Matte Ala - Chandi Di Dabbi
текст песни
24
0 человек. считает текст песни верным
0 человек считают текст песни неверным
Matte Ala - Chandi Di Dabbi - оригинальный текст песни, перевод, видео
- Текст
- Перевод
ਚਾਂਦੀ ਦੀ ਡੱਬੀ
ਡੱਬੀ ਵਿਚ ਮਾਲ ਨੀ
ਸਾਡੇ ਬਾਰੇ ਦੱਸਦੇ
ਨੀ ਰਕਾਨੇ ਕਿ ਖਿਆਲ ਨੀ
ਤੇਰੇ ਬਿਨਾਂ ਗੱਬਰੂ ਦਾ ਹੋਇਆ ਬੁਰਾ ਹਾਲ ਨੀ
ਤੇਰੇ ਵਿਚ ਵੱਸਦੀ ਆ ਜਾਨ ਗੋਰੀਏ
ਨੀ ਆਵੀਂ ਕਾਹਤੋਂ ਬਣੇ ਅਣਜਾਣ ਗੋਰੀਏ
ਪਿਆਰ ਨਾਲ ਮਾਨ ਜੇ ਤਾਂ ਬੜੀ ਚੰਗੀ ਗੱਲ ਆਏ
ਪਿੰਡ ਮੈਂ ਬਣਾ ਦਊਂਗਾ ਸ਼ਮਸ਼ਾਨ ਗੋਰੀਏ
ਵਿਆਲਿਆਂ ਦਾ ਲਾਣਾ
ਬੜਾ ਹੀ ਪੁਰਾਣਾ
ਘਰ ਦੇ ਮਾਨਤੀ ਤੇ ਘਰ ਦਾ ਏ ਥਾਣਾ ਆਏ
ਬੜੀ ਅਪਰੋਚ ਆਏ ਨੀ ਗੈਂਟਲ ਜੀ ਸੋਚ ਆਏ
ਪੁੱਛ ਕੇ ਤਾਂ ਵੇਖੀ ਮੁੰਡਾ ਵੈਲਿਆਂ ਦਾ coach ਆਏ
ਠਰਕਾਂ ਨੀ ਭੋਰਾ ਫੋਕੀਆਂ ਨੀ ਰੋਡ ਦਾ
ਅੜਬ ਸੁਭਾਅ ਦਾ ਜੱਟ ਫੈਨ ਜਿਉਣੇ ਮੌੜ ਦਾ
ਰਸਮਾਂ ਰਿਵਾਜਣ ਨਾਲ ਹੋ ਜੇ ਕੁੜੇ ਜੱਟ ਦੀ
ਮੈਂ ਵੀ ਨਈਓਂ ਚਾਉਂਦਾ ਕੋਈ ਚੀਡਣਾ ਬਾਵਾਲ ਨੀ
ਹੋ ਚਾਂਦੀ ਦੀ ਡੱਬੀ
ਡੱਬੀ ਵਿਚ ਮਾਲ ਨੀ
ਸਾਡੇ ਬਾਰੇ ਦੱਸਦੇ
ਨੀ ਰਕਾਨੇ ਕਿ ਖਿਆਲ ਨੀ
ਤੇਰੇ ਬਿਨਾਂ ਗੱਬਰੂ ਦਾ ਹੋਇਆ ਬੁਰਾ ਹਾਲ ਨੀ
ਹੋ ਲਾ ਖੇਡ ਅੱਖ ਫੇਰ ਕਹਿਣ ਮੁੱਲ ਨਾ ਜੇ ਤਾਰਿਆ
ਜੇ ਇਕੱਲਾ ਇਕੱਲਾ ਨਾਝੜਾ ਨਾ ਹੱਸ ਕੇ ਸਹਾਰਿਆ
ਨਾ ਆਸ਼ਿਕ਼ਣ ਦੇ ਵਾਂਗੂ ਸਾਥੋਂ ਗਿਣੇ ਜਾਣੇ ਤਾਰੇ ਆ
