ABC

Jassie Gill, Mickey Singh - Jindey Meriye
текст песни

2

0 человек. считает текст песни верным

0 человек считают текст песни неверным

Jassie Gill, Mickey Singh - Jindey Meriye - оригинальный текст песни, перевод, видео

ਸੀ ਜੋ ਹੱਸ ਦੇ ਓ ਰੋਏ
ਜ਼ਾਰੋ ਜ਼ਾਰ ਓਏ ਰੱਬਾ
ਤੂ ਹੀ ਰਖ ਲ ਓ ਸਾਡੀ
ਹੁਣ ਸਾਰੀ ਓਏ ਰੱਬਾ
ਸੀ ਜੋ ਹੱਸ ਦੇ ਓ ਰੋਏ
ਜ਼ਾਰੋ ਜ਼ਾਰ ਓਏ ਰੱਬਾ
ਤੂ ਹੀ ਰਖ ਲ ਓ ਸਾਡੀ
ਹੁਣ ਸਾਰੀ ਓਏ ਰੱਬਾ
ਕੈਸੀ ਜ਼ਿੰਦਗੀ ਚ ਆਯੀ ਏ ਹਨੇਰੀ
ਓ ਆਪਾ ਦੋਵੇ ਕਖ ਹੋ ਗਏ
ਜਿੰਦੇ ਮੇਰੀਏ
ਜਿੰਦੇ ਮੇਰੀਏ
ਐਵੇ ਨਾ ਹਂਜੂਆ ਘੇਰੀਏ
ਓਏ ਹੋਇਆ ਕਿ ਜੇ ਵਖ ਹੋ ਗਏ
ਵਖ ਹੋ ਗਾਏ
ਜਿੰਦੇ ਮੇਰੀਏ
ਐਵੇ ਨਾ ਹਂਜੂਆ ਘੇਰੀਏ
ਓਏ ਹੋਇਆ ਕਿ ਜੇ ਵਖ ਹੋ ਗਏ
ਵਖ ਹੋ ਗਏ ਜਿੰਦੇ ਮੇਰੀਏ
ਜਿੰਦੇ ਮੇਰੀਏ
ਜਿੰਦੇ ਮੇਰੀਏ
ਜਿੰਦੇ ਮੇਰੀਏ
ਜਿੰਦੇ ਮੇਰੀਏ
ਤੇਰੀ ਹਰ ਇਕ ਗਲ
ਬਡੀ ਯਾਦ ਆਵੇਗੀ
ਮੈਨੂ ਵੇਖ ਲਯਿਂ
ਵੇ ਜਦੋ ਜਾਂ ਮੇਰੀ ਜਾਵੇਗੀ
ਤੇਰੀ ਹਰ ਇਕ ਗਲ
ਬਡੀ ਯਾਦ ਆਵੇਗੀ
ਮੈਨੂ ਵੇਖ ਲਯਿਂ
ਵੇ ਜਦੋ ਜਾਂ ਮੇਰੀ ਜਾਵੇਗੀ
ਜਾਂ ਮੇਰੀ ਜਾਵੇਗੀ
ਰਾਜ ਫਤਿਹਪੁਰ ਕੀਤੇ ਗੇਯਾ ਪ੍ਯਾਰ ਵੇ
ਦਿਲਾਂ ਚ ਪੈਦਾ ਸ਼ੱਕ ਹੋ ਗਏ
ਜਿੰਦੇ ਮੇਰੀਏ
ਜਿੰਦੇ ਮੇਰੀਏ
ਐਵੇ ਨਾ ਹਂਜੂਆ ਘੇਰੀਏ
ਓਏ ਹੋਇਆ ਕਿ ਜੇ ਵਖ ਹੋ ਗਏ
ਵਖ ਹੋ ਗਏ ਜਿੰਦੇ ਮੇਰੀਏ
ਸਚੀ ਅੱਪਾ ਹੋਏ ਆਂ ਜੁਦਾ
ਹੁਣ ਮਿਲਦੇਆ ਨਾ ਰਾਹ
ਗਲ ਸੁਣ ਮੇਰੀ ਜਿੰਦੇ ਮੇਰੀਏ
ਐਵੇਂ ਰੋਵੀ ਨਾ
ਹੱਸਦੇ ਹੱਸਦੇ ਡੋਵਾ ਨੂ ਰੋਗ ਮਿਲੇ
ਤੇਰੇ ਬਾਰੇ ਪੁਛ ਦੇ ਜੋ ਲੋਕ ਮਿਲੇ
ਓ ਆਜ ਕਾਹਤੋਂ ਫਾਂਸਲਾ
ਕਿਹਦੀ ਸੀ ਮੇਰੀ ਖਾਤਾ
ਜਿੰਦ ਜਾਂ ਕਿਹਦੀ ਕਿਹਦੀ ਦਾਸਤਾਨ
Now There Is Killing Me
You Know There Is Killing You
ਮਿਲਣਗੇ ਦੋਬਾਰਾ ਰਾਖੀ ਹੋਂਸਲਾ
ਓ ਜਿੰਦੇ ਮੇਰੀਏ
ਏ ਜਾਂ ਮੇਰੀ ਤੇਰੀ ਏ
ਓਏ ਹੋਇਆ ਕਿ ਜੇ ਵਖ ਹੋ ਗਏ
ਵਖ ਹੋ ਗਏ
ਓਏ ਜਿੰਦੇ ਮੇਰੀਏ
ਐਵੇ ਨਾ ਹਂਜੂਆ ਘੇਰੀਏ
ਜਿੰਦੇ ਮੇਰੀਏ
ਜਿੰਦੇ ਮੇਰੀਏ
ਜਿੰਦੇ ਮੇਰੀਏ
ਜਿੰਦੇ ਮੇਰੀਏ
Те, кто смеялся и плакал...
О, Боже мой!
Ты — Тот, кто спас нас.
Теперь — всех нас, Боже мой.
Те, кто смеялся и плакал...
О, Боже мой!
Ты — Тот, кто спас нас.
Теперь — всех нас, Боже мой.
Что за буря ворвалась в мою жизнь?
О, мы с тобой стали единым целым.
Жизнь моя, жизнь моя...
Да не смущается сердце твое.
О, если бы мы разлучились...
Жизнь моя, жизнь моя...
Да не смущается сердце твое.
О, если бы мы разлучились...
Жизнь моя, жизнь моя...
Да не смущается сердце твое.
О, если бы мы разлучились...
Жизнь моя, жизнь моя...
Жизнь моя, жизнь моя...
Жизнь моя, жизнь моя...
Я ​​буду скучать по тебе каждое мгновение. В сердце моем зародились сомнения... Жизнь моя, жизнь моя, жизнь моя — моя истинная любовь отдалилась; теперь мы не встречаемся. Услышь мой голос, жизнь моя!
Верный ли текст песни?  Да | Нет