Parv Sandhar - Gabbru
текст песни
2
0 человек. считает текст песни верным
0 человек считают текст песни неверным
Parv Sandhar - Gabbru - оригинальный текст песни, перевод, видео
- Текст
- Перевод
ਮੈਨੂ ਪਤਾ ਮੇਰੇ ਬਿਨਾ ਹੋਰ ਨੂ ਨੀ ਦੇਖਦਾ
ਸੋਣੀਯਾ ਓ ਕੁੜੀਆਂ ਤੇ ਅਖਾਂ ਨਹੀ ਓ ਸੇਕਦਾ
ਮੈਨੂ ਪਤਾ ਮੇਰੇ ਬਿਨਾ ਹੋਰ ਨੂ ਨੀ ਦੇਖਦਾ
ਸੋਣੀਯਾ ਓ ਕੁੜੀਆਂ ਤੇ ਅਖਾਂ ਨਹੀ ਓ ਸੇਕਦਾ
ਅੜਬਪੁਣੇ ਨੂ ਬਸ ਓਹਨੂ ਪੱਟੇਯਾ
ਕਦੇ ਕੱਡ-ਦਾ ਨੀ ਹਾੜਾ ਗੱਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਕਦੇ ਕਦੇ ਆਂਖਾਂ ਮੈਨੂ ਕੱਡ ਲੈਂਦਾ ਏ
ਪਰ ਮੈਨੂ ਦਿਲ ਚੋ ਨੀ ਬਾਹਰ ਕਰਦਾ
ਕਿਸੇ ਨੇ ਵੀ ਓਹ੍ਨਾ ਮੈਨੂ ਕਰਨਾ ਨਹੀ
ਜਿੰਨਾ ਮਰਜਾਣਾ ਮੈਨੂ ਪ੍ਯਾਰ ਕਰਦਾ
ਕਦੇ ਕਦੇ ਆਂਖਾਂ ਮੈਨੂ ਕੱਡ ਲੈਂਦਾ ਏ
ਪਰ ਮੈਨੂ ਦਿਲ ਚੋ ਨੀ ਬਾਹਰ ਕਰਦਾ
ਕਿਸੇ ਨੇ ਵੀ ਓਹ੍ਨਾ ਮੈਨੂ ਕਰਨਾ ਨਹੀ
ਜਿੰਨਾ ਮਰਜਾਣਾ ਮੈਨੂ ਪ੍ਯਾਰ ਕਰਦਾ
ਕੱਲੀ ਕੁੜੀ ਓਹਦੇ ਵੇ ਨਾ ਜਾਵੇ ਮਰਦੀ
ਬਸ ਮੇਰਾ ਏ ਸਹਾਰਾ ਗੱਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਦਿਲ ਦਾ ਨੀ ਮਾੜਾ ਗੱਬਰੂ
ਦਿਲ ਦਾ ਨੀ ਮਾੜਾ ਗੱਬਰੂ
ਬਸ ਓਹੋ ਥੋਡਾ ਜਾ ਜੁਬਾਂਨੋਂ ਰੁਖਾ ਏ
ਕਦੇ ਓਹੋ ਮੰਨ ਚ ਨੀ ਖੋਟ ਰੱਖਦਾ
ਮੇਰੇ ਨਾਲ ਤੁਰਦਾ ਏ ਸਚੇ ਦਿਲ ਤੋਂ
ਹੋਰਾ ਬਾਰੇ ਦਿਲ ਚ ਨੀ ਸੋਚ ਰਖਦਾ
ਬਸ ਓਹੋ ਥੋਡਾ ਜਾ ਜੁਬਾਂਨੋਂ ਰੁਖਾ ਏ
ਕਦੇ ਓਹੋ ਮੰਨ ਚ ਨੀ ਖੋਟ ਰੱਖਦਾ