ਜਿੱਤ ਸੀ ਖੁਰਾਕ ਜੀਹਦੀ ਤੇਰੇ ਮੂਹਰੇ ਹਾਰੇ ਆ
ਵੱਡੇ ਧਰਨੇਟਾਂ ਤੇ ਵੀ ਰੋਹਬ ਪੂਰਾ ਜੱਟ ਦਾ
ਤੋਪੀ ਆਲੇ ਕਿਲ ਮੁੰਡਾ ਸਾਇੰਤਾਂ ਨਾਲ ਪੱਟ ਦਾ
ਸੁਭਾ ਕਾਲੇ ਮਾਲ ਦਾ ਤੇ ਸ਼ਾਮੀ ਸ਼ੌਂਕ ਡੱਟ ਦਾ
ਐੱਡ ਗਿਆ ਜਿਥੇ ਨਈਓਂ ਪੈਰ ਪੱਟ ਦਾ
ਸੰਬ ਜਿੰਮੇਵਾਰੀ ਆਕੇ ਮਿੱਤਰਾਂ ਦੇ ਵੇਹੜੇ ਦੀ
ਤੈਨੂੰ ਮੈਂ ਬਣਾਉਣਾ ਰਾਣੀ ਦਿਲ ਆਲੇ ਕਿਲੇ ਦੀ
ਕਾਹਤੋਂ ਘਬਰਾਵੈਂ ਕੋਈ ਅੱਖ ਵੀ ਨੀ ਚੱਕਦਾ
ਮੰਡੀਰ ਕਹੁ ਬਿੱਲੋ ਭਾਬੀ ਸਾਰੇ ਜ਼ਿਲ੍ਹੇ ਦੀ
ਸਿੱਖਣ ਨਾਲ ਮਿਲਦਾ ਨਾਤੂਰੇ ਬਿੱਲੋ ਯਾਰ ਦਾ
16 ਆਨੇ ਸੱਚ ਗੱਲ ਫੁੱਕਰੀ ਨੀ ਮਾਰਦਾ
ਦੇਖ ਕਿਥੋਂ ਤੱਕ ਉੱਠ ਕੇ ਮੈਂ ਕਿੱਥੇ ਤੱਕ ਆ ਗਿਆ
ਨਾਤੇ ਆਲਾ ਗੋਰੀਏ ਪਿਆਸਾ ਤੇਰੇ ਪਿਆਰ ਦਾ
ਤੇਰੇ ਪਿੱਛੇ ਮਜਨੁ ਜਾ ਬਣਿਆ ਫਿਰੀ
ਵੈਰੀਆਂ ਦੇ ਸਿਰ ਮੁੰਡਾ ਬਣ ਘੁਮੰਮੇ ਕਾਲ ਨੀ
ਹੋ ਚਾਂਦੀ ਦੀ ਡੱਬੀ
ਡੱਬੀ ਵਚ ਮਾਲ ਨੀ
ਸੱਦੇ ਬਾਰੇ ਦੱਸਦੇ
ਨੀ ਰਕਾਨੇ ਕਿ ਖਿਆਲ ਨੀ
ਤੇਰੇ ਬਿਨਾਂ ਗੱਬਰੂ ਦਾ ਹੋਇਆ ਬੁਰਾ ਹਾਲ ਨੀ
ਦੇਖ ਕੇਰਾਂ ਤਾਲ ਨਾਲ ਬਿੱਲੋ ਮਿਲਾ ਕੇ ਤਾਲ ਨੀ
ਚੀਦਾ ਬੜਾ ਹਿੰਦ ਦਾ ਥਾ ਨੀ ਖਿੰਡ ਦਾ
ਬਾਹ ਤੇ ਲਿੱਖਿਆ ਨੀ ਮੁੱਖ ਨਾਮ ਮੇਰਾ ਪਿੰਡ ਦਾ
ਅਣਖ ਨੀ ਹਾਰੀਆਂ ਵੀਚੀਆਂ ਨੀ ਯਾਰੀਆਂ
ਭੂਰੀ ਨੀ ਕਿਸ ਤੋ ਬਿੱਲੋ ਮੋਟੇ ਡਾਂਡੇ ਦੀ ਗਰਾਰੀ ਆ
ਹੋ ਇਕ ਵਾਰੀ ਮਿਤਰਾਂ ਨੂੰ ਹਸ ਹਮੀ ਭਰਦੇ
ਜੇ ਭਾਰੂ ਰਕਾਨੇ ਤੇਰੀ ਜ਼ਿੰਦਗੀ ਚ fun ਨੀ
ਗਹਿਣਿ ਦੇ ਵਾਂਗੁ ਰਾਖੁ ਸਾਂਭ ਸੰਭਾਲ ਗੋਰੀਏ
