ABC

Maratab Ali - Dil Taan Pagal Hai
текст песни

2

0 человек. считает текст песни верным

0 человек считают текст песни неверным

Maratab Ali - Dil Taan Pagal Hai - оригинальный текст песни, перевод, видео

ਅੱਖੀਆਂ ਦੀ ਬਰਸਾਤ ਨੀ ਭੁਲਣੀ ਓ ਪਹਿਲੀ ਮੁਲਾਕਾਤ ਨੀ ਭੁਲਣੀ
ਅਰਸੇ ਤਕਦੀਰ ਭੁੱਲ ਜਾਉ ਸਾਦਕ ਵਿਛੜਣ ਵਾਲੀ ਰਾਤ ਨੀ ਭੁਲਣੀ
ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ
ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ
ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ
ਜਿਥੇ ਸਾਰੀ ਦੁਨਿਯਾ ਛਡੀ ਤੇਰੇ ਬਿਨ ਵੀ ਸਰ ਜਾਯੂ
ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ
ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ
ਦਿਲ ਨਾ ਦਿਲ ਕਡ਼ੇ ਮਿਲੇਯਾ ਹੀ ਨਈ ਪ੍ਯਾਰ ਤਾ ਸੀ ਜਿਸਮਾਨੀ
ਤੱਤੀਆ ਠੰਡੀ ਆ ਸਾਹਾ ਲਾਹਕੇ ਤੁਰ ਗੇਹ ਦਿਲ ਦੇ ਜਾਣੀ
ਕੋਈ ਰੂਹ ਦਾ ਸਾਥੀ ਨਈ ਕੋਈ ਰੂਹ ਦਾ ਸਾਥੀ ਨਈ
ਏ ਨਵਜ਼ ਵੀ ਇਕ ਦਿਨ ਰੁਕ ਜਾਉ
ਜਿਥੇ ਸਾਰੀ ਦੁਨਿਯਾ ਛਡੀ ਤੇਰੇ ਬਿਨ ਵੀ ਸਰ ਜਾਯੂ
ਦਿਲ ਤਾਂ ਪਾਗਲ ਹੈਦੋ ਘੜਿਆ ਰੋ ਕੇ ਚੁਪ ਕਰ ਜਾਉ
ਦਿਲ ਤਾਂ ਪਾਗਲ ਹੈਦੋ ਘੜਿਆ ਰੋ ਕੇ ਚੁਪ ਕਰ ਜਾਉ
ਹਰ ਵੇਲੇ ਕਿਯੂ ਰਹੇ ਵਜੌਂਦਾ ਆਸਾ ਦੀ ਸ਼ਿਹਿਨਾਈ
ਇਕ ਦਿਨ ਤੇਿਨੂ ਸਾੜ ਡੇਯਾ ਗੀ ਯਾਦਾਂ ਦੀ ਗਰਮਾ ਈ
ਕਿ ਪਤਾ ਸੀ ਮੈਨੂ ਹਾਏ ਕਿ ਪਤਾ ਸੀ ਮੈਨੂ ਹਾਏ
ਹਿਜਰ ਦਾ ਬਦਲ ਵਰ ਜਾਉ
ਜਿਥੇ ਸਾਰੀ ਦੁਨਿਯਾ ਛਡੀ ਤੇਰੇ ਬਿਨ ਵੀ ਸਰ ਜਾਯੂ
ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ
ਦਿਲ ਤਾਂ ਪਾਗਲ ਹੈਦੋ ਘੜਿਆ ਰੋ ਕੇ ਚੁਪ ਕਰ ਜਾਉ
ਛਡ ਵੇ ਨਸੀਬਾ ਗ਼ਮ ਤਾ ਹੁੰਦੇ ਜ਼ਿੰਦਗੀ ਦਾ ਸੂਰਮਾ ਯਾ
ਬੇਹਮਾਰੂਵਾਟ ਲੋਕਾਂ ਲਯੀ ਕਿਯੂ ਆਪਣਾ ਆਪ ਗਵਾਹਾ
ਜਿਥੇ ਇਨੇ ਫੁਟ ਖਾਦੇ ਜਿਥੇ ਇਨੇ ਫੁਟ ਖਾਦੇ ਏ ਪੀੜਾ ਵੀ ਜਰ ਜਾਯੂ
ਜਿਥੇ ਸਾਰੀ ਦੁਨਿਯਾ ਛਡੀ ਤੇਰੇ ਬਿਨ ਵੀ ਸਰ ਜਾਯੂ
ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ
ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ
ਜਿਥੇ ਸਾਰੀ ਦੁਨਿਯਾ ਛਡੀ ਤੇਰੇ ਬਿਨ ਵੀ ਸਰ ਜਾਯੂ
ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ
ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ
Не забудь дождь глаз, не забудь первую встречу
Забудь на время судьбу, не забудь уходящую ночь
Сердце сходит с ума, заткнись и плачь
Сердце сходит с ума, заткнись и плачь
Сердце сходит с ума, заткнись и плачь
Куда уйдет весь мир, я пойду без тебя
Сердце сходит с ума, заткнись и плачь
Сердце сходит с ума, заткнись и плачь
Дил На Дил Каде Милея Хи Най Пьяар Та Си Джисмани
Татия замерзла, вздохни и иди к сердцу
Нет родственной души Нет второй половинки
Наваз тоже останется на один день
Куда уйдет весь мир, я пойду без тебя
Если твое сердце злится, заткнись и плачь
Если твое сердце злится, заткнись и плачь
Красота надежды всегда звенит
Однажды тебя сожжёт жар воспоминаний
Что я знал, я знал, что знал
Иди вместо Хиджра
Куда уйдет весь мир, я пойду без тебя
Сердце сходит с ума, заткнись и плачь
Если твое сердце злится, заткнись и плачь
Печальная судьба - герой жизни
Behmaruvat люди лэйкю самосвидетель
Где эти ноги съедены, где эти ноги съедены, там будет боль
Куда уйдет весь мир, я пойду без тебя
Сердце сходит с ума, заткнись и плачь
Сердце сходит с ума, заткнись и плачь
Куда уйдет весь мир, я пойду без тебя
Сердце сходит с ума, заткнись и плачь
Сердце сходит с ума, заткнись и плачь
Верный ли текст песни?  Да | Нет