ABC

Prabh Gill, Avvy Sra, Happy Raikoti - Allah
текст песни

21

0 человек. считает текст песни верным

0 человек считают текст песни неверным

Prabh Gill, Avvy Sra, Happy Raikoti - Allah - оригинальный текст песни, перевод, видео

ਪਿਆਰ ਤੂੰ ਵੀ ਕਿੱਤਾ
ਪਿਆਰ ਮੈਂ ਵੀ ਕਿੱਤਾ
ਤੂੰ ਵੀ ਲਾਕੇ ਨਿਭਾਈ
ਮੈਂ ਵੀ ਅੱਖ ਨੀਂ ਚੁਰਾਈ
ਜੱਦ ਬਣ ਜਾਨੇ ਇੰਜ ਹਾਲਾਤ
ਵਿਛਡਣਾ ਪੈਂਦਾ ਐ ਹਾਏ
ਜੱਦ ਅਲਾਹ ਜੱਦ ਅਲਾਹ
ਜੱਦ ਅਲਾਹ ਛੱਡ ਜਾਏ ਸਾਥ
ਵਿਛਡਣਾ ਪੈਂਦਾ ਐ
ਅਲਾਹ ਛੱਡ ਜਾਏ ਸਾਥ
ਵਿਛਡਣਾ ਪੈਂਦਾ ਐ
ਜੱਦ ਅਲਾਹ ਛੱਡ ਜਾਏ ਸਾਥ
ਵਿਛਡਣਾ ਪੈਂਦਾ ਐ
ਅਲਾਹ ਛੱਡ ਜਾਏ ਸਾਥ
ਵਿਛਡਣਾ ਪੈਂਦਾ ਐ
ਤੇਰੇ ਬਿਨ ਕੀਹਨੇ ਸਾਡਾ ਰੱਖਣਾ ਖਿਆਲ ਵੇ
ਛੱਡੀਏ ਖੁਦ ਤੈਨੂੰ ਅਸੀਂ ਸਾਡੀ ਕੀ ਮਜਾਲ ਵੇ
ਵੇ ਤੇਰੇ ਬਿਨ ਕੀਹਨੇ ਸਾਡਾ ਰੱਖਣਾ ਖਿਆਲ ਵੇ
ਛੱਡੀਏ ਖੁਦ ਤੈਨੂੰ ਅਸੀਂ ਸਾਡੀ ਕੀ ਮਜਾਲ ਵੇ
ਸਾਡੀ ਕੀ ਮਜਾਲ ਵੇ
ਜਦ ਇਸ਼ਕ ਚ ਆ ਜਾਏ ਜਾਤ
ਵਿਛਡਣਾ ਪੈਂਦਾ ਐ ਹਾਏ
ਜੱਦ ਅਲਾਹ ਛੱਡ ਜਾਏ ਸਾਥ
ਵਿਛਡਣਾ ਪੈਂਦਾ ਐ
ਅਲਾਹ ਛੱਡ ਜਾਏ ਸਾਥ
ਵਿਛਡਣਾ ਪੈਂਦਾ ਐ
ਜੱਦ ਅਲਾਹ ਛੱਡ ਜਾਏ ਸਾਥ
ਵਿਛਡਣਾ ਪੈਂਦਾ ਐ
ਅਲਾਹ ਛੱਡ ਜਾਏ ਸਾਥ
ਵਿਛਡਣਾ ਪੈਂਦਾ ਐ
ਦੁਨੀਆਂ ਦੀ ਮੁੱਠੀ ਦੇ ਵਿਚ
ਸੱਜਣਾ ਸਾਡੀ ਜਾਨ ਹੋ ਗਈ
ਮਾਲੀ ਬੇਵਫਾ ਨਈ ਹੋਇਆ
ਕੁਦਰਤ ਬੇਈਮਾਨ ਹੋ ਗਈ
ਦੁਨੀਆਂ ਦੀ ਮੁੱਠੀ ਦੇ ਵਿਚ
ਸੱਜਣਾ ਸਾਡੀ ਜਾਨ ਹੋ ਗਈ
ਮਾਲੀ ਬੇਵਫਾ ਨਈ ਹੋਇਆ
ਕੁਦਰਤ ਬੇਈਮਾਨ ਹੋ ਗਈ
ਜੱਦ ਦੁਨੀਆਂ ਦੇ ਜਾਏ ਮਾਤ
ਵਿਛਡਣਾ ਪੈਂਦਾ ਐ ਹਾਏ
ਜੱਦ ਅਲਾਹ ਛੱਡ ਜਾਏ ਸਾਥ
ਵਿਛਡਣਾ ਪੈਂਦਾ ਐ
ਅਲਾਹ ਛੱਡ ਜਾਏ ਸਾਥ
ਵਿਛਡਣਾ ਪੈਂਦਾ ਐ
ਜੱਦ ਅਲਾਹ ਛੱਡ ਜਾਏ ਸਾਥ
ਵਿਛਡਣਾ ਪੈਂਦਾ ਐ
ਅਲਾਹ ਛੱਡ ਜਾਏ ਸਾਥ
ਵਿਛਡਣਾ ਪੈਂਦਾ ਐ
ਜੱਦ ਅਲਾਹ ਛੱਡ ਜਾਏ ਸਾਥ
ਵਿਛਡਣਾ ਪੈਂਦਾ ਐ
ਅਲਾਹ ਛੱਡ ਜਾਏ ਸਾਥ
ਵਿਛਡਣਾ ਪੈਂਦਾ ਐ
ਜੱਦ ਅਲਾਹ ਛੱਡ ਜਾਏ ਸਾਥ
ਵਿਛਡਣਾ ਪੈਂਦਾ ਐ
ਅਲਾਹ ਛੱਡ ਜਾਏ ਸਾਥ
ਵਿਛਡਣਾ ਪੈਂਦਾ ਐ
Тоже тебя люблю
у меня тоже есть любовь
Вы также сыграли роль
я тоже глаз не крала
Когда возникает такая ситуация
Я должен уйти
Джад Аллах Джад Аллах
Когда Аллах оставит нас
Должен уйти
Да пребудет с тобой Аллах
Должен уйти
Когда Аллах оставит нас
Должен уйти
Да пребудет с тобой Аллах
Должен уйти
Без тебя, почему мы хотим тебя оставить?
Давай оставим тебя в покое
Что ты думаешь о том, чтобы оставить нас без тебя?
Давай оставим тебя в покое
Каково наше будущее?
Когда каста приходит в Ишк
Я должен уйти
Когда Аллах оставит нас
Должен уйти
Да пребудет с тобой Аллах
Должен уйти
Когда Аллах оставит нас
Должен уйти
Да пребудет с тобой Аллах
Должен уйти
В тисках мира
Джентльмен стал нашей жизнью
Садовник стал неверным
Природа стала нечестной
В тисках мира
Джентльмен стал нашей жизнью
Садовник стал неверным
Природа стала нечестной
Когда мир уходит
Я должен уйти
Когда Аллах оставит нас
Должен уйти
Да пребудет с тобой Аллах
Должен уйти
Когда Аллах оставит нас
Должен уйти
Да пребудет с тобой Аллах
Должен уйти
Когда Аллах оставит нас
Должен уйти
Да пребудет с тобой Аллах
Должен уйти
Когда Аллах оставит нас
Должен уйти
Да пребудет с тобой Аллах
Должен уйти
Верный ли текст песни?  Да | Нет