Nimrat Khaira - Shikayatan
текст песни
2
0 человек. считает текст песни верным
0 человек считают текст песни неверным
Nimrat Khaira - Shikayatan - оригинальный текст песни, перевод, видео
- Текст
- Перевод
Desi crew Desi crew
ਨਾਰ ਛੱਡਗੀ ਸੁਨੱਖੀ ਹੋਰ ਕੀ ਭਾਲਦਾ
ਕਿਥੋਂ ਲੱਭ ਜੁ ਹੁਸਨ ਤੈਨੂੰ ਮੇਰੇ ਨਾਲ ਦਾ
ਨਾਰ ਛੱਡਗੀ ਸੁਨੱਖੀ ਹੋਰ ਕੀ ਭਾਲਦਾ
ਕਿਥੋਂ ਲੱਭ ਜੁ ਹੁਸਨ ਤੈਨੂੰ ਮੇਰੇ ਨਾਲ ਦਾ
ਹੋ ਜਿਹਨਾਂ ਮੋੜਾਂ ਉੱਤੇ ਖੜੇ ਬਣ ਠਣ ਸੋਹਣਿਆਂ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾਂ ਬਣ ਸੋਹਣਿਆਂ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾਂ ਬਣ ਸੋਹਣਿਆਂ
ਵੇ ਆਉਣ ਤੇਰੀਆਂ
ਚਿੱਟੇ ਕੁੜਤੇ ਤੇ ਲਾਕੇ ਐਨਕਾਂ ਤੂੰ ਕਾਲੀਆਂ
ਲੰਘੇਆ ਸੀ ਹੱਥ ਵੇ ਮੁੱਛਾਂ ਤੇ ਫੇਰ ਕੇ
College ਦੀ ਮੇਰੀ ਵੇ friend ਨਿਕਲੀ
ਪੁੱਛਦਾ ਸੀ ਹਾਲ ਕੱਲ ਜਿਹਨੂੰ ਘੇਰ ਕੇ
ਮੈਥੋਂ ਖਿੱਚਣੇ ਪੈਣੇ ਐ ਕੰਨ ਸੋਹਣਿਆਂ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾਂ ਬਣ ਸੋਹਣਿਆਂ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾਂ ਬਣ ਸੋਹਣਿਆਂ
ਵੇ ਆਉਣ ਤੇਰੀਆਂ
ਚੰਨ ਚੰਨ ਆਖ ਕੇ ਬੁਲਾਉਣ ਵਾਲਿਆਂ
ਹੁਣ ਕਿਹੜਾ ਚੰਨ ਨੂੰ ਗ੍ਰਹਿਣ ਲੱਗਿਆ
ਜੇ ਨਾ ਮੇਰੇ ਬਿਨਾਂ ਜਾਣ ਤੇਰੀ ਹੱਥਾਂ ਚ ਸੀ ਆਉਂਦੀ
ਹੁਣ ਕਿਹਨਾਂ ਜਾਣ ਜਾਣ ਕਹਿਣ ਲੱਗਿਆ
ਸੁਣ ਕਿਹਦੀਆਂ ਪੈਰਾਂ ਦੀ ਛਣ ਛਣ ਸੋਹਣਿਆਂ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾਂ ਬਣ ਸੋਹਣਿਆਂ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾਂ ਬਣ ਸੋਹਣਿਆਂ
ਵੇ ਆਉਣ ਤੇਰੀਆਂ
ਇਕ ਗੱਲ ਉੱਤੇ ਕਰ ਲਈ ਵਿਚਾਰ ਜਿਹੀ
ਬੋਲਣਾ ਨੀਂ ਹੁਣ ਤੈਨੂੰ ਬਾਰ ਬਾਰ ਵੇ
ਵੇ ਕਮਲੀ ਨੇ ਤੈਨੂੰ ਕੁਝ ਵੀ ਨੀਂ ਆਖਣਾ
ਰੱਬ ਕਰਦਾ ਨੀਂ ਮਾਫ ਜੋ ਰੁਵਾਉਂਦਾ ਯਾਰ ਨੇ
Gill, rony ਹੁਣ ਭੋਲਾ ਜੇਹਾ ਨਾ ਬਣ ਸੋਹਣਿਆਂ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾਂ ਬਣ ਸੋਹਣਿਆਂ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾਂ ਬਣ ਸੋਹਣਿਆਂ
ਵੇ ਆਉਣ ਤੇਰੀਆਂ
ਨਾਰ ਛੱਡਗੀ ਸੁਨੱਖੀ ਹੋਰ ਕੀ ਭਾਲਦਾ
ਕਿਥੋਂ ਲੱਭ ਜੁ ਹੁਸਨ ਤੈਨੂੰ ਮੇਰੇ ਨਾਲ ਦਾ
ਨਾਰ ਛੱਡਗੀ ਸੁਨੱਖੀ ਹੋਰ ਕੀ ਭਾਲਦਾ
ਕਿਥੋਂ ਲੱਭ ਜੁ ਹੁਸਨ ਤੈਨੂੰ ਮੇਰੇ ਨਾਲ ਦਾ