ਮੇਰੇ ਨਾਲ ਤੁਰਦਾ ਏ ਸਚੇ ਦਿਲ ਤੋਂ
ਹੋਰਾ ਬਾਰੇ ਦਿਲ ਚ ਨੀ ਸੋਚ ਰਖਦਾ
ਦਲਜੀਤ ਚਿੱਟੀ ਪੂਰਾ ਏ ਜੁਬਾਨ ਦਾ ਪਕਾ
ਕਦੇ ਲੌਂਦਾ ਨਹੀ ਓ ਲਾਰਾ ਗਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਇੱਕ ਦੂਜੇ ਬਿਨਾ ਅੱਸੀ ਵਚਦੇ ਨਹੀ
ਉਂਝ ਭਾਵੇ ਸਾਰਾ ਦਿਨ ਰਹੀਏ ਲੱੜ ਦੇ
ਜਿੰਨਾ ਚਿਰ ਵੇਖੀਏ ਨਾ ਇੱਕ ਦੂਜੇ ਨੂ
ਓਹ੍ਨਾ time ਸਚੀ ਅੱਸੀ ਰਹੀਏ ਮਰਦੇ
ਇੱਕ ਦੂਜੇ ਬਿਨਾ ਅੱਸੀ ਵਚਦੇ ਨਹੀ
ਉਂਝ ਭਾਵੇ ਸਾਰਾ ਦਿਨ ਰਹੀਏ ਲੱੜ ਦੇ
ਜਿੰਨਾ ਚਿਰ ਵੇਖੀਏ ਨਾ ਇੱਕ ਦੂਜੇ ਨੂ
ਓਹ੍ਨਾ time ਸਚੀ ਅੱਸੀ ਰਹੀਏ ਮਰਦੇ
ਗਿੱਲੇ ਸੀਖਵੇ ਮੈਂ ਸਾਰੇ ਭੁਲ ਜਾਣੀ ਆ
ਜਦੋ ਭਰਦਾ ਹੁਨਕਾਰਾ ਗੱਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਦਿਲ ਦਾ ਨੀ ਮਾੜਾ ਗੱਬਰੂ
ਦਿਲ ਦਾ ਨੀ ਮਾੜਾ ਗੱਬਰੂ
ਸੋਣੀਯਾ ਓ ਕੁੜੀਆਂ ਤੇ ਅਖਾਂ ਨਹੀ ਓ ਸੇਕਦਾ
ਮੈਨੂ ਪਤਾ ਮੇਰੇ ਬਿਨਾ ਹੋਰ ਨੂ ਨੀ ਦੇਖਦਾ
ਸੋਣੀਯਾ ਓ ਕੁੜੀਆਂ ਤੇ ਅਖਾਂ ਨਹੀ ਓ ਸੇਕਦਾ
ਅੜਬਪੁਣੇ ਨੂ ਬਸ ਓਹਨੂ ਪੱਟੇਯਾ
ਕਦੇ ਕੱਡ-ਦਾ ਨੀ ਹਾੜਾ ਗੱਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਕਦੇ ਕਦੇ ਆਂਖਾਂ ਮੈਨੂ ਕੱਡ ਲੈਂਦਾ ਏ
ਪਰ ਮੈਨੂ ਦਿਲ ਚੋ ਨੀ ਬਾਹਰ ਕਰਦਾ
ਕਿਸੇ ਨੇ ਵੀ ਓਹ੍ਨਾ ਮੈਨੂ ਕਰਨਾ ਨਹੀ
ਜਿੰਨਾ ਮਰਜਾਣਾ ਮੈਨੂ ਪ੍ਯਾਰ ਕਰਦਾ
ਕਦੇ ਕਦੇ ਆਂਖਾਂ ਮੈਨੂ ਕੱਡ ਲੈਂਦਾ ਏ
ਪਰ ਮੈਨੂ ਦਿਲ ਚੋ ਨੀ ਬਾਹਰ ਕਰਦਾ
ਕਿਸੇ ਨੇ ਵੀ ਓਹ੍ਨਾ ਮੈਨੂ ਕਰਨਾ ਨਹੀ
