Jatinder Dhiman, Tari Sanana - Shak
текст песни
2
0 человек. считает текст песни верным
0 человек считают текст песни неверным
Jatinder Dhiman, Tari Sanana - Shak - оригинальный текст песни, перевод, видео
- Текст
- Перевод
ਹੋ ਆਪਣੀ ਸਹੇਲੀ ਨਾ ਜੇ ਹੱਸ ਕੇ ਬੁਲਾਵੇ
ਰਹੇ online ਓਹਦਾ message ਨਾ ਆਵੇ
ਹੋ ਆਪਣੀ ਸਹੇਲੀ ਨਾ ਜੇ ਹੱਸ ਕੇ ਬੁਲਾਵੇ
ਰਹੇ online ਓਹਦਾ message ਨਾ ਆਵੇ
ਵਾਰ ਵਾਰ phone ਜਦੋਂ busy ਆਉਂਦਾ ਐ
ਥੋੜਾ ਬਹੁਤਾ ਸ਼ੱਕ ਉੱਥੇ ਹੋ ਹੀ ਜਾਂਦਾ ਐ
ਥੋੜਾ ਬਹੁਤਾ ਸ਼ੱਕ ਉੱਥੇ ਹੋ ਹੀ ਜਾਂਦਾ ਐ
ਹੋ ਹੋ ਓ ਓ ਓ ਓ ਓ ਓ ਓ ਓ ਓ
ਜਦ ਧੀਆਂ ਭੈਣਾਂ ਘਰਾਂ ਚ ਜਵਾਨ ਹੁੰਦੀਆਂ
ਐਵੇਂ ਨਾ ਵਟਾਈਏ ਬਹੁਤੇ ਛੱਲੇ ਮੁੰਦੀਆਂ
ਐਵੇਂ ਨਾ ਵਟਾਈਏ ਬਹੁਤੇ ਛੱਲੇ ਮੁੰਦੀਆਂ
ਐਵੇਂ ਨਾ ਵਟਾਈਏ ਬਹੁਤੇ ਛੱਲੇ ਮੁੰਦੀਆਂ
ਵੇਹਲਾ ਮੁੰਡਾ late ਰਾਤ ਘਰ ਨੂੰ ਜਾਵੇ
ਘਰ ਦੀ ਜਨਾਨੀ ਬਿਨਾਂ ਦੱਸੇ ਬਾਹਰ ਜਾਵੇ
ਵੇਹਲਾ ਮੁੰਡਾ late ਰਾਤ ਘਰ ਨੂੰ ਜਾਵੇ
ਘਰ ਦੀ ਜਨਾਨੀ ਬਿਨਾਂ ਦੱਸੇ ਬਾਹਰ ਜਾਵੇ
ਵਾਰ ਵਾਰ ਸਿਰ ਦੀ ਜੋ ਸੌਂਹ ਖਾਂਦਾ ਐ
ਥੋੜਾ ਬਹੁਤਾ ਸ਼ੱਕ ਉੱਥੇ ਹੋ ਹੀ ਜਾਂਦਾ ਐ
ਥੋੜਾ ਬਹੁਤਾ ਸ਼ੱਕ ਉੱਥੇ ਹੋ ਹੀ ਜਾਂਦਾ ਐ
ਠੱਗ ਚੋਰ ਨਾਲ ਨਹੀਓ ਯਾਰੀ ਲਾਈ ਦੀ
ਠੱਗ ਚੋਰ ਨਾਲ ਨਹੀਓ ਯਾਰੀ ਲਾਈ ਦੀ
ਹਰ ਥਾਂ ਤੇ ਜਾਕੇ ਇੱਜਤ ਬਣਾਈ ਦੀ
ਠੱਗ ਚੋਰ ਨਾਲ ਨਹੀਓ ਯਾਰੀ ਲਾਈ ਦੀ
ਹਰ ਥਾਂ ਤੇ ਜਾਕੇ ਇੱਜਤ ਬਣਾਈ ਦੀ
ਚੰਗੇ ਕੰਮ ਦੀਆਂ ਸਿਫਤਾਂ ਹੀ ਹੁੰਦੀਆਂ
ਚੰਗੇ ਕੰਮ ਦੀਆਂ ਸਿਫਤਾਂ ਹੀ ਹੁੰਦੀਆਂ
ਐਵੇਂ ਨਾ ਵਟਾਈਏ ਬਹੁਤੇ ਛੱਲੇ ਮੁੰਦੀਆਂ
ਐਵੇਂ ਨਾ ਵਟਾਈਏ ਬਹੁਤੇ ਛੱਲੇ ਮੁੰਦੀਆਂ
ਐਵੇਂ ਨਾ ਵਟਾਈਏ ਬਹੁਤੇ ਛੱਲੇ ਮੁੰਦੀਆਂ
ਹੋ ਠੱਗ ਬੰਦਾ ਬਹੁਤਾ ਹੀ ਸ਼ਰੀਫ ਬਣ ਦੱਸੇ
Hotel ਦੇ ਟਾਵੇ ਨਿੱਤ ਹੋਣ ਨਾ ਜੇ ਤੱਤੇ
ਠੱਗ ਬੰਦਾ ਬਹੁਤਾ ਹੀ ਸ਼ਰੀਫ ਬਣ ਦੱਸੇ
Hotel ਦੇ ਟਾਵੇ ਨਿੱਤ ਹੋਣ ਨਾ ਜੇ ਤੱਤੇ
ਥੋੜੇ ਦਿਨਾਂ ਵਿਚ ਬਹੁਤਾ ਜੋ ਕਮਾਉਂਦਾ ਐ
ਥੋੜਾ ਬਹੁਤਾ ਸ਼ੱਕ ਉੱਥੇ ਹੋ ਹੀ ਜਾਂਦਾ ਐ
