ABC

Jass Manak - Haseena
текст песни

14

0 человек. считает текст песни верным

0 человек считают текст песни неверным

Jass Manak - Haseena - оригинальный текст песни, перевод, видео

ਓ ਹਸੀਨਾ ਕੋਯੀ ਕਮੀ ਨਾ
ਛੱਡੀ ਰੱਬ ਨੇ ਨੀ
ਤੇਰੇ ਉੱਤੇ ਲਗਦਾ ਆ ਕਸਰ ਏ ਸਾਰੀ
ਕੱਢੀ ਰੱਬ ਨੇ ਨੀ
ਹੋ ਅੱਖ ਤੇਰੀ ਮੋਟੀ ਨੀ
Weight ਤੇਰਾ 40 ਨੀ
ਬਸ ਤੇਰੇ ਤੇ ਹੀ ਤੇਰੇ ਤੇ
ਅੱਖ ਰਖੀ ਸਬ੍ਨੇ ਨੀ
ਓ ਹਸੀਨਾ ਆਏ ਹਾਏ ਹਸੀਨਾ
ਓ ਹਸੀਨਾ ਕੋਯੀ ਕਮੀ ਨਾ
ਛੱਡੀ ਰੱਬ ਨੇ ਨੀ
ਤੇਰੇ ਉੱਤੇ ਲਗਦਾ ਆ ਕਸਰ ਏ ਸਾਰੀ
ਕੱਢੀ ਰੱਬ ਨੇ ਨੀ
ਓ ਹਸੀਨਾ ਕੋਯੀ ਕਮੀ ਨਾ
ਛੱਡੀ ਰੱਬ ਨੇ ਨੀ
ਤੇਰੇ ਉੱਤੇ ਲਗਦਾ ਏ ਕਸਰ ਏ ਸਾਰੀ
ਕੱਢੀ ਰੱਬ ਨੇ ਨੀ
ਰਮ ਪਾ ਪਮ ਪਮ ਰਮ ਪਾ ਪਮ ਪਮ
ਰਮ ਪਾ ਪਮ ਪਮ ਰਾਰਾ ਰਾਰਾ ਰਾਰਾ ਰਾਰਾ
ਰਮ ਪਾ ਪਮ ਪਮ ਰਮ ਪਾ ਪਮ ਪਮ
ਰਮ ਪਾ ਪਮ ਪਮ ਰਾਰਾ ਰਾਰਾ ਰਾਰਾ ਰਾਰਾ
ਮਿਹਿੰਗੇ ਮਿਹਿੰਗੇ ਕਪੜੇ ਤੇਰੇ
ਮਿਹਿੰਗੇ ਮਿਹਿੰਗੇ boot ਕੁੜੇ
Jean ਆਂ sheen ਆਂ ਪੌਣੀ ਏ ਤੂ
ਕੀਥੇ ਪੌਣੀ suit ਕੁੜੇ
ਮਿਹਿੰਗੇ ਮਿਹਿੰਗੇ ਕਪੜੇ ਤੇਰੇ
ਮਿਹਿੰਗੇ ਮਿਹਿੰਗੇ boot ਕੁੜੇ
Jean ਆਂ sheen ਆਂ ਪੌਣੀ ਏ ਤੂ
ਕੀਥੇ ਪੌਣੀ suit ਕੁੜੇ
ਮੈਨੂ ਲਗਦਾ ਕਾਦ ਕੋਯੀ ਨਵੀ ਨਵੀ
ਹਾਏ ਕੱਢੀ ਰੱਬ ਨੇ ਨੀ
ਓ ਹਸੀਨਾ ਆਏ ਹਾਏ ਹਸੀਨਾ
ਓ ਹਸੀਨਾ ਕੋਯੀ ਕਮੀ ਨਾ
ਛੱਡੀ ਰੱਬ ਨੇ ਨੀ
ਤੇਰੇ ਉੱਤੇ ਲਗਦਾ ਆ ਕਸਰ ਏ ਸਾਰੀ
ਕੱਢੀ ਰੱਬ ਨੇ ਨੀ
ਓ ਹਸੀਨਾ ਕੋਯੀ ਕਮੀ ਨਾ
ਛੱਡੀ ਰੱਬ ਨੇ ਨੀ
ਤੇਰੇ ਉੱਤੇ ਲਗਦਾ ਏ ਕਸਰ ਏ ਸਾਰੀ
ਕੱਢੀ ਰੱਬ ਨੇ ਨੀ
Milky milky ਰੰਗ ਨੀ ਤੇਰਾ
Silky silky ਬਾਲ ਤੇਰੇ
ਸਾਰਾ ਸ਼ਿਅਰ ਤੂ ਮਗਰ ਏ ਲਾਯਾ
ਹਾਏ ਨੀ ਹਾਏ ਕਮਾਲ ਤੇਰੇ
Milky milky ਰੰਗ ਨੀ ਤੇਰਾ
Silky silky ਬਾਲ ਤੇਰੇ
ਸਾਰਾ ਸ਼ਿਅਰ ਤੂ ਮਗਰ ਏ ਲਾਯਾ
ਹਾਏ ਨੀ ਹਾਏ ਕਮਾਲ ਤੇਰੇ
ਏਕ ਤੈਨੂ ਪੱਟਣੇ ਲਯੀ ਹੀ
ਤੌਰ ਹਾਏ ਕੱਢੀ ਸਬ੍ਨੇ ਨੀ
ਓ ਹਸੀਨਾ ਆਏ ਹਾਏ ਹਸੀਨਾ
ਓ ਹਸੀਨਾ ਕੋਯੀ ਕਮੀ ਨਾ
ਛੱਡੀ ਰੱਬ ਨੇ ਨੀ
ਤੇਰੇ ਉੱਤੇ ਲਗਦਾ ਕਸਰ ਏ ਸਾਰੀ
ਕੱਢੀ ਰੱਬ ਨੇ ਨੀ
ਓ ਹਸੀਨਾ ਕੋਯੀ ਕਮੀ ਨਾ
ਛੱਡੀ ਰੱਬ ਨੇ ਨੀ
ਤੇਰੇ ਉੱਤੇ ਲਗਦਾ ਕਸਰ ਏ ਸਾਰੀ
ਕੱਢੀ ਰੱਬ ਨੇ ਨੀ
Yeah
