ABC

Kahlon - Tu Jattiye
текст песни

9

0 человек. считает текст песни верным

0 человек считают текст песни неверным

Kahlon - Tu Jattiye - оригинальный текст песни, перевод, видео

ਮੈਂ ਓਹਨੂ ਪੁੱਛਿਆ
ਤੈਨੂ ਅੱਖਾਂ ਪੜ੍ਹਨਿਯਾ ਔਂਦੀਯਾ
ਕਿਹੰਦੀ ਹਨ ਥੋਡਿਯਾ ਬਹੁਤ
ਮੈਂ ਕਿਹਾ ਤੈਨੂ ਦਿਲ ਪੜ੍ਹਨਾ ਔਂਦਾ
ਹੱਸ ਈ ਕਿਹੰਦੀ ਓ ਕਿਵੇ ਪੜ੍ਹੀਦਾ
Mxrci
ਜਿਡਾ ਚਾਹਣੀ ਆ ਤੂ ਮੈਨੂ ਪਰ ਦੱਸਦੀ ਨੀ ਬੋਲਕੇ
ਲਭਦੀ ਈ ਨਾਮ ਮੇਰਾ ਅਖਰਾਂ ਨੂ ਫ੍ਹੋਲ ਕੇ
ਪੁਸ਼ੇ ਮੇਰੇ ਨਾਲ ਬੈਠ ਫੀਲ ਕਿਵੇ ਦਾ ਹੁੰਦਾ
ਹਾਏ ਸਕੂਨ ਜੱਟੀਏ ਨੀ ਸਕੂਨ ਜੱਟੀਏ
ਕਿਹੰਦੀ ਦੁਨਿਯਾ ਤੇ ਤੈਨੂ ਚੰਗਾ ਕਿ ਲਗਦੇ
ਮੈਂ ਕਿਹਾ ਤੂ ਜੱਟੀਏ ਬਸ ਤੂ ਜੱਟੀਏ
ਦੁਨਿਯਾ ਤੇ ਤੈਨੂ ਚੰਗਾ ਕਿ ਲਗਦੇ
ਮੈਂ ਕਿਹਾ ਤੂ ਜੱਟੀਏ ਬਸ ਤੂ ਜੱਟੀਏ
ਤੇਰਿਯਾ ਬਾਹਾਂ ਚ ਖੇਡਾਂ ਅੱਖਾਂ ਆ ਕ੍ਲੋਜ਼ ਨੀ
ਤੇਰੇ ਬਾਰੇ ਗੱਲਾਂ ਤਾਰੇ ਦੱਸਦੇ ਆ ਰੋਜ਼ ਨੀ
ਓਹ੍ਨਾ ਮੈਨੂ ਮਾੜਾ ਕਿਹਾ ਸ਼ੁਰੂ ਕਰਤਾ ਤੂ ਰੋਣਾ
ਕਿਹੰਦੀ ਤਾਦੇ ਚੰਨ ਨਾਲੋ ਮੇਰਾ ਚੰਨ ਕੀਤੇ ਸੋਹਣਾ
ਤੇਰੇ ਗੋਰੇ ਮੁਖੜੇ ਦੇ ਅੱਗੇ ਫਿੱਕਾ ਲਗਦੇ
ਮੈਨੂ ਰੂੰ ਜੱਤੀਏ ਹਾਏ ਰੂੰ ਜੱਟੀਏ
ਕਿਹੰਦੀ ਦੁਨਿਯਾ ਤੇ ਤੈਨੂ ਚੰਗਾ ਕਿ ਲਗਦੇ
ਮੈਂ ਕਿਹਾ ਤੂ ਜੱਟੀਏ ਬਸ ਤੂ ਜੱਟੀਏ
ਦੁਨਿਯਾ ਤੇ ਤੈਨੂ ਚੰਗਾ ਕਿ ਲਗਦੇ
ਮੈਂ ਕਿਹਾ ਤੂ ਜੱਟੀਏ ਬਸ ਤੂ ਜੱਟੀਏ
ਹਾਏ ਗਲ ਕੰਨ ਵਿਚ ਦ੍ਸੇ ਫੇਰ ਨੀਵੀ ਪਾ ਕੇ ਹੱਸੇ
ਵੇਖਾ ਹੱਸਦੀ ਨੂ ਮੇਰੇ ਧਾਨ ਭਾਗ ਰਾਨੀਏ
ਅੱਖਾਂ ਮੋਤੀਯਾ ਦਾ ਜੋੜਾ ਭਰ ਚਿੜਿਯਾ ਤੋਹ ਥੋਡਾ
ਸੂਹੇ ਰੰਗ ਦਾ ਤੂ ਲਗਦੀ ਗੁਲਾਬ ਰਾਨੀਏ
ਤੇਰੀ ਫੋਟੋ ਤੇ ਕਾਮੇਂਟ ਲਿਖੇ ਫੈਬ ਤੇ ਫ੍ਲਵਰ
ਮੇਰੀ ਮਾਤਾ ਨੂ ਪਸੰਦ ਓਹਦੇ ਪੁੱਤ ਦਾ ਪ੍ਯਾਰ
ਰੇਡ ਸੂਟ ਨਾਲ ਗੇਹਣੇ ਨੀ ਤੂ ਪਾ ਕੇ ਸ਼ਦਾਨੇ
ਕਿਨਾ ਜਚਦੀ ਆਏ ਸ਼ੀਸੇ ਵਿਚ ਨਜ਼ਰ ਤਾ ਮਾਰ
ਤੇਰੀ ਰੂਪੋਵਲੀ ਕਾਹਲੋਂ ਮੈਨੂ ਕਿ ਮੰਨਦੀ
ਹਾਏ ਨੁਹ ਜੱਟੀਏ ਸਚੀ ਨੁਹ ਜੱਟੀਏ
ਕਿਹੰਦੀ ਦੁਨਿਯਾ ਤੇ ਤੈਨੂ ਚੰਗਾ ਕਿ ਲਗਦੇ
ਮੈਂ ਕਿਹਾ ਤੂ ਜੱਟੀਏ ਬਸ ਤੂ ਜੱਟੀਏ
ਦੁਨਿਯਾ ਤੇ ਤੈਨੂ ਚੰਗਾ ਕਿ ਲਗਦੇ
ਮੈਂ ਕਿਹਾ ਤੂ ਜੱਟੀਏ ਬਸ ਤੂ ਜੱਟੀਏ
