ABC

Nav Sarao, Soni Pabla - Gal Sun
текст песни

5

0 человек. считает текст песни верным

0 человек считают текст песни неверным

Nav Sarao, Soni Pabla - Gal Sun - оригинальный текст песни, перевод, видео

ਸੋਹਣੀਏ ਗਲ ਸੁਣ ਖੜ ਕੇ ਮੇਰੀ
ਸੋਹਣੀਏ ਗਲ ਸੁਣ ਖੜ ਕੇ ਮੇਰੀ
ਸੋਹਣੀਏ ਗਲ ਸੁਣ ਖੜ ਕੇ ਮੇਰੀ
ਮੇਰੇ ਬਾਰੇ ਸੋਚ ਕੀ ਤੇਰੀ
ਸੋਹਣੀਏ ਗਲ ਸੁਣ ਖੜ ਕੇ ਮੇਰੀ
ਮੇਰੇ ਬਾਰੇ ਸੋਚ ਕੀ ਤੇਰੀ
ਐਵੇਂ ਮੁਹ ਮਰੋਡ਼ੀ ਨਾ
ਸੌ ਲੱਗੇ ਤੈਨੂੰ ਹਾਣ ਦੀਏ ਦਿਲ ਮੇਰਾ ਤੋੜੀ ਨਾ
ਸੌ ਲੱਗੇ ਤੈਨੂੰ ਹਾਣ ਦੀਏ ਦਿਲ ਮੇਰਾ ਤੋੜੀ ਨਾ
ਦਿਲ ਵਿਚ ਤੂ ਵਸਦੀ
ਜੇ ਤੂ ਆਖੇਂ ਸੀਨਾ ਚੀਰ ਕੇ ਵਖਾਵਾਂ
ਦਿਲ ਤੇਰੇ ਉੱਤੇ ਆ ਗਿਆ
ਝੂਠ ਬੋਲਾ ਤਾਂ ਹੁਣੇ ਹੀ ਮਰ ਜਾਵਾਂ
ਤੇਰੇ ਵਰਗੀ ਹੋਰ ਨਾ ਕੋਈ
ਨਾ ਕੋਈ ਹੋਣੀ ਨਾ ਕੋਈ ਹੋਈ
ਤੇਰੇ ਵਰਗੀ ਹੋਰ ਨਾ ਕੋਈ
ਨਾ ਕੋਈ ਹੋਣੀ ਨਾ ਕੋਈ ਹੋਈ
ਪ੍ਯਾਰ ਹੰਜੂਆਂ ਵਿਚ ਰੋੜੀ ਨਾ
ਸੌ ਲੱਗੇ ਤੈਨੂੰ ਹਾਣ ਦੀਏ ਦਿਲ ਮੇਰਾ ਤੋੜੀ ਨਾ
ਸੌ ਲੱਗੇ ਤੈਨੂੰ ਹਾਣ ਦੀਏ ਦਿਲ ਮੇਰਾ ਤੋੜੀ ਨਾ
ਤੇਰੇ ਲਈ ਮੈਂ ਲਖਾਂ ਸੋਹਣੀਏ
ਇਸ ਦਿਲ ਵਿਚ ਸੁਪਨੇ ਸਜਾਵਾਂ
ਗਲ ਮੇਰੇ ਪਾ ਦੇ ਸੋਹਣੀਏ
ਅੱਜ ਹਸ ਕੇ ਗੋਰਿਆਂ ਬਾਹਵਾਂ
ਵੇਖੀ ਲੰਘ ਨਾ ਜਾਵੇ ਜਵਾਨੀ
ਕੋਈ ਦੇ ਜਾ ਪ੍ਯਾਰ ਨਿਸ਼ਾਨੀ
ਵੇਖੀ ਲੰਘ ਨਾ ਜਾਵੇ ਜਵਾਨੀ
ਕੋਈ ਦੇ ਜਾ ਪ੍ਯਾਰ ਨਿਸ਼ਾਨੀ
ਤੂੰ ਅੱਜ ਫਿਰ ਖਾਲੀ ਮੋੜੀ ਨਾ
ਸੌ ਲੱਗੇ ਤੈਨੂੰ ਹਾਣ ਦੀਏ ਦਿਲ ਮੇਰਾ ਤੋੜੀ ਨਾ
ਸੌ ਲੱਗੇ ਤੈਨੂੰ ਹਾਣ ਦੀਏ ਦਿਲ ਮੇਰਾ ਤੋੜੀ ਨਾ
ਤੇਰਾ ਪ੍ਯਾਰ ਪੌਣ ਵਾਸਤੇ
ਛੱਡ ਦਿਆਂਗਾ ਮੈਂ ਦੁਨਿਯਾ ਸਾਰੀ
ਨਜ਼ਰਾਂ ਪ੍ਯਾਰ ਵਾਲਿਆਂ
ਨਾਲ ਤਕ ਲਾਏ ਜੇ ਤੂੰ ਇਕ ਵਾਰੀ
ਨੈਣਾਂ ਨਾਲ ਨੈਣ ਮਿਲਾਕੇ
ਯਾਰੀ ਸੋਨੀ ਦੇ ਨਾਲ ਲਾਕੇ
ਨੈਣਾਂ ਨਾਲ ਨੈਣ ਮਿਲਾਕੇ
ਯਾਰੀ ਸੋਨੀ ਦੇ ਨਾਲ ਲਾਕੇ
ਫੇਰ ਤੂੰ ਕਦੇ ਵਿਛੋੜੀ ਨਾ
ਸੌ ਲੱਗੇ ਤੈਨੂੰ ਹਾਣ ਦੀਏ ਦਿਲ ਮੇਰਾ ਤੋੜੀ ਨਾ
ਸੌ ਲੱਗੇ ਤੈਨੂੰ ਹਾਣ ਦੀਏ ਦਿਲ ਮੇਰਾ ਤੋੜੀ ਨਾ
Послушай мои прекрасные слова, будь рядом со мной, послушай мои прекрасные слова, будь рядом со мной, подумай обо мне, не так ли? Послушай мои прекрасные слова, будь рядом со мной, подумай обо мне, не так ли? Не искажай лицо так, не позволяй мне причинить тебе боль, мое сердце разобьется, не позволяй мне причинить тебе боль, мое сердце разобьется, не позволяй мне причинить тебе боль, мое сердце разобьется, не позволяй мне жить в твоем сердце, если ты скажешь, что я разорву свою грудь, мое сердце упало на тебя, я скажу тебе ложь, я умру прямо сейчас, нет никого, подобного тебе. Пусть молодость пройдет, дай мне знак любви, смотри, пусть молодость не пройдет, дай мне знак любви, не возвращайся сегодня пустой, не позволяй мне разбить твое сердце, не позволяй мне разбить твое сердце, я оставлю весь мир на произвол ветра, я буду смотреть в глаза моей возлюбленной, если ты хоть раз встретишься со мной взглядом, моя подруга Сони, встретись со мной взглядом, моя подруга Сони, тогда никогда не оставляй меня, не позволяй мне разбить мое сердце, не позволяй мне разбить мое сердце, не позволяй мне разбить мое сердце.
Верный ли текст песни?  Да | Нет