Mixsingh in the house!
ਓ ਹਸੀਨਾ ਆਏ ਹਾਏ ਹਸੀਨਾ!
О Хасина, недостатка нет
Бог не оставил
Рак повсюду в тебе
Бог не вынул это
Твои глаза толстые
Ваш вес 40
Только ты, только ты
Не следи
О, Хасина, эй, Хасина!
О Хасина, недостатка нет
Бог не оставил
Рак повсюду в тебе
Бог не вынул это
О Хасина, недостатка нет
Бог не оставил
У тебя рак
Бог не вынул это
Ром Па Пам Пам Рум Па Пам Пам
Ром па пам пам рара рара рара рара
Ром Па Пам Пам Рум Па Пам Пам
Ром па пам пам рара рара рара рара
Твоя дорогая одежда
Дорогие детские ботинки
Джин, Шин и Пауни, ты?
Где дети в костюмах пауни?
Твоя дорогая одежда
Дорогие детские ботинки
Джин, Шин и Пауни, ты?
Где дети в костюмах пауни?
Ману лагад каад койи нави нави
Увы, Бог этого не сделал.
О, Хасина, эй, Хасина!
О Хасина, недостатка нет
Бог не оставил
Рак повсюду в тебе
Бог не вынул это
О Хасина, недостатка нет
Бог не оставил
У тебя рак
Бог не вынул это
Молочный молочный цвет не твой
Шелковистый шелковистый шарик твой
Сара Шиар Ту Магар А Лая
Эй, ты потрясающий
Молочный молочный цвет не твой
Шелковистый шелковистый шарик твой
Сара Шиар Ту Магар А Лая
Эй, ты потрясающий
Только Эк Тану Патне Лайи
На самом деле, Сабне ни
О, Хасина, эй, Хасина!
О Хасина, недостатка нет
Бог не оставил
У тебя много рака
Бог не вынул это
О Хасина, недостатка нет
Бог не оставил
У тебя много рака
Бог не вынул это
Ага
Миксуемся в доме!
О Хасина, Ай Хэ Хасина!

Другие песни исполнителя:

Все тексты Jass Manak

Верный ли текст песни?  Да | Нет