ABC

Jot Aulakh - Jeone Warga Yaar
текст песни

2

0 человек. считает текст песни верным

0 человек считают текст песни неверным

Jot Aulakh - Jeone Warga Yaar - оригинальный текст песни, перевод, видео

Desi Crew
ਹੋ ਜੱਟ ਬੰਦਾ ਚਾਦਰਾ ਲੱਕ ਤੇ
ਕਡਾ ਪਾਉਂਦਾ ਸਜੇ ਹੱਥ ਤੇ
ਨਾਲ਼ੇ ਬੰਧ ’ਦਾ ਪੱਗ ਪਟਿਆਲਾ
ਹੋ ਪਿੰਡ ਵਿਚ ਹੁੰਦੀ ਲਾਲਾ ਲਾਲਾ
ਹੋ ਜਾਂਦਾਂ ਮੁੱਛਾਂ ਚੜ੍ਹ ਦਾ
ਰੋਹਬ ਚਾਹਲੇਯਾ ਨੀ ਜਾਂਦਾਂ
ਜਿਉਣੇ ਵਰਗਾ ਯਾਰ ਦਾ
ਰੋਹਬ ਚਾਹਲੇਯਾ ਨੀ ਜਾਂਦਾਂ
ਜਿਉਣੇ ਵਰਗਾ ਯਾਰ ਦਾ
ਜਿਉਣੇ ਵਰਗਾ ਯਾਰ ਦਾ
ਰੱਖੀ ਮੋਡੇ ਰੀਫ਼ਲੇ ਦੁਨਾਲੀ
ਹੋ ਜੁੱਤੀ ਨੌਕਰ ਵਾਲੀ ਵੀ ਪਾਹਲੀ
ਹੋ ਨਾਲ਼ੇ ਘੋੜੀ ਰੱਖੀ ਕਾਲੀ
ਹੋ ਅੰਖ ਸੱਪ ਵਾਂਗੂ ਖਾੱਦਿਆਲੀ
ਸਲੂਟ DC ਮਰਦਾ
ਰੋਹਬ ਚਾਹਲੇਯਾ ਨੀ ਜਾਂਦਾਂ
ਜਿਉਣੇ ਵਰਗਾ ਯਾਰ ਦਾ
ਰੋਹਬ ਚਾਹਲੇਯਾ ਨੀ ਜਾਂਦਾਂ
ਜਿਉਣੇ ਵਰਗਾ ਯਾਰ ਦਾ
ਜਿਉਣੇ ਵਰਗਾ ਯਾਰ ਦਾ
ਜੱਟ ਸੁਬਹ gym ਨੂੰ ਜਾਣਦਾ
ਹੋ ਨਾਲ਼ੇ ਰਬ ਦਾ ਨਾਮ ਧਿਓੰਦਾ
ਹੋ ਉਥੋਂ ਕੁੜਤੇ ਤਾਂਘ ਹੈ ਪਾਉਂਦਾ
ਸ਼ਾਮੀ bullet ਦੇ ਗੇੜਾ ਲਾਉਂਦਾ
ਹੋ ਸੋਨਾ ਮੁਖ ਜਿੰਦਰ ਯਾਰ ਦਾ
ਰੋਹਬ ਚਾਹਲੇਯਾ ਨੀ ਜਾਂਦਾਂ
ਜਿਉਣੇ ਵਰਗਾ ਯਾਰ ਦਾ
ਰੋਹਬ ਚਾਹਲੇਯਾ ਨੀ ਜਾਂਦਾਂ
ਜਿਉਣੇ ਵਰਗਾ ਯਾਰ ਦਾ
ਜਿਉਣੇ ਵਰਗਾ ਯਾਰ ਦਾ
ਰੱਖੀ ਪਾਲੀ ਗਿੱਲ ਲੈਂਦੇ ਕੇ ਨਾ ਯਾਰੀ
ਉਥੋਂ ਏਰੀਆ ਚ full ਸਰਦਾਰੀ
ਹੋ ਨਾਲ਼ੇ ਰੈਲੀ ਹੁੰਦੀ ਭਾਰੀ
ਹੋ ਵੇਖ਼ੇ ਖੜ ਕੇ ਦੁਨੀਆਂ ਸਾਰੀ
ਕਾਠ ਥਾਂ ਥਾਂ ਮਰਦਾ
ਰੋਹਬ ਚਾਹਲੇਯਾ ਨੀ ਜਾਂਦਾਂ
ਜਿਉਣੇ ਵਰਗਾ ਯਾਰ ਦਾ
ਰੋਹਬ ਚਾਹਲੇਯਾ ਨੀ ਜਾਂਦਾਂ
ਜਿਉਣੇ ਵਰਗਾ ਯਾਰ ਦਾ
ਜਿਉਣੇ ਵਰਗਾ ਯਾਰ ਦਾ
Дези экипаж
Хо Джат Банда Чадра Лак Те
Када Пута на украшенной руке
Тюрбан Нале Бандха, Патиала
Раньше в деревне жила Лала-Лала.
Усы растут
Роав не пошел в Чахлею
Друг, как жизнь
Роав не пошел в Чахлею
Друг, как жизнь
Друг, как жизнь
сохраненный режим отражения дунали
Хо-обувной слуга тоже сбоку
Хо Нэйл держал кобылу черной
Хо Анк ест как змея
Салют DC умирает
Роав не пошел в Чахлею
Друг, как жизнь
Роав не пошел в Чахлею
Друг, как жизнь
Друг, как жизнь
Джетт знала, что утром в спортзале
Имя Хо Нале Раба Дхионда
Отсюда он тоскует
Шами обходит пулю
Хо Сона Мух Джиндер Яр да
Роав не пошел в Чахлею
Друг, как жизнь
Роав не пошел в Чахлею
Друг, как жизнь
Друг, как жизнь
Вы не сможете сделать это, взяв оставшийся Пали Гилл.
Оттуда полное доминирование в этой области.
Да, митинг был тяжелым
Посмотрите на весь мир
Дерево умирает с места на место
Роав не пошел в Чахлею
Друг, как жизнь
Роав не пошел в Чахлею
Друг, как жизнь
Друг, как жизнь
Верный ли текст песни?  Да | Нет