ABC

Master Saleem - Khamoshiyan
текст песни

15

0 человек. считает текст песни верным

0 человек считают текст песни неверным

Master Saleem - Khamoshiyan - оригинальный текст песни, перевод, видео

ਸਾਏ ਛੱਡ ਜਾਂਦੇ ਸਾਥ ਜਦੋ
ਸਾਏ ਛੱਡ ਜਾਂਦੇ ਸਾਥ ਜਦੋ
ਸਾਹਵਾਂ ਵੀ ਆਉਂਦੀਆਂ ਕੋਸਿਆਂ
ਖ਼ਾਮੋਸ਼ੀਆਂ ਖ਼ਾਮੋਸ਼ੀਆਂ ਖ਼ਾਮੋਸ਼ੀਆਂ ਖ਼ਾਮੋਸ਼ੀਆਂ
ਖ਼ਾਮੋਸ਼ੀਆਂ ਖ਼ਾਮੋਸ਼ੀਆਂ ਖ਼ਾਮੋਸ਼ੀਆਂ ਖ਼ਾਮੋਸ਼ੀਆਂ
ਧੁਪਾਂ ਵਿਚ ਵੀ ਪੈਰ ਨਾ ਸੜ ਦੇ
ਰਾਹ ਬਦਲਣ ਸੱਪ ਵੀ ਨਾ ਲੜ ਦੇ
ਧੁਪਾਂ ਵਿਚ ਵੀ ਪੈਰ ਨਾ ਸੜ ਦੇ
ਰਾਹ ਬਦਲਣ ਸੱਪ ਵੀ ਨਾ ਲੜ ਦੇ
ਨਾਹੀ ਮਿਲਦੀ ਸਜਾ
ਨਾਹੀ ਮਿਲਦੀ ਸਜਾ ਹਾਂ ਮੰਨਦੇ ਦੋਸ਼ੀ ਆ
ਖ਼ਾਮੋਸ਼ੀਆਂ ਖ਼ਾਮੋਸ਼ੀਆਂ ਖ਼ਾਮੋਸ਼ੀਆਂ ਖ਼ਾਮੋਸ਼ੀਆਂ
ਖ਼ਾਮੋਸ਼ੀਆਂ ਖ਼ਾਮੋਸ਼ੀਆਂ ਖ਼ਾਮੋਸ਼ੀਆਂ ਖ਼ਾਮੋਸ਼ੀਆਂ
ਸਾਹ ਆਪਣੇ ਵੀ ਲੱਗਣ ਪਰਾਏ
ਮੌਤ ਨਾ ਆਉਂਦੀ ਕੀ ਸਜਾ ਏ
ਸਾਹ ਆਪਣੇ ਵੀ ਲੱਗਣ ਪਰਾਏ
ਮੌਤ ਨਾ ਆਉਂਦੀ ਕੀ ਸਜਾ ਏ
ਮੋਹ ਦੁਨੀਆਂ ਤੋਂ ਟੁੱਟ ਜਾਣ
ਮੋਹ ਦੁਨੀਆਂ ਤੋਂ ਟੁੱਟ ਜਾਣ
ਤੇਰੇ ਜਾਣ ਬੇਬਸ ਹੋਸ਼ੀਆਂ
ਖ਼ਾਮੋਸ਼ੀਆਂ ਖ਼ਾਮੋਸ਼ੀਆਂ ਖ਼ਾਮੋਸ਼ੀਆਂ ਖ਼ਾਮੋਸ਼ੀਆਂ
ਖ਼ਾਮੋਸ਼ੀਆਂ ਖ਼ਾਮੋਸ਼ੀਆਂ ਖ਼ਾਮੋਸ਼ੀਆਂ ਖ਼ਾਮੋਸ਼ੀਆਂ
ਗਮ ਮੁਕਣੇ ਦਾ ਨਾ ਨਹੀਂ ਲੈਂਦੇ
ਅੱਖੀਆਂ ਵਿਚੋਂ ਹੰਜੂ ਵਗਦੇ ਰਹਿੰਦੇ
ਗਮ ਮੁਕਣੇ ਦਾ ਨਾ ਨਹੀਂ ਲੈਂਦੇ
ਅੱਖੀਆਂ ਵਿਚੋਂ ਹੰਜੂ ਵਗਦੇ ਰਹਿੰਦੇ
Vicky Sarpanchਆ
Vicky Sarpanchਆ ਰਹਿ ਜਾਂ ਪੱਲੇ ਬਸ ਨਮੋਸ਼ੀਆਂ
ਖ਼ਾਮੋਸ਼ੀਆਂ ਖ਼ਾਮੋਸ਼ੀਆਂ ਖ਼ਾਮੋਸ਼ੀਆਂ ਖ਼ਾਮੋਸ਼ੀਆਂ
ਖ਼ਾਮੋਸ਼ੀਆਂ ਖ਼ਾਮੋਸ਼ੀਆਂ ਖ਼ਾਮੋਸ਼ੀਆਂ ਖ਼ਾਮੋਸ਼ੀਆਂ
Сат, когда тень ушла
Сат, когда тень ушла
Sahsuan насильственные работники
Доказательство молчания мечей
Доказательство молчания мечей
Даже в грехах ноги не горит
Уничтожен змею, не сражаясь
Даже в грехах ноги не горит
Уничтожен змею, не сражаясь
Найт - яркое предложение
Найт - это наступление, которое предполагает вину
Доказательство молчания мечей
Доказательство молчания мечей
Дыхание также видно
Какое наказание не приходит
Дыхание также видно
Какое наказание не приходит
Быть сломленным из нынешнего мира
Быть сломленным из нынешнего мира
Твои отталкивает
Доказательство молчания мечей
Доказательство молчания мечей
Жевательная резинка не вступит во владение
Человек течет из глаз
Жевательная резинка не вступит во владение
Человек течет из глаз
Приходит Вики Сарпанч
Вики Сарпанч приходит или юбку просто и намотчится
Доказательство молчания мечей
Доказательство молчания мечей
Верный ли текст песни?  Да | Нет