ਹੋ ਜਿਹਨਾਂ ਮੋੜਾਂ ਉੱਤੇ ਖੜੇ ਬਣ ਠਣ ਸੋਹਣਿਆਂ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾਂ ਬਣ ਸੋਹਣਿਆਂ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾਂ ਬਣ ਸੋਹਣਿਆਂ
ਵੇ ਆਉਣ ਤੇਰੀਆਂ
ਚਿੱਟੇ ਕੁੜਤੇ ਤੇ ਲਾਕੇ ਐਨਕਾਂ ਤੂੰ ਕਾਲੀਆਂ
ਲੰਘੇਆ ਸੀ ਹੱਥ ਵੇ ਮੁੱਛਾਂ ਤੇ ਫੇਰ ਕੇ
College ਦੀ ਮੇਰੀ ਵੇ friend ਨਿਕਲੀ
ਪੁੱਛਦਾ ਸੀ ਹਾਲ ਕੱਲ ਜਿਹਨੂੰ ਘੇਰ ਕੇ
ਮੈਥੋਂ ਖਿੱਚਣੇ ਪੈਣੇ ਐ ਕੰਨ ਸੋਹਣਿਆਂ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾਂ ਬਣ ਸੋਹਣਿਆਂ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾਂ ਬਣ ਸੋਹਣਿਆਂ
ਵੇ ਆਉਣ ਤੇਰੀਆਂ
ਚੰਨ ਚੰਨ ਆਖ ਕੇ ਬੁਲਾਉਣ ਵਾਲਿਆਂ
ਹੁਣ ਕਿਹੜਾ ਚੰਨ ਨੂੰ ਗ੍ਰਹਿਣ ਲੱਗਿਆ
ਜੇ ਨਾ ਮੇਰੇ ਬਿਨਾਂ ਜਾਣ ਤੇਰੀ ਹੱਥਾਂ ਚ ਸੀ ਆਉਂਦੀ
ਹੁਣ ਕਿਹਨਾਂ ਜਾਣ ਜਾਣ ਕਹਿਣ ਲੱਗਿਆ
ਸੁਣ ਕਿਹਦੀਆਂ ਪੈਰਾਂ ਦੀ ਛਣ ਛਣ ਸੋਹਣਿਆਂ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾਂ ਬਣ ਸੋਹਣਿਆਂ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾਂ ਬਣ ਸੋਹਣਿਆਂ
ਵੇ ਆਉਣ ਤੇਰੀਆਂ
ਇਕ ਗੱਲ ਉੱਤੇ ਕਰ ਲਈ ਵਿਚਾਰ ਜਿਹੀ
ਬੋਲਣਾ ਨੀਂ ਹੁਣ ਤੈਨੂੰ ਬਾਰ ਬਾਰ ਵੇ
ਵੇ ਕਮਲੀ ਨੇ ਤੈਨੂੰ ਕੁਝ ਵੀ ਨੀਂ ਆਖਣਾ
ਰੱਬ ਕਰਦਾ ਨੀਂ ਮਾਫ ਜੋ ਰੁਵਾਉਂਦਾ ਯਾਰ ਨੇ
Gill, rony ਹੁਣ ਭੋਲਾ ਜੇਹਾ ਨਾ ਬਣ ਸੋਹਣਿਆਂ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾਂ ਬਣ ਸੋਹਣਿਆਂ
ਵੇ ਆਉਣ ਤੇਰੀਆਂ
ਆਉਣ ਤੇਰੀਆਂ ਸ਼ਿਕਾਇਤਾਂ ਬੰਦਾਂ ਬਣ ਸੋਹਣਿਆਂ
ਵੇ ਆਉਣ ਤੇਰੀਆਂ
Команда Дези Команда Дези
Нар сделает тебя прекрасной, чего еще ты ищешь? Где я могу найти ту красоту, которую дарит тебе я?
Нар сделает тебя прекрасной, чего еще ты ищешь? Где я могу найти ту красоту, которую дарит тебе я? Ты стоишь на повороте, стоишь. Вперед, вперед!
Нар сделает тебя прекрасной, чего еще ты ищешь? Где я могу найти ту красоту, которую дарит тебе я?
Нар сделает тебя прекрасной, чего еще ты ищешь? Где я могу найти ту красоту, которую дарит тебе я? Ты стоишь на повороте, стоишь. Вперед, вперед!