ABC

Harvy Sandhu - BadLands
текст песни

9

0 человек. считает текст песни верным

0 человек считают текст песни неверным

Harvy Sandhu - BadLands - оригинальный текст песни, перевод, видео

Baggy corduroy ਪੈਂਟਾ ਤੇ ਥੱਲੇ ਕਾਲੀ wipp
ਮਾਲ ਕਾਲਾ ਜਾਨੇ ਖਾਦਾਂ tongue ਮਾਰਦੀ slip
Head ਘੁੰਮਦੇ ਰਕਾਨੇ ਅੱਖਾਂ ਰਹਿਣ ਚੜ੍ਹਿਆਂ
ਨਾ ਮਾਰਿਆ ਰਕਾਨੇ ਸਾਡਾ ਫੱਟ ਭਰਨਾ
ਉਹ ਰੋਲ ਦਿੰਦੇ ਵੱਗ ਜੱਟ ਕੱਲੇ ਕੈਰੇ ਨੀਂ
3-4 ਹੁੰਦੇ ਨਾਲ ਕੀ ਆ ਕੱਠ ਕਰਨਾ
ਉਹ ਰੋਲ ਦਿੰਦੇ ਵੱਗ ਜੱਟ ਕੱਲੇ ਕੈਰੇ ਨੀਂ
3-4 ਹੁੰਦੇ ਨਾਲ ਕੀ ਆ ਕੱਠ ਕਰਨਾ
ਵੈਰੀ ਕਰਦੇ ਦੁਆਵਾਂ ਛੇਤੀ ਕੰਮ ਮੁੱਕ ਜਾਏ
ਨੀਂ ਤੂੰ ਕਰੇ ਅਰਦਾਸਾਂ ਸਾਡੀ long life ਲਈ
Back seat ਉੱਤੇ 3 ਯਾਰ ਬੈਠੇ ਹੁੰਦੇ ਆ
ਖੱਬੀ seat ਹੁੰਦੀ ਖਾਲੀ ਕੁੜੇ ਵੱਢੇ ਬਾਈ ਲਈ
ਨੀਂ ਤੂੰ ਸਾਂਭ ਸਾਂਭ ਰੱਖਦੀ ਐ ਜੱਟ ਨੂੰ ਕੁੜੇ
ਸਾਡੇ ਬਿਨਾਂ ਦੱਸ ਤੇਰਾ ਕਿੱਥੇ ਸਰਨਾ
ਉਹ ਰੋਲ ਦਿੰਦੇ ਵੱਗ ਜੱਟ ਕੱਲੇ ਕੈਰੇ ਨੀਂ
3-4 ਹੁੰਦੇ ਨਾਲ ਕੀ ਆ ਕੱਠ ਕਰਨਾ
ਉਹ ਰੋਲ ਦਿੰਦੇ ਵੱਗ ਜੱਟ ਕੱਲੇ ਕੈਰੇ ਨੀਂ
3-4 ਹੁੰਦੇ ਨਾਲ ਕੀ ਆ ਕੱਠ ਕਰਨਾ
ਗੇੜਾ ਲੱਗਾ ਤੇਰੇ Town ਹੌਲੀ ਹੌਲੀ ਲੰਘਦੇ
ਦੋਆਬੇ ਆਲੇ ਕਾਲੀ ਨਾ ਪਸੰਦ ਕਰਦੇ
ਉਹ Sandhu Sandhu ਹੁੰਦੀ ਸੁਣ ਚਾਰੇ ਪਾਸੇ ਨੀਂ
ਜਿਹੜੇ ਉੱਤੇ ਵਰੇ ਅੱਗ ਵਾਂਗੂ ਵਰਦੇ
ਉਹ ਫੱੜ ਥੱਲੇ ਸੁੱਟੇ ਕਈ ਖੱਬੀ ਖਾਨ ਨੀਂ
ਨਾ ਨਾ ਸਾਡੇ ਵੱਲ ਕਿਸੇ ਨੇ ਨਾ ਹੱਥ ਕਰਨਾ
ਉਹ ਰੋਲ ਦਿੰਦੇ ਵੱਗ ਜੱਟ ਕੱਲੇ ਕੈਰੇ ਨੀਂ
3-4 ਹੁੰਦੇ ਨਾਲ ਕੀ ਆ ਕੱਠ ਕਰਨਾ
ਉਹ ਰੋਲ ਦਿੰਦੇ ਵੱਗ ਜੱਟ ਕੱਲੇ ਕੈਰੇ ਨੀਂ
3-4 ਹੁੰਦੇ ਨਾਲ ਕੀ ਆ ਕੱਠ ਕਰਨਾ
ਦਿਨ ਰਾਤ ਦੇਖ ਲੈ ਕਰਾਉਂਦੇ ਅੱਤ ਨੀਂ
ਖੜੇ ਪੈਰ ਜੱਟ ਤਾ ਆ ਵੈਰ ਭਾਲ਼ਦੇ
ਕਰੂ ਕੋਈ ਮੁਕਾਬਲਾ ਕੀ ਮਾਨ ਦਾ ਕੁੜੇ
ਮੋਡੇ ਨਾਲ ਮੋਢਾ ਲਾ ਕੇ ਚੱਲਦੇ ਆ ਨਾਲ ਦੇ
ਉਹ ਲੱਗ ਜਾਂਦਾ ਮੇਲਾ ਓਥੇ 5 ਮਿੰਟ ਚ
