Heer Sharma - Nai Jana
текст песни
20
0 человек. считает текст песни верным
0 человек считают текст песни неверным
Heer Sharma - Nai Jana - оригинальный текст песни, перевод, видео
- Текст
- Перевод
ਨਈ ਜਾਣਾ
ਨਈ ਜਾਣਾ ਮੇਰੀ ਮਾਏ ਮੈਂ ਐਦੇ ਨਾਲ ਨਈ ਜਾਣਾ
ਨਈ ਜਾਣਾ
ਨਈ ਜਾਣਾ ਮੇਰੀ ਮਾਏ ਮੈਂ ਐਦੇ ਨਾਲ ਨਈ ਜਾਣਾ
ਪਿਹਲੀ ਪਿਹਲੀ ਵਾਰ ਮੈਨੂੰ ਦਿਓਰ ਲੈਣ ਆ ਗਯਾ
ਪਿਹਲੀ ਪਿਹਲੀ ਵਾਰ ਮੈਨੂੰ ਦਿਓਰ ਲੈਣ ਆ ਗਯਾ
ਦਿਓਰ ਦੇ ਨਾਲ ਮੇਰੀ ਜਾਂਦੀ ਏ ਬਲਾ
ਘੁੰਡ ਚੁਕਿਆ ਨ ਜਾਏ ,ਮੁਓ ਬੋਲੇਯਾ ਨ ਜਾਏ, ਕੁੰਡਾ ਖੋਲੇਯਾ ਨ ਜਾਏ
ਦਿਓਰ ਵੇ, ਦਿਓਰ ਦੇ ਦਿੱਲ ਦਾ ਚੋਰ ਮੈਂ ਐਦੇ ਨਾਲ ਨਈ ਜਾਣਾ
ਨਈ ਜਾਣਾ
ਨਈ ਜਾਣਾ ਮੇਰੀ ਮਾਏ ਮੈਂ ਐਦੇ ਨਾਲ ਨਈ ਜਾਣਾ
ਦੂਜੀ ਦੂਜੀ ਵਾਰ ਮੇਨੂ ਜੇਠ ਲੈਣ ਆ ਗਯਾ
ਦੂਜੀ ਦੂਜੀ ਵਾਰ ਮੇਨੂ ਜੇਠ ਲੈਣ ਆ ਗਯਾ
ਜੇਠ ਦੇ ਨਾਲ ਮੇਰੀ ਜਾਂਦੀ ਏ ਬਲਾ
ਘੁੰਡ ਚੁਕਿਆ ਨ ਜਾਏ ,ਮੁਓ ਬੋਲੇਯਾ ਨ ਜਾਏ, ਕੁੰਡਾ ਖੋਲੇਯਾ ਨ ਜਾਏ
ਜੇਠ ਵੇ ਜੇਠ ਦਾ ਮੋਟਾ ਪੇਟ ਮੈਂ ਐਦੇ ਨਾਲ ਨਈ ਜਾਣਾ
ਨਈ ਜਾਣਾ
ਨਈ ਜਾਣਾ ਮੇਰੀ ਮਾਏ ਮੈਂ ਐਦੇ ਨਾਲ ਨਈ ਜਾਣਾ
ਤੀਜੀ ਤੀਜੀ ਵਾਰ ਮੈਨੂੰ ਆਪ ਲੈਣ ਆ ਗਯਾ
ਤੀਜੀ ਤੀਜੀ ਵਾਰ ਮੇਨੂ ਆਪ ਲੈਣ ਆ ਗਯਾ
ਮਾਹੀਆ ਦੇ ਨਾਲ ਮੈਨੂੰ ਜਾਯਾ ਵੀ ਜਾਏ
ਘੁੰਡ ਚੁਕਿਆ ਵੀ ਜਾਏ ,ਮੁਓ ਬੋਲੇਯਾ ਵੀ ਜਾਏ, ਕੁੰਡਾ ਖੋਲੇਯਾ ਵੀ ਜਾਏ
ਹਾਂ ਮਾਹੀਆ ਵੇ
ਮਾਹੀਆ ਢੋਲ ਸਿਪਾਈਆਂ ਮੈਂ ਐਦੇ ਨਾਲ ਟੁੱਰ ਜਾਣਾ

идти к
Най Джана, Мери Мэй Мейн, Най Джана с Аде
идти к
Най Джана, Мери Мэй Мейн, Най Джана с Аде
Впервые приехал брать Деора
Впервые пришел брать Деора
Мери Жайте А Бла с Дьюаром
Не открывай дверь, не разговаривай, не открывай дверь
Путь Деора, похититель сердца Деора, я не пойду с Аде
идти к
Най Джана Мери Мэй Мейн Най Джана с Аде
Пришёл за меню второй раз.
Пришёл за меню второй раз.
Мери Джайте и бла с Джетом
Не открывай дверь, не разговаривай, не открывай дверь
У Джета и Джета толстый живот, я не пойду с этим
идти к
Най Джана Мери Мэй Мейн Най Джана с Аде
В третий раз он сам пришел забрать меня.
Он пришел сам взять меню в третий раз
Могу ли я поехать в Джаю с Махией?
Гунду нужно убрать, муо болея должно быть, кунда холея должно быть
да, Махия, путь
Махия Дхол Сапаян Я иду с Аде