂ ਵਿੱਚ Atlantic ਉੱਛਲੇ
ਵਾਲਾਂ ਦੇ ਵਿੱਚ ਲਾਟਾ ਓਹਦੇ
ਸਾਰੇ ਸ਼ੌਕ ਹੈ ਅਵੱਲੇ ਜੱਗ ਤੋਂ
ਪੈਰਾਂ ਵਿੱਚ ਵੀ ਛਾਪਾ ਓਹਦੇ
ਆਪ ਕਿੱਥੇ ਉਹ ਇੰਨਾ ਜੋਗਾ
ਹੋਣਾ ਸਾਰੇ ਕਹਿੰਦੇ ਨੇ
Veer Sandhu ਤੋਂ ਓਹੀ ਗੀਤ
ਲੱਖਾਂ ਲੈਂਦੀ ਹੋਊਗੀ
ਕੰਨਿਆਂ ਦੇ ਨਾਲ ਖੇਡਾਂ ਦੇ ਲਈ
ਜਦ ਓਹਦਾ ਜੀ ਕਰਦਾ ਹੋਊ
ਓਹਤਾਂ ਰੱਬ ਨੂੰ ਕਹਿਕੇ
ਮੀਂਹ ਪਾਵਾ ਲੈਂਦੀ ਹੋਊਗੀ
ਰੱਬ ਵੀ ਦੱਸ ਹੁਣ ਕਿੱਥੇ
ਮੋੜਦਾ ਹੋਣਾ ਓਹਦੇ ਕਹਿਣੇ ਨੂੰ
ਗੱਲ ਕਦੇ ਕਦਾਈ ਉਹ ਰੱਬ ਦੀ
ਠੁਕਰਾ ਲੈਂਦੀ ਹੋਊਗੀ
ਅੰਖ ਮਾਰ ਕੇ ਬੇਰ ਤੋਡੇ
Tc ਵਾਲੇ ਉਹ
ਮਾਰਕੇ ਚੁਟਕੀ ਕਾਇਨਾਤ
ਕਦਮਾਂ ਚ ਬੁਲਾ ਲਏ ਉਹ
ਲੱਬਣ ਦੇ ਲਈ ਅੰਬਰਾਂ ਤੋਂ
ਫਰਿਸ਼ਤੇ ਆਉਂਦੇ ਹੋਣਗੇ
ਚਾਲ ਉਹ ਕਿਧਰੇ ਹੋਰ ਝਾਂਜਰ ਦੇ
ਗਵਾਹ ਲੈਂਦੀ ਹੋਊਗੀ
ਕੰਨਿਆਂ ਦੇ ਨਾਲ ਖੇਡਣ ਦੇ ਲਈ
ਜਦ ਓਹਦਾ ਜੀ ਕਰਦਾ ਹੋਊ
ਓਹਤਾਂ ਰੱਬ ਨੂੰ ਕਹਿਕੇ
ਮੀਂਹ ਪਵਾ ਲੈਂਦੀ ਹੋਊਗੀ
ਰੱਬ ਵੀ ਦੱਸ ਹੁਣ
ਕਿੱਥੇ ਮੋੜਦਾ ਹੋਣਾ ਓਹਦੇ ਕਹਿਣੇ ਨੂੰ
ਗੱਲ ਕਦੇ ਕਦਾਈ
ਉਹ ਰੱਬ ਦੀ ਠੁਕਰਾ ਲੈਂਦੀ ਹੋਊਗੀ
ਓਹਦੇ ਹੁਸਨ ਦੀ ਗੱਲ ਕੀ ਕਰਨੀ
ਮਹਿੰਗੀਆਂ ਅੰਖਾਂ ਦੇ ਨਾਲ ਵੇਖ ਨੀਂ ਹੁੰਦੀ
ਜਿੱਡਾ ਤਿੱਖਾ ਨੱਕ ਉਸ ਦਾ
ਐੱਡੀ ਤਿੱਖੀ ਤਾਂ ਮੇਖ਼ ਨੀਂ ਹੁੰਦੀ
ਉਹ ਓਹਦੇ ਸੱਜੇ ਗੂਠੇ ਦਾ
ਨੋਂਹ ਹੈ ਮਹਿੰਗਾ
ਓਹਦਾ ਹੀ ਬਨਿਆਂ ਟੁਕੜਾ ਚਨ ਦਾ
ਉਹ ਕਹੇ ਕਯਾਮਤ ਅੱਜ ਆ ਜਾਉ
ਮੈਂ ਕਹਿਣਾ ਆ ਓਹਦੀ ਰੱਬ ਵੀ ਮੰਦਾ
ਚੁੰਨੀ ਜਿਹੀ ਉਡਾਉਣ ਨੂੰ
ਜਦ ਜੀ ਓਹਦਾ ਕਰਦਾ ਹੋਊਗਾ
ਕੁਦਰਤ ਨੂੰ ਸਿਹਨਤ ਮਾਰ ਕੇ ਹਵਾ
ਵੱਗਾ ਦਿੰਦੀ ਹੋਊਗੀ
ਕੰਨਿਆਂ ਦੇ ਨਾਲ ਖੇਡਣ ਦੇ ਲਈ
ਜਦ ਓਹਦਾ ਜੀ ਕਰਦਾ ਹੋਊ
ਓਹਤਾਂ ਰੱਬ ਨੂੰ ਕਹਿਕੇ
ਮੀਂਹ ਪਵਾ ਲੈਂਦੀ ਹੋਊਗੀ
ਅਕਲ ਮੰਦਾ ਨੂੰ ਮੂਰਖ ਕਹਿਦੇ
ਜਿਓਂਦਿਆਂ ਨੂੰ ਚਾਹੇ ਮੂਰਤ ਕਹਿਦੇ
ਓਹਦਾ ਆਖਿਆ ਕੌਣ ਮੋੜੂਗਾ
ਪਸ਼ਚਿਮ ਨੂੰ ਚਾਹੇ ਪੂਰਵ ਕਹਿਦੇ
ਉਹ ਅੰਖਾਂ ਵਿੱਚ Atlantic ਉੱਛਲੇ
ਵਾਲਾਂ ਦੇ ਵਿੱਚ ਲਾਟਾ ਓਹਦੇ
ਸਾਰੇ ਸ਼ੌਕ ਹੈ ਅਵੱਲੇ ਜੱਗ ਤੋਂ
ਪੈਰਾਂ ਵਿੱਚ ਵੀ ਛਾਪਾ ਓਹਦੇ
ਆਪ ਕਿੱਥੇ ਉਹ ਇੰਨਾ ਜੋਗਾ
ਹੋਣਾ ਸਾਰੇ ਕਹਿੰਦੇ ਨੇ
Veer Sandhu ਤੋਂ ਓਹੀ ਗੀਤ