ਜਿਥੇ ਤੇਰੇ ਯਾਰ ਨੇ ਆ ਪੈਰ ਧਰਨਾ
ਉਹ ਰੋਲ ਦਿੰਦੇ ਵੱਗ ਜੱਟ ਕੱਲੇ ਕੈਰੇ ਨੀਂ
3-4 ਹੁੰਦੇ ਨਾਲ ਕੀ ਆ ਕੱਠ ਕਰਨਾ
ਉਹ ਰੋਲ ਦਿੰਦੇ ਵੱਗ ਜੱਟ ਕੱਲੇ ਕੈਰੇ ਨੀਂ
3-4 ਹੁੰਦੇ ਨਾਲ ਕੀ ਆ ਕੱਠ ਕਰਨਾ
Черный wipp на мешковине
Черные тусклое скольжение из товаров чернокожих удобрений
Голова вращающихся ползая глаза живут
Не ударил нашу ногу
Эти рулоны ваг кувшин Готт Корреа
Что 3-4
Эти рулоны ваг кувшин Готт Корреа
Что 3-4
Очень полезно работать быстро
Повстанческие молитвы за нашу долгую жизнь
На заднем сиденье приходите сидеть 3
Левое сиденье пустые скаты для змеи
То, что ты будешь держать молоток на джатт
Расскажите нам, где без нас
Эти рулоны ваг кувшин Готт Корреа
Что 3-4
Эти рулоны ваг кувшин Готт Корреа
Что 3-4
Ведь твой город проходил медленно
Doabouts не любит черный
Слушание вокруг Сандху Сандху
Те, кто похож на большой огонь на этих
Они бросают изюминку, несколько левшей Хан
Не делать на нас руку
Эти рулоны ваг кувшин Готт Корреа
Что 3-4
Эти рулоны ваг кувшин Готт Корреа
Что 3-4
Закон ночи
Стоящая нога Затт ищет
Кару нет конкуренции Манна
С плечом, бегущим мимо мудного
Эта выцветающая ярмарка в 5 минут
Где твой чувак пришел, Дхарна
Эти рулоны ваг кувшин Готт Корреа
Что 3-4
Эти рулоны ваг кувшин Готт Корреа
Что 3-4

Другие песни исполнителя:

Все тексты Harvy Sandhu

Верный ли текст песни?  Да | Нет