ਜਿੰਨਾ ਮਰਜਾਣਾ ਮੈਨੂ ਪ੍ਯਾਰ ਕਰਦਾ
ਕੱਲੀ ਕੁੜੀ ਓਹਦੇ ਵੇ ਨਾ ਜਾਵੇ ਮਰਦੀ
ਬਸ ਮੇਰਾ ਏ ਸਹਾਰਾ ਗੱਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਦਿਲ ਦਾ ਨੀ ਮਾੜਾ ਗੱਬਰੂ
ਦਿਲ ਦਾ ਨੀ ਮਾੜਾ ਗੱਬਰੂ
ਬਸ ਓਹੋ ਥੋਡਾ ਜਾ ਜੁਬਾਂਨੋਂ ਰੁਖਾ ਏ
ਕਦੇ ਓਹੋ ਮੰਨ ਚ ਨੀ ਖੋਟ ਰੱਖਦਾ
ਮੇਰੇ ਨਾਲ ਤੁਰਦਾ ਏ ਸਚੇ ਦਿਲ ਤੋਂ
ਹੋਰਾ ਬਾਰੇ ਦਿਲ ਚ ਨੀ ਸੋਚ ਰਖਦਾ
ਬਸ ਓਹੋ ਥੋਡਾ ਜਾ ਜੁਬਾਂਨੋਂ ਰੁਖਾ ਏ
ਕਦੇ ਓਹੋ ਮੰਨ ਚ ਨੀ ਖੋਟ ਰੱਖਦਾ
ਮੇਰੇ ਨਾਲ ਤੁਰਦਾ ਏ ਸਚੇ ਦਿਲ ਤੋਂ
ਹੋਰਾ ਬਾਰੇ ਦਿਲ ਚ ਨੀ ਸੋਚ ਰਖਦਾ
ਦਲਜੀਤ ਚਿੱਟੀ ਪੂਰਾ ਏ ਜੁਬਾਨ ਦਾ ਪਕਾ
ਕਦੇ ਲੌਂਦਾ ਨਹੀ ਓ ਲਾਰਾ ਗਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਇੱਕ ਦੂਜੇ ਬਿਨਾ ਅੱਸੀ ਵਚਦੇ ਨਹੀ
ਉਂਝ ਭਾਵੇ ਸਾਰਾ ਦਿਨ ਰਹੀਏ ਲੱੜ ਦੇ
ਜਿੰਨਾ ਚਿਰ ਵੇਖੀਏ ਨਾ ਇੱਕ ਦੂਜੇ ਨੂ
ਓਹ੍ਨਾ time ਸਚੀ ਅੱਸੀ ਰਹੀਏ ਮਰਦੇ
ਇੱਕ ਦੂਜੇ ਬਿਨਾ ਅੱਸੀ ਵਚਦੇ ਨਹੀ
ਉਂਝ ਭਾਵੇ ਸਾਰਾ ਦਿਨ ਰਹੀਏ ਲੱੜ ਦੇ
ਜਿੰਨਾ ਚਿਰ ਵੇਖੀਏ ਨਾ ਇੱਕ ਦੂਜੇ ਨੂ
ਓਹ੍ਨਾ time ਸਚੀ ਅੱਸੀ ਰਹੀਏ ਮਰਦੇ
ਗਿੱਲੇ ਸੀਖਵੇ ਮੈਂ ਸਾਰੇ ਭੁਲ ਜਾਣੀ ਆ
ਜਦੋ ਭਰਦਾ ਹੁਨਕਾਰਾ ਗੱਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਓ ਉਂਝ ਮੇਰੇ ਨਾਲ ਭਾਂਵੇਂ ਰਹੇ ਲੱੜ ਦਾ
ਪਰ ਦਿਲ ਦਾ ਨੀ ਮਾੜਾ ਗੱਬਰੂ
ਦਿਲ ਦਾ ਨੀ ਮਾੜਾ ਗੱਬਰੂ
ਦਿਲ ਦਾ ਨੀ ਮਾੜਾ ਗੱਬਰੂ
Я знаю, он никого не видит, кроме меня.
