ABC

Jass Bajwa - Jinni Sohni
текст песни

10

0 человек. считает текст песни верным

0 человек считают текст песни неверным

Jass Bajwa - Jinni Sohni - оригинальный текст песни, перевод, видео

ਹੋ ਨਖਰਿਆਂ ਪੱਟੀ ਦਾ ਸੁਭਾ ਏ ਵਖਰਾ
ਇਕ Percent ਵੀ ਨਾ ਚਲੇ ਨਖੜਾ
Yeah Proof!
ਹੋ ਨਖਰਿਆਂ ਪੱਟੀ ਦਾ ਸੁਭਾ ਏ ਵਖਰਾ
ਇਕ Percent ਵੀ ਨਾ ਚਲੇ ਨਖੜਾ
ਸਿਰੇ ਦੀ ਸੁਨਕੀ ਮੁਤਿਯਾਰ ਨੂ
ਵੇ ਖੰਡ ਦਾ ਖਦੌਣਾ ਚਾਹੀ ਦੇ
ਹੋ ਜਿੰਨੀ ਸੋਹਣੀ ਮੁੰਡੇਯਾ ਮੈਂ ਆਪ
ਮੁੰਡਾ ਵੀ ਓਹ੍ਨਾ ਸੋਹਣਾ ਚਾਹੀ ਦੇ
ਜਿਹੜੀ ਜਿਹੜੀ ਕਰੂ ਫਰਮਾਇਸ਼
ਓਹੀ ਓਹੀ ਪੂਰਾ ਹੋਣਾ ਚਾਹੀ ਦੇ
ਹੋ ਪੂਰੀ ਕੇਰ ਮੰਗਦੀ ਰਾਕਾਂ
ਵੇ ਖਯਲ ਮੇਰਾ ਰਖਣਾ ਪੌ
ਹੋ ਪੂਰੀ ਕੇਰ ਮੰਗਦੀ ਰਾਕਾਂ
ਵੇ ਖਯਲ ਮੇਰਾ ਰਖਣਾ ਪੌ
ਸੁੱਟਣ ਜਿੱਦਾਂ ਸਚੀ ਮੇਰੀ ਜਾਂ
ਵੇ ਹੋ ਖਰ੍ਚਾ ਚੱਕਣਾ ਪੌ
ਰੰਗੇ ਰੋਵਰ ਦੀ ਬਾਰੀ ਖੋਲ ਕੇ
ਹੋ ਜੱਟੀ ਨੂ ਬੀਤੌਣਾ ਚਾਹੀ ਦੇ
ਹੋ ਜਿੰਨੀ ਸੋਹਣੀ ਮੁੰਡੇਯਾ ਮੈਂ ਆਪ
ਮੁੰਡਾ ਵੀ ਓਹ੍ਨਾ ਸੋਹਣਾ ਚਾਹੀ ਦੇ
ਜਿਹੜੀ ਜਿਹੜੀ ਕਰੂ ਫਰਮਾਇਸ਼
ਓਹੀ ਓਹੀ ਪੂਰਾ ਹੋਣਾ ਚਾਹੀ ਦੇ
ਹੋ ਗੋਲ੍ਡ ਦੇ ਘੁੰਗਰੂ ਓਰ ਵਾਲੀ
ਬੋਲੇ ਆਂਕਲੇਟ ਪੈਰ ਚ
ਹੋ ਗੋਲ੍ਡ ਦੇ ਘੁੰਗਰੂ ਓਰ ਵਾਲੀ
ਬੋਲੇ ਆਂਕਲੇਟ ਪੈਰ ਚ
ਓਹਦਾ ਕਪਤਾਨ ਕਪਤਾਨ ਵਾਂਗੂ ਹੋਵੇ
ਬੋਲਬਾਲਾ ਸ਼ਿਅਰ ਚ
ਲੱਲੀ ਚਹਾਲੀ ਰਖੇ ਦਬਕਾ ਕੇ
ਹਥ ਮੁਚਹਾ ਤੋਂ ਨਾ ਲੌਣਾ ਚਾਹੀਦੇ
ਓ ਜਿੰਨੀ ਸੋਹਣੀ ਮੁੰਡੇਯਾ ਮੈਂ ਆਪ
ਮੁੰਡਾ ਵੀ ਓਹ੍ਨਾ ਸੋਹਣਾ ਚਾਹੀਦੇ
ਜਿਹੜੀ ਜਿਹੜੀ ਕਰੂ ਫਰਮਾਇਸ਼
ਓਹੀ ਓਹੀ ਪੂਰਾ ਹੋਣਾ ਚਾਹੀ ਦੇ
ਨਾ ਗੱਲਾਂ ਨਾਲ ਹਵਾ ਜਿਹੀ ਬਣਾਵੇ
ਬਣਾ ਕੇ ਰਖੇ ਰਾਣੀ ਦਿਲ ਦੀ
ਨਾ ਗੱਲਾਂ ਨਾਲ ਹਵਾ ਜਿਹੀ ਬਣਾਵੇ
ਬਣਾ ਕੇ ਰਖੇ ਰਾਣੀ ਦਿਲ ਦੀ
ਬਾਹਰ ਕਿੱਤੇ ਅੱਖ ਨਾ ਮਿਲਵੇ
ਜੇ ਮੇਰੇ ਨਾਲੋ ਸੋਹਣੀ ਮਿਲਗੀ
ਲਾਡਲੀ ਬਣਾ ਕੇ ਰਖੇ ਲਾਦਂ ਨਾਲ
ਰੁਸੀ ਨੂ ਮਨੌਣਾ ਚਾਹੀ ਦੇ
ਓ ਜਿੰਨੀ ਸੋਹਣੀ ਮੁੰਡੇਯਾ ਮੈਂ ਆਪ ਆਂ
ਮੁੰਡਾ ਵੀ ਓਹ੍ਨਾ ਸੋਹਣਾ ਚਾਹੀ ਦੇ