ਥੋੜਾ ਬਹੁਤਾ ਸ਼ੱਕ ਉੱਥੇ ਹੋ ਹੀ ਜਾਂਦਾ ਐ
ਥੋੜਾ ਬਹੁਤਾ ਸ਼ੱਕ ਉੱਥੇ ਹੋ ਹੀ ਜਾਂਦਾ ਐ ਹੋ ਓ
ਰਹੇ online ਓਹਦਾ message ਨਾ ਆਵੇ
ਹੋ ਆਪਣੀ ਸਹੇਲੀ ਨਾ ਜੇ ਹੱਸ ਕੇ ਬੁਲਾਵੇ
ਰਹੇ online ਓਹਦਾ message ਨਾ ਆਵੇ
ਵਾਰ ਵਾਰ phone ਜਦੋਂ busy ਆਉਂਦਾ ਐ
ਥੋੜਾ ਬਹੁਤਾ ਸ਼ੱਕ ਉੱਥੇ ਹੋ ਹੀ ਜਾਂਦਾ ਐ
ਥੋੜਾ ਬਹੁਤਾ ਸ਼ੱਕ ਉੱਥੇ ਹੋ ਹੀ ਜਾਂਦਾ ਐ
ਹੋ ਹੋ ਓ ਓ ਓ ਓ ਓ ਓ ਓ ਓ ਓ
ਜਦ ਧੀਆਂ ਭੈਣਾਂ ਘਰਾਂ ਚ ਜਵਾਨ ਹੁੰਦੀਆਂ
ਐਵੇਂ ਨਾ ਵਟਾਈਏ ਬਹੁਤੇ ਛੱਲੇ ਮੁੰਦੀਆਂ
ਐਵੇਂ ਨਾ ਵਟਾਈਏ ਬਹੁਤੇ ਛੱਲੇ ਮੁੰਦੀਆਂ
ਐਵੇਂ ਨਾ ਵਟਾਈਏ ਬਹੁਤੇ ਛੱਲੇ ਮੁੰਦੀਆਂ
ਵੇਹਲਾ ਮੁੰਡਾ late ਰਾਤ ਘਰ ਨੂੰ ਜਾਵੇ
ਘਰ ਦੀ ਜਨਾਨੀ ਬਿਨਾਂ ਦੱਸੇ ਬਾਹਰ ਜਾਵੇ
ਵੇਹਲਾ ਮੁੰਡਾ late ਰਾਤ ਘਰ ਨੂੰ ਜਾਵੇ
ਘਰ ਦੀ ਜਨਾਨੀ ਬਿਨਾਂ ਦੱਸੇ ਬਾਹਰ ਜਾਵੇ
ਵਾਰ ਵਾਰ ਸਿਰ ਦੀ ਜੋ ਸੌਂਹ ਖਾਂਦਾ ਐ
ਥੋੜਾ ਬਹੁਤਾ ਸ਼ੱਕ ਉੱਥੇ ਹੋ ਹੀ ਜਾਂਦਾ ਐ
ਥੋੜਾ ਬਹੁਤਾ ਸ਼ੱਕ ਉੱਥੇ ਹੋ ਹੀ ਜਾਂਦਾ ਐ
ਠੱਗ ਚੋਰ ਨਾਲ ਨਹੀਓ ਯਾਰੀ ਲਾਈ ਦੀ
ਠੱਗ ਚੋਰ ਨਾਲ ਨਹੀਓ ਯਾਰੀ ਲਾਈ ਦੀ
ਹਰ ਥਾਂ ਤੇ ਜਾਕੇ ਇੱਜਤ ਬਣਾਈ ਦੀ
ਠੱਗ ਚੋਰ ਨਾਲ ਨਹੀਓ ਯਾਰੀ ਲਾਈ ਦੀ
ਹਰ ਥਾਂ ਤੇ ਜਾਕੇ ਇੱਜਤ ਬਣਾਈ ਦੀ
ਚੰਗੇ ਕੰਮ ਦੀਆਂ ਸਿਫਤਾਂ ਹੀ ਹੁੰਦੀਆਂ
ਚੰਗੇ ਕੰਮ ਦੀਆਂ ਸਿਫਤਾਂ ਹੀ ਹੁੰਦੀਆਂ
ਐਵੇਂ ਨਾ ਵਟਾਈਏ ਬਹੁਤੇ ਛੱਲੇ ਮੁੰਦੀਆਂ
ਐਵੇਂ ਨਾ ਵਟਾਈਏ ਬਹੁਤੇ ਛੱਲੇ ਮੁੰਦੀਆਂ
ਐਵੇਂ ਨਾ ਵਟਾਈਏ ਬਹੁਤੇ ਛੱਲੇ ਮੁੰਦੀਆਂ
ਹੋ ਠੱਗ ਬੰਦਾ ਬਹੁਤਾ ਹੀ ਸ਼ਰੀਫ ਬਣ ਦੱਸੇ
Hotel ਦੇ ਟਾਵੇ ਨਿੱਤ ਹੋਣ ਨਾ ਜੇ ਤੱਤੇ
ਠੱਗ ਬੰਦਾ ਬਹੁਤਾ ਹੀ ਸ਼ਰੀਫ ਬਣ ਦੱਸੇ
Hotel ਦੇ ਟਾਵੇ ਨਿੱਤ ਹੋਣ ਨਾ ਜੇ ਤੱਤੇ
ਥੋੜੇ ਦਿਨਾਂ ਵਿਚ ਬਹੁਤਾ ਜੋ ਕਮਾਉਂਦਾ ਐ
ਥੋੜਾ ਬਹੁਤਾ ਸ਼ੱਕ ਉੱਥੇ ਹੋ ਹੀ ਜਾਂਦਾ ਐ
ਥੋੜਾ ਬਹੁਤਾ ਸ਼ੱਕ ਉੱਥੇ ਹੋ ਹੀ ਜਾਂਦਾ ਐ
ਥੋੜਾ ਬਹੁਤਾ ਸ਼ੱਕ ਉੱਥੇ ਹੋ ਹੀ ਜਾਂਦਾ ਐ ਹੋ ਓ
Если подруга звонит вам с улыбкой
Оставайтесь на связи, её сообщение не придёт
Если подруга звонит вам с улыбкой