ਲੱਖਾਂ ਲੈਂਦੀ ਹੋਊਗੀ
ਕੰਨਿਆਂ ਦੇ ਨਾਲ ਖੇਡਾਂ ਦੇ ਲਈ
ਜਦ ਓਹਦਾ ਜੀ ਕਰਦਾ ਹੋਊ
ਓਹਤਾਂ ਰੱਬ ਨੂੰ ਕਹਿਕੇ
ਮੀਂਹ ਪਾਵਾ ਲੈਂਦੀ ਹੋਊਗੀ
ਰੱਬ ਵੀ ਦੱਸ ਹੁਣ ਕਿੱਥੇ
ਮੋੜਦਾ ਹੋਣਾ ਓਹਦੇ ਕਹਿਣੇ ਨੂੰ
ਗੱਲ ਕਦੇ ਕਦਾਈ ਉਹ ਰੱਬ ਦੀ
ਠੁਕਰਾ ਲੈਂਦੀ ਹੋਊਗੀ
Музыка Джинд
Мигнув, Тк позвали вселенную за собой, ангелы, должно быть, спускаются с небес, чтобы поцеловать её. Где-то в другом месте она услышит звон колоколов. Играя с её ушами. Когда её сердце забьётся, она будет просить Бога послать дождь. Бог также скажет ей сейчас. Куда она обратит свои слова? Она отвергнет Бога. Что делать с её красотой? Вы не увидите дорогими глазами. Её нос такой же острый, как у неё. Нет такого острого ногтя, как у неё. Это ноготь на её правой щеке. Она – драгоценная часть её тела. Она говорит: «Сегодня наступит Судный день». Я хочу сказать, что даже её Бог сдует её, как плохой камень. Когда я это сделаю, я заставлю ветер дуть, заставляя природу играть моими глазами. Когда я это сделаю, я вызову дождь, попросив Бога. Я призову глупого глупца. Я призову живых идолов. Кто обратит мои слова? Я позову Запад или Восток. Атлантика встаёт в моих глазах. Пламя в моих волосах – моя страсть. С сотворения мира на моих ногах тоже шрамы. Где он? Все говорят, что он такой сильный. Я возьму миллионы песен у Вира Сандху. Когда я это сделаю, я вызову дождь, попросив Бога. Бог также скажет мне, куда я направлю свои слова. Иногда я отвергаю Бога.