ਜਿਹੜੀ ਜਿਹੜੀ ਕਰੂ ਫਰਮਾਇਸ਼
ਓਹੀ ਓਹੀ ਪੂਰਾ ਹੋਣਾ ਚਾਹੀ ਦੇ
Если нахрам бар Барте
Процент не исследовал
Да, доказательство!
Если нахрам бар Барте
Процент не исследовал
Святилище концов
Беспроводная сахарная проволока
Ho up ack as mable son, я сам сам
Парень слишком за пределами Ханны
Кару отмечает, что
Он должен быть наконец закончен
Быть целым требованием поведения
Путь Queen Mine Pal
Быть целым требованием поведения
Путь Queen Mine Pal
Пить как разговорная моя или
Стоимость Хапинга Пле
Открыв запятнанное вращение
Наличие бормота
Ho up ack as mable son, я сам сам
Парень слишком за пределами Ханны
Кару отмечает, что
Он должен быть наконец закончен
Yo gold's votation
Bool Apolate в ноге
Yo gold's votation
Bool Apolate в ноге
Капитан OHDA похож на капитана
В бедственном положении
Спешите
Не следует брать у человека
О, как такой красивый сын, я сам сам
Парень тоже должен бежек
Кару отмечает, что
Он должен быть наконец закончен
Не нравится ветер, независимо от
Ритма в сердце путем создания
Не нравится ветер, независимо от
Ритма в сердце путем создания
Вне глаза не найдены
Если я стану красивой
С оплеткой
Рупеси провода беспроводной
О, как красивая, Sonyaya я сам
Парень слишком за пределами Ханны
Кару отмечает, что
Он должен быть наконец закончен

Другие песни исполнителя:

Все тексты Jass Bajwa

Верный ли текст песни?  Да | Нет