Оставайтесь на связи, её сообщение не придёт
Когда телефон постоянно занят
Немного сомнений обязательно возникнет
Немного сомнений обязательно возникнет
О-о-о-о-о-о-о-о-о-о
Когда дочери и сёстры молоды в своих домах
Не делитесь слишком большим количеством таких колец
Не делитесь слишком большим количеством таких колец
Не делитесь слишком большим количеством таких колец
Мальчик поздно ночью возвращается домой
Хозяйка дома уходит, не сказав
Мальчик поздно ночью возвращается домой
Хозяйка дома уходит, не сказав
Кто клянётся головой своей снова и снова
Немного сомнений обязательно возникнет
Немного сомнений обязательно возникнет
Не заводите друзей среди воров
Не заводите друзей среди воров
Ходите повсюду, чтобы заслужить уважение
Не дружите с вором
Ходите повсюду и стройте Уважение
Хорошая работа заслуживает только похвалы
Хорошая работа заслуживает только похвалы
Не делитесь слишком многими кольцами вот так
Не делитесь слишком многими кольцами вот так
Не делитесь слишком многими кольцами вот так
О, бандит должен быть очень честным, пусть он сам тебе расскажет
Номера в отелях должны быть открыты каждый день, а не только если жарко
Бандит должен быть очень честным, пусть он сам тебе расскажет
Номера в отелях должны быть открыты каждый день, а не только если жарко
Тот, кто много зарабатывает за несколько дней
Немного сомнений неизбежно возникнет