ਤੂ ਆਏ ਪਿਆਰੀ ਪਹਿਲੋਂ ਤੈਥੋਂ ਬਾਦ ਗੁਨ ਨੀ
ਹੋ ਮੁੱਖ ਵੀ ਗਰੀਬਾ ਕੰਮ ਆਏਂ ਤਿਯਾਰੀ ਤੂ &
ਡੱਬੀ ਵਿਚ ਮਾਲ ਨੀ
ਸਾਡੇ ਬਾਰੇ ਦੱਸਦੇ
ਨੀ ਰਕਾਨੇ ਕਿ ਖਿਆਲ ਨੀ
ਤੇਰੇ ਬਿਨਾਂ ਗੱਬਰੂ ਦਾ ਹੋਇਆ ਬੁਰਾ ਹਾਲ ਨੀ
ਤੇਰੇ ਵਿਚ ਵੱਸਦੀ ਆ ਜਾਨ ਗੋਰੀਏ
ਨੀ ਆਵੀਂ ਕਾਹਤੋਂ ਬਣੇ ਅਣਜਾਣ ਗੋਰੀਏ
ਪਿਆਰ ਨਾਲ ਮਾਨ ਜੇ ਤਾਂ ਬੜੀ ਚੰਗੀ ਗੱਲ ਆਏ
ਪਿੰਡ ਮੈਂ ਬਣਾ ਦਊਂਗਾ ਸ਼ਮਸ਼ਾਨ ਗੋਰੀਏ
ਵਿਆਲਿਆਂ ਦਾ ਲਾਣਾ
ਬੜਾ ਹੀ ਪੁਰਾਣਾ
ਘਰ ਦੇ ਮਾਨਤੀ ਤੇ ਘਰ ਦਾ ਏ ਥਾਣਾ ਆਏ
ਬੜੀ ਅਪਰੋਚ ਆਏ ਨੀ ਗੈਂਟਲ ਜੀ ਸੋਚ ਆਏ
ਪੁੱਛ ਕੇ ਤਾਂ ਵੇਖੀ ਮੁੰਡਾ ਵੈਲਿਆਂ ਦਾ coach ਆਏ
ਠਰਕਾਂ ਨੀ ਭੋਰਾ ਫੋਕੀਆਂ ਨੀ ਰੋਡ ਦਾ
ਅੜਬ ਸੁਭਾਅ ਦਾ ਜੱਟ ਫੈਨ ਜਿਉਣੇ ਮੌੜ ਦਾ
ਰਸਮਾਂ ਰਿਵਾਜਣ ਨਾਲ ਹੋ ਜੇ ਕੁੜੇ ਜੱਟ ਦੀ
ਮੈਂ ਵੀ ਨਈਓਂ ਚਾਉਂਦਾ ਕੋਈ ਚੀਡਣਾ ਬਾਵਾਲ ਨੀ
ਹੋ ਚਾਂਦੀ ਦੀ ਡੱਬੀ
ਡੱਬੀ ਵਿਚ ਮਾਲ ਨੀ
ਸਾਡੇ ਬਾਰੇ ਦੱਸਦੇ
ਨੀ ਰਕਾਨੇ ਕਿ ਖਿਆਲ ਨੀ
ਤੇਰੇ ਬਿਨਾਂ ਗੱਬਰੂ ਦਾ ਹੋਇਆ ਬੁਰਾ ਹਾਲ ਨੀ
ਹੋ ਲਾ ਖੇਡ ਅੱਖ ਫੇਰ ਕਹਿਣ ਮੁੱਲ ਨਾ ਜੇ ਤਾਰਿਆ
ਜੇ ਇਕੱਲਾ ਇਕੱਲਾ ਨਾਝੜਾ ਨਾ ਹੱਸ ਕੇ ਸਹਾਰਿਆ
ਨਾ ਆਸ਼ਿਕ਼ਣ ਦੇ ਵਾਂਗੂ ਸਾਥੋਂ ਗਿਣੇ ਜਾਣੇ ਤਾਰੇ ਆ
ਜਿੱਤ ਸੀ ਖੁਰਾਕ ਜੀਹਦੀ ਤੇਰੇ ਮੂਹਰੇ ਹਾਰੇ ਆ
ਵੱਡੇ ਧਰਨੇਟਾਂ ਤੇ ਵੀ ਰੋਹਬ ਪੂਰਾ ਜੱਟ ਦਾ
ਤੋਪੀ ਆਲੇ ਕਿਲ ਮੁੰਡਾ ਸਾਇੰਤਾਂ ਨਾਲ ਪੱਟ ਦਾ
ਸੁਭਾ ਕਾਲੇ ਮਾਲ ਦਾ ਤੇ ਸ਼ਾਮੀ ਸ਼ੌਂਕ ਡੱਟ ਦਾ
ਐੱਡ ਗਿਆ ਜਿਥੇ ਨਈਓਂ ਪੈਰ ਪੱਟ ਦਾ