Он не смотрит на девушек, не смотрит на меня.
Я знаю, он не смотрит на девушек, не смотрит на меня.
Он просто носит одежду.
Он никогда не раздевается, он плохой парень.
Он остаётся со мной таким, он плохой парень.
Он остаётся со мной таким, он плохой парень.
Иногда он раздевается, но не вырывает меня из своего сердца.
Никто не хочет так со мной поступать.
Он любит меня так, как хочет.
Иногда он раздевается, но не вырывает меня из своего сердца.
Никто не хочет так со мной поступать.
Он любит меня так, как хочет.
Девушка, которая умерла, она умерла.
Она моя, Сахара Габру.
О, хотя ты со мной, ты боец.
Но твоё сердце не злое.
О, хотя ты со мной, ты боец.
Но твоё сердце не злое. Габру
Не твоё сердце не плохое, Габру
Просто этот кусочек твоего языка отвращён
Иногда он не держит зла в уме
Он идёт со мной от чистого сердца
Он не думает ни о ком другом в своём сердце
Просто этот кусочек твоего языка отвращён
Иногда он не держит зла в уме
Он идёт со мной от чистого сердца
Он не думает ни о ком другом в своём сердце
Далджит Читти — настоящий мастер по приготовлению языков
Никогда он не падает, Лара Габру
О, даже если ты со мной, ты боец
Но твоё сердце не плохое, Габру
О, даже если ты со мной, ты боец
Но твоё сердце не плохое, Габру
Мы не проживём восемьдесят лет друг без друга
Вот так
Даже если мы будем бороться весь день
Пока мы не увидимся
В это время правда, мы умрём
Мы не проживём восемьдесят лет друг без друга
Так что даже если мы будем бороться все День напролёт
Пока мы не увидимся
Вот это время, мы умрём
Мы научимся забывать обо всём
Когда гордец наполнится
О, даже если ты останешься со мной, борись
Но не будь злым человеком в сердце ...
Он не смотрит на девушек, не смотрит на меня.
Я знаю, он не смотрит на девушек, не смотрит на меня.
Он просто носит одежду.
Он никогда не раздевается, он плохой парень.
Он остаётся со мной таким, он плохой парень.
Он остаётся со мной таким, он плохой парень.
Иногда он раздевается, но не вырывает меня из своего сердца.
Никто не хочет так со мной поступать.
Он любит меня так, как хочет.
Иногда он раздевается, но не вырывает меня из своего сердца.
Никто не хочет так со мной поступать.
Он любит меня так, как хочет.
Девушка, которая умерла, она умерла.
Она моя, Сахара Габру.
О, хотя ты со мной, ты боец.
Но твоё сердце не злое.
О, хотя ты со мной, ты боец.
Но твоё сердце не злое. Габру
Не твоё сердце не плохое, Габру
Просто этот кусочек твоего языка отвращён
Иногда он не держит зла в уме
Он идёт со мной от чистого сердца
Он не думает ни о ком другом в своём сердце
Просто этот кусочек твоего языка отвращён
Иногда он не держит зла в уме
Он идёт со мной от чистого сердца
Он не думает ни о ком другом в своём сердце
Далджит Читти — настоящий мастер по приготовлению языков
Никогда он не падает, Лара Габру
О, даже если ты со мной, ты боец
Но твоё сердце не плохое, Габру
О, даже если ты со мной, ты боец
Но твоё сердце не плохое, Габру
Мы не проживём восемьдесят лет друг без друга
Вот так
Даже если мы будем бороться весь день
Пока мы не увидимся
В это время правда, мы умрём
Мы не проживём восемьдесят лет друг без друга
Так что даже если мы будем бороться все День напролёт
Пока мы не увидимся
Вот это время, мы умрём
Мы научимся забывать обо всём
Когда гордец наполнится
О, даже если ты останешься со мной, борись
Но не будь злым человеком в сердце ...