ABC

Sabi Bhinder - Promises
текст песни

2

0 человек. считает текст песни верным

0 человек считают текст песни неверным

Sabi Bhinder - Promises - оригинальный текст песни, перевод, видео

ਗਲਿਆ ਦੇ ਕਖ ਅੱਲ੍ਹਡੇ
ਮੇਰੇ ਹਾਲ ਤੇ ਹੱਸਦੇ ਨੇ
ਤੇਰੇ ਪ੍ਯਾਰ ਚ ਮਰ ਚੁੱਕੇਯਾ
ਦੀਵਾਨਾ ਦੱਸਦੇ ਨੇ
ਗਲਿਆ ਦੇ ਕਖ ਅੱਲ੍ਹਡੇ
ਮੇਰੇ ਹਾਲ ਤੇ ਹੱਸਦੇ ਨੇ
ਤੇਰੇ ਪ੍ਯਾਰ ਚ ਮਰ ਚੁੱਕੇਯਾ
ਦੀਵਾਨਾ ਦੱਸਦੇ ਨੇ
ਦਾਰੂ ਵੀ ਪੀਕ ਮੈਂ
ਤੈਨੂ ਭੂਲ ਨਾ ਜਦ ਛਾਯਾ
ਫਿਰ ਖਯਲ ਤੇਰਾ ਆਯਾ
ਮੇਰੀ ਪੀਤੀ ਉਤਰ ਗਯੀ
ਆਪੇ ਕਰਕੇ ਵਾਦੇ ਆਪੇ ਹੀ ਮੁੱਕਰ ਗਯੀ
ਬਡੀ ਛੇਤੀ ਹਨ-ਦੀਏ ਪੈਰਾਂ ਤੋਂ ਉਖੜ ਗਯੀ
ਸਾਡੇ ਪੱਲੇ ਰਿਹ ਗਏ ਸਰਮਾਏ ਹਂਜੁਆ ਦੇ
ਤੂ ਜਦ ਦੀ ਬੇਕੱਦਰੇ ਗੈਰਾਂ ਦੀ ਬੁੱਕਲ ਗਯੀ
ਓ ਜਿੰਦ ਮਾਹੀਆ ਵੇ
ਓ ਜਿੰਦ ਮਾਹੀਆ ਵੇ
ਏਕ ਆਖਿਰੀ ਗੱਲ ਪੁਛਹਣੇ ਨੂ
ਦੀਵਾਨੇ ਆਏ ਨੇ
ਮੋਮਬੱਤੀਏ ਸੜ ਡ੍ਯੂਯੀ ਨਾ
ਪਰਵਾਨੇ ਆਏ ਨੇ
ਏਕ ਆਖਿਰੀ ਗੱਲ ਪੁਛਹਣੇ ਨੂ
ਦੀਵਾਨੇ ਆਏ ਨੇ
ਮੋਮਬੱਤੀਏ ਸੜ ਡ੍ਯੂਯੀ ਨਾ
ਪਰਵਾਨੇ ਆਏ ਨੇ
ਸਾਬੀ ਜਦ ਮਾਰ ਗਯਾ ਨੀ
ਕਿਹਣੂ ਦੁਖ ਦੱਸੇਗੀ
ਜਦ ਪੀਡ ਹੀ ਜਰਦੀ ਨੀ
ਸੀਨੇ ਚੋ ਗੁਜ਼ਰ ਗਯੀ
ਆਪੇ ਕਰਕੇ ਵਾਦੇ ਆਪੇ ਹੀ ਮੁੱਕਰ ਗਯੀ
ਬਡੀ ਛੇਤੀ ਹਨ-ਦੀਏ ਪੈਰਾਂ ਤੋਂ ਉਖੜ ਗਯੀ
ਸਾਡੇ ਪੱਲੇ ਰਿਹ ਗਏ ਸਰਮਾਏ ਹਂਜੁਆ ਦੇ
ਤੂ ਜਦ ਦੀ ਬੇਕੱਦਰੇ ਗੈਰਾਂ ਦੀ ਬੁੱਕਲ ਗਯੀ
ਓ ਜਿੰਦ ਮਾਹੀਆ ਵੇ