Oye Kunaal - Neend Ni Aundi
текст песни
2
0 человек. считает текст песни верным
0 человек считают текст песни неверным
Oye Kunaal - Neend Ni Aundi - оригинальный текст песни, перевод, видео
- Текст
- Перевод
ਹਾਂ ਹਾਂ ਹਾਂ ਹਾਂ
ਹੁਣ ਨੀਂਦ ਨਈ ਓ ਔਂਦੀ ਮੈਨੂ ਰਾਤਾ ਨੂ
ਦੱਸ ਕਿਵੇ ਮੈਂ ਭੁਲਾਵਾਂ ਤੇਰੀ ਬਾਤਾ ਨੂ
ਜਦੋ ਲਗਦਾ ਮੈਂ ਸੌਣ ਅੱਖਾਂ ਭਰ ਔਂਦੀਆਂ
ਯਾਦਾ ਘੇਰ ਲੇਂਦੀਆਂ ਨੇ ਮੇਰੇ ਰਾਹ
ਓ ਜਦੋ ਲਗਦਾ ਮੈਂ ਸੌਣ ਅੱਖਾਂ ਭਰ ਔਂਦੀਆਂ
ਯਾਦਾ ਘੇਰ ਲੇਂਦੀਆਂ ਨੇ ਮੇਰੇ ਰਾਹ
ਹੁਣ ਨੀਂਦ ਨਈ ਓ ਔਂਦੀ ਮੈਨੂ ਰਾਤਾ ਨੂ
ਦੱਸ ਕਿਵੇ ਮੈਂ ਭੁਲਾਵਾਂ ਤੇਰੀ ਬਾਤਾ ਨੂ
ਨੀਂਦ ਨਈ ਓ ਔਂਦੀ ਮੈਨੂ ਰਾਤਾ ਨੂ
ਦੱਸ ਕਿਵੇ ਮੈਂ ਭੁਲਾਵਾਂ ਤੇਰੀ ਬਾਤਾ ਨੂ
ਨੀ ਦਸ ਮੇਰੀ ਹੋਈ ਕ੍ਯੁ
ਜੇ ਜ਼ਿੰਦਗੀ ਚੋ ਜਾਣਾ ਸੀ
ਹਾਏ ਪਤਾ ਨਈ ਸੀ ਅਭੀ ਨੂ
ਤੂ ਹੰਜੂ ਬਣ ਜਾਣਾ ਸੀ
ਜਿਵੇ ਟੁੱਟਦਾ ਏ ਤਾਰਾ ਓਵ ਟੁਟ ਗਯਾ ਮੈਂ
ਦੁਨੀਆ ਨੇ ਲੁਟੇਯਾ ਤੇ ਲੁੱਟ ਗਯਾ ਮੈਂ
ਮਾਰਦੀ ਏ ਤਾਨੇ ਮੈਨੂ ਦੁਨੀਆ
ਹਸਦੀ ਏ ਮੇਰੇ ਉੱਤੇ ਦੁਨੀਆ
ਨੀ ਕਰਦਾ ਜਿਓੰਦੇ ਨੂ ਤਬਾਹ
ਹੁਣ ਨੀਂਦ ਨਈ ਓ ਔਂਦੀ ਮੈਨੂ ਰਾਤਾ ਨੂ
ਦੱਸ ਕਿਵੇ ਮੈਂ ਭੁਲਾਵਾਂ ਤੇਰੀ ਬਾਤਾ ਨੂ
ਨੀਂਦ ਨਈ ਓ ਔਂਦੀ ਮੈਨੂ ਰਾਤਾ ਨੂ
ਦੱਸ ਕਿਵੇ ਮੈਂ ਭੁਲਾਵਾਂ ਤੇਰੀ ਬਾਤਾ ਨੂ
ਦਿਨ ਵਿਚ ਵੀ ਦਿਸੇ ਹਨੇਰਾ
ਅੱਖਾਂ ਨੂ ਚਿਹਰਾ ਤੇਰਾ
ਕਯੂ ਖਾਬ ਦਿਖਾ ਕੇ ਖਾਬ ਬਣ ਗਈ
ਐਂਨਾ ਸੀ ਤੇਰਾ ਫੇਰਾ
ਪ੍ਯਾਰ ਬਚਾ ਨਈ ਸੀ ਮੇਰਾ ਜਿਵੇ ਖੇਡ ਗਈ ਤੂ