ਸੰਬ ਜਿੰਮੇਵਾਰੀ ਆਕੇ ਮਿੱਤਰਾਂ ਦੇ ਵੇਹੜੇ ਦੀ
ਤੈਨੂੰ ਮੈਂ ਬਣਾਉਣਾ ਰਾਣੀ ਦਿਲ ਆਲੇ ਕਿਲੇ ਦੀ
ਕਾਹਤੋਂ ਘਬਰਾਵੈਂ ਕੋਈ ਅੱਖ ਵੀ ਨੀ ਚੱਕਦਾ
ਮੰਡੀਰ ਕਹੁ ਬਿੱਲੋ ਭਾਬੀ ਸਾਰੇ ਜ਼ਿਲ੍ਹੇ ਦੀ
ਸਿੱਖਣ ਨਾਲ ਮਿਲਦਾ ਨਾਤੂਰੇ ਬਿੱਲੋ ਯਾਰ ਦਾ
16 ਆਨੇ ਸੱਚ ਗੱਲ ਫੁੱਕਰੀ ਨੀ ਮਾਰਦਾ
ਦੇਖ ਕਿਥੋਂ ਤੱਕ ਉੱਠ ਕੇ ਮੈਂ ਕਿੱਥੇ ਤੱਕ ਆ ਗਿਆ
ਨਾਤੇ ਆਲਾ ਗੋਰੀਏ ਪਿਆਸਾ ਤੇਰੇ ਪਿਆਰ ਦਾ
ਤੇਰੇ ਪਿੱਛੇ ਮਜਨੁ ਜਾ ਬਣਿਆ ਫਿਰੀ
ਵੈਰੀਆਂ ਦੇ ਸਿਰ ਮੁੰਡਾ ਬਣ ਘੁਮੰਮੇ ਕਾਲ ਨੀ
ਹੋ ਚਾਂਦੀ ਦੀ ਡੱਬੀ
ਡੱਬੀ ਵਚ ਮਾਲ ਨੀ
ਸੱਦੇ ਬਾਰੇ ਦੱਸਦੇ
ਨੀ ਰਕਾਨੇ ਕਿ ਖਿਆਲ ਨੀ
ਤੇਰੇ ਬਿਨਾਂ ਗੱਬਰੂ ਦਾ ਹੋਇਆ ਬੁਰਾ ਹਾਲ ਨੀ
ਦੇਖ ਕੇਰਾਂ ਤਾਲ ਨਾਲ ਬਿੱਲੋ ਮਿਲਾ ਕੇ ਤਾਲ ਨੀ
ਚੀਦਾ ਬੜਾ ਹਿੰਦ ਦਾ ਥਾ ਨੀ ਖਿੰਡ ਦਾ
ਬਾਹ ਤੇ ਲਿੱਖਿਆ ਨੀ ਮੁੱਖ ਨਾਮ ਮੇਰਾ ਪਿੰਡ ਦਾ
ਅਣਖ ਨੀ ਹਾਰੀਆਂ ਵੀਚੀਆਂ ਨੀ ਯਾਰੀਆਂ
ਭੂਰੀ ਨੀ ਕਿਸ ਤੋ ਬਿੱਲੋ ਮੋਟੇ ਡਾਂਡੇ ਦੀ ਗਰਾਰੀ ਆ
ਹੋ ਇਕ ਵਾਰੀ ਮਿਤਰਾਂ ਨੂੰ ਹਸ ਹਮੀ ਭਰਦੇ
ਜੇ ਭਾਰੂ ਰਕਾਨੇ ਤੇਰੀ ਜ਼ਿੰਦਗੀ ਚ fun ਨੀ
ਗਹਿਣਿ ਦੇ ਵਾਂਗੁ ਰਾਖੁ ਸਾਂਭ ਸੰਭਾਲ ਗੋਰੀਏ
ਤੂ ਆਏ ਪਿਆਰੀ ਪਹਿਲੋਂ ਤੈਥੋਂ ਬਾਦ ਗੁਨ ਨੀ
ਹੋ ਮੁੱਖ ਵੀ ਗਰੀਬਾ ਕੰਮ ਆਏਂ ਤਿਯਾਰੀ ਤੂ &
серебряная шкатулка
Нет товара в коробке
Расскажите нам о нас
Не думай об этом
Без тебя Габру в плохой ситуации.
В тебе живет душа, дорогая
Откуда вы взялись, неизвестные блондинки?
С уважением, это очень хорошо
Я превращу деревню в крематорий
Газон долин
очень старый
Они пришли в полицейский участок дома
Гантал джи думал, что он очень неприступный.
Спросив, я увидел, что к мальчику пришел тренер.
Таракан ни Бхора Фокиан ни дорога да
Упрямый фанат Джетта.
Если ритуалы выполняются по обычаям детей Джата
я тоже не хочу кричать
Хо серебряная шкатулка
Нет товара в коробке
Расскажите нам о нас
Не думай об этом
Без тебя Габру в плохой ситуации.
Хо-ла-гейм-глаз снова стоит сказать, если звезда
Если бы одна Наджра терпела без смеха
Пусть звезды будут считаться от нас, как звезды Асиканы.
Победа была на диете, но поражение пришло до тебя
Даже на больших дхарнетах Рохав полон Джата.
Топи Але Кил Мунда из Патты со святыми
Торговый центр Subha Kale и Шами Шонк Датт
Эд пошел туда, где новая нога бедра
Самб отвечает за двор друзей
Я сделаю тебя королевой сердца форта
Никто даже глазом не моргнет
Мандир Каху Билло Бхабхи всего района
Природа встречается с обучением Билло Яр да
16 Он не говорил правду
Посмотрите, как далеко я зашел
Как блондинка, я жажду твоей любви
Маджну снова позади тебя
Глава врагов превратился в мальчика
Хо серебряная шкатулка
Нет товара в коробке
Расскажите о приглашении
Не думай об этом
Без тебя Габру в плохой ситуации.
Смотри, ты можешь увидеть ритм, смешивая купюру с ритмом.
Чида Бада Хинд да та ни Хинд да
На руке написано главное название моей деревни.
Анакх ни хария вечи ни яриани
Откуда у толстой палки коричневый клюв?
Хо однажды заставил друзей улыбнуться
Если в твоей жизни тяжелые люди, нет веселья
Береги себя как драгоценность
Ты пришел, мой дорогой, до тебя, после тебя, Гун Ни.
Ты главный.
Нет товара в коробке
Расскажите нам о нас
Не думай об этом
Без тебя Габру в плохой ситуации.
В тебе живет душа, дорогая
Откуда вы взялись, неизвестные блондинки?
С уважением, это очень хорошо
Я превращу деревню в крематорий
Газон долин
очень старый
Они пришли в полицейский участок дома
Гантал джи думал, что он очень неприступный.
Спросив, я увидел, что к мальчику пришел тренер.
Таракан ни Бхора Фокиан ни дорога да
Упрямый фанат Джетта.
Если ритуалы выполняются по обычаям детей Джата
я тоже не хочу кричать
Хо серебряная шкатулка
Нет товара в коробке
Расскажите нам о нас
Не думай об этом
Без тебя Габру в плохой ситуации.
Хо-ла-гейм-глаз снова стоит сказать, если звезда
Если бы одна Наджра терпела без смеха
Пусть звезды будут считаться от нас, как звезды Асиканы.
Победа была на диете, но поражение пришло до тебя
Даже на больших дхарнетах Рохав полон Джата.
Топи Але Кил Мунда из Патты со святыми
Торговый центр Subha Kale и Шами Шонк Датт
Эд пошел туда, где новая нога бедра
Самб отвечает за двор друзей
Я сделаю тебя королевой сердца форта
Никто даже глазом не моргнет
Мандир Каху Билло Бхабхи всего района
Природа встречается с обучением Билло Яр да
16 Он не говорил правду
Посмотрите, как далеко я зашел
Как блондинка, я жажду твоей любви
Маджну снова позади тебя
Глава врагов превратился в мальчика
Хо серебряная шкатулка
Нет товара в коробке
Расскажите о приглашении
Не думай об этом
Без тебя Габру в плохой ситуации.
Смотри, ты можешь увидеть ритм, смешивая купюру с ритмом.
Чида Бада Хинд да та ни Хинд да
На руке написано главное название моей деревни.
Анакх ни хария вечи ни яриани
Откуда у толстой палки коричневый клюв?
Хо однажды заставил друзей улыбнуться
Если в твоей жизни тяжелые люди, нет веселья
Береги себя как драгоценность
Ты пришел, мой дорогой, до тебя, после тебя, Гун Ни.
Ты главный.