я спросил его
Я прочту твои глаза
Где немногие?
Я сказал, что ты должен читать свое сердце
Хасс э Киханди О Киве Фаидея
Мхрчи
Если хочешь, приди ко мне, но не говори мне об этом, говоря
Ищу свое имя, глядя на мои письма
Как бы Пуше чувствовал себя, сидя со мной?
Эй, скун джаттие, ни скун джаттие
Где в мире вы чувствуете себя хорошо?
Я сказал: ты джаттие, просто ты дяттие
Мир выглядит хорошо для тебя
Я сказал: ты джаттие, просто ты дяттие
Не закрывай глаза
Звезды рассказывают мне о тебе каждый день
Они назвали меня плохим, ты начал плакать
Как прекрасна моя луна с луной?
Они выглядят бледными перед твоим белым лицом.
Майну Рун Джатие Хэ Рун Джатти
Где в мире вы чувствуете себя хорошо?
Я сказал: ты дяттие, просто ты дяттие
Мир выглядит хорошо для тебя
Я сказал: ты дяттие, просто ты дяттие
Эй, Гал, засунул это ему в ухо и снова засмеялся.
Смотри, как я смеюсь, моя дорогая королева
Пара катаракт в глазах
Ты похожа на розовую королеву
Фаб и Флауэр, написавшие комментарии к твоему фото
Моей матери нравится любовь сына
Красный костюм с украшениями ni tu pa ke shadane
Посмотрите в зеркало
Твой внешний вид мне поверил
Эй, Нух Джаттие Сачи Нух Джаттие
Где в мире вы чувствуете себя хорошо?
Я сказал: ты дяттие, просто ты дяттие
Мир выглядит хорошо для тебя
Я сказал: ты дяттие, просто ты дяттие

Другие песни исполнителя:

Все тексты Kahlon

Верный ли текст песни?  Да | Нет