ਨਾ ਕਦਰ ਮਿਲੀ ਨਾ ਹਾਲ ਪੁਛੇਯਾ ਏ ਤੂ
ਬਸ ਟੁੱਟ ਗਯਾ ਖਾਬ ਸੀ ਜੋ ਬੂਨੇਯਾ
ਕਰਦਾ ਜਿਓੰਦੇ ਨੂ ਤਬਾਹ
ਹੁਣ ਨੀਂਦ ਨਈ ਓ ਔਂਦੀ ਮੈਨੂ ਰਾਤਾ ਨੂ
ਦੱਸ ਕਿਵੇ ਮੈਂ ਭੁਲਾਵਾਂ ਤੇਰੀ ਬਾਤਾ ਨੂ
ਜਦੋ ਲਗਦਾ ਮੈਂ ਸੌਣ ਅੱਖਾਂ ਭਰ ਔਂਦੀਆਂ
ਯਾਦਾ ਘੇਰ ਲੇਂਦੀਆਂ ਨੇ ਮੇਰੇ ਰਾਹ
ਜਦੋ ਲਗਦਾ ਮੈਂ ਸੌਣ ਅੱਖਾਂ ਭਰ ਔਂਦੀਆਂ
ਯਾਦਾ ਘੇਰ ਲੇਂਦੀਆਂ ਨੇ ਮੇਰੇ ਰਾਹ
ਹਾਂ ਹਾਂ ਹਾਂ ਹਾਂ
ਹੁਣ ਨੀਂਦ ਨਈ ਓ ਔਂਦੀ ਮੈਨੂ ਰਾਤਾ ਨੂ
ਦੱਸ ਕਿਵੇ ਮੈਂ ਭੁਲਾਵਾਂ ਤੇਰੀ ਬਾਤਾ ਨੂ
ਜਦੋ ਲਗਦਾ ਮੈਂ ਸੌਣ ਅੱਖਾਂ ਭਰ ਔਂਦੀਆਂ
ਯਾਦਾ ਘੇਰ ਲੇਂਦੀਆਂ ਨੇ ਮੇਰੇ ਰਾਹ
ਓ ਜਦੋ ਲਗਦਾ ਮੈਂ ਸੌਣ ਅੱਖਾਂ ਭਰ ਔਂਦੀਆਂ
ਯਾਦਾ ਘੇਰ ਲੇਂਦੀਆਂ ਨੇ ਮੇਰੇ ਰਾਹ
ਹੁਣ ਨੀਂਦ ਨਈ ਓ ਔਂਦੀ ਮੈਨੂ ਰਾਤਾ ਨੂ
ਦੱਸ ਕਿਵੇ ਮੈਂ ਭੁਲਾਵਾਂ ਤੇਰੀ ਬਾਤਾ ਨੂ
ਨੀਂਦ ਨਈ ਓ ਔਂਦੀ ਮੈਨੂ ਰਾਤਾ ਨੂ
ਦੱਸ ਕਿਵੇ ਮੈਂ ਭੁਲਾਵਾਂ ਤੇਰੀ ਬਾਤਾ ਨੂ
ਨੀ ਦਸ ਮੇਰੀ ਹੋਈ ਕ੍ਯੁ
ਜੇ ਜ਼ਿੰਦਗੀ ਚੋ ਜਾਣਾ ਸੀ
ਹਾਏ ਪਤਾ ਨਈ ਸੀ ਅਭੀ ਨੂ
ਤੂ ਹੰਜੂ ਬਣ ਜਾਣਾ ਸੀ
ਜਿਵੇ ਟੁੱਟਦਾ ਏ ਤਾਰਾ ਓਵ ਟੁਟ ਗਯਾ ਮੈਂ
ਦੁਨੀਆ ਨੇ ਲੁਟੇਯਾ ਤੇ ਲੁੱਟ ਗਯਾ ਮੈਂ
ਮਾਰਦੀ ਏ ਤਾਨੇ ਮੈਨੂ ਦੁਨੀਆ
ਹਸਦੀ ਏ ਮੇਰੇ ਉੱਤੇ ਦੁਨੀਆ
ਨੀ ਕਰਦਾ ਜਿਓੰਦੇ ਨੂ ਤਬਾਹ
ਹੁਣ ਨੀਂਦ ਨਈ ਓ ਔਂਦੀ ਮੈਨੂ ਰਾਤਾ ਨੂ
ਦੱਸ ਕਿਵੇ ਮੈਂ ਭੁਲਾਵਾਂ ਤੇਰੀ ਬਾਤਾ ਨੂ
ਨੀਂਦ ਨਈ ਓ ਔਂਦੀ ਮੈਨੂ ਰਾਤਾ ਨੂ
ਦੱਸ ਕਿਵੇ ਮੈਂ ਭੁਲਾਵਾਂ ਤੇਰੀ ਬਾਤਾ ਨੂ
ਦਿਨ ਵਿਚ ਵੀ ਦਿਸੇ ਹਨੇਰਾ
ਅੱਖਾਂ ਨੂ ਚਿਹਰਾ ਤੇਰਾ
ਕਯੂ ਖਾਬ ਦਿਖਾ ਕੇ ਖਾਬ ਬਣ ਗਈ
ਐਂਨਾ ਸੀ ਤੇਰਾ ਫੇਰਾ
ਪ੍ਯਾਰ ਬਚਾ ਨਈ ਸੀ ਮੇਰਾ ਜਿਵੇ ਖੇਡ ਗਈ ਤੂ
ਨਾ ਕਦਰ ਮਿਲੀ ਨਾ ਹਾਲ ਪੁਛੇਯਾ ਏ ਤੂ
ਬਸ ਟੁੱਟ ਗਯਾ ਖਾਬ ਸੀ ਜੋ ਬੂਨੇਯਾ
ਕਰਦਾ ਜਿਓੰਦੇ ਨੂ ਤਬਾਹ
ਹੁਣ ਨੀਂਦ ਨਈ ਓ ਔਂਦੀ ਮੈਨੂ ਰਾਤਾ ਨੂ
ਦੱਸ ਕਿਵੇ ਮੈਂ ਭੁਲਾਵਾਂ ਤੇਰੀ ਬਾਤਾ ਨੂ
ਜਦੋ ਲਗਦਾ ਮੈਂ ਸੌਣ ਅੱਖਾਂ ਭਰ ਔਂਦੀਆਂ
ਯਾਦਾ ਘੇਰ ਲੇਂਦੀਆਂ ਨੇ ਮੇਰੇ ਰਾਹ
ਜਦੋ ਲਗਦਾ ਮੈਂ ਸੌਣ ਅੱਖਾਂ ਭਰ ਔਂਦੀਆਂ
ਯਾਦਾ ਘੇਰ ਲੇਂਦੀਆਂ ਨੇ ਮੇਰੇ ਰਾਹ
ਹਾਂ ਹਾਂ ਹਾਂ ਹਾਂ
Да, да, да
Теперь я не могу спать, о, я не могу спать, о, приди ко мне ночью, скажи мне, как я могу забыть твои слова? Даже днём, тьма видна, твоё лицо в моих глазах, почему ты показал мне сон, и я сам уснул? Это был твой черёд, моя любовь не спасла меня, пока ты играл, ты не получил никакого признания, и я не спросил о твоём состоянии, ты просто разбился, сон, который сплетается, разрушает жизнь, теперь я не могу спать, о, приди ко мне ночью, скажи мне, как я могу забыть твои слова? Когда я хочу спать, мои глаза наполняются воспоминаниями, мой путь окружён, когда я хочу спать, мои глаза наполняются воспоминаниями, мой путь окружён, да, да, да

Другие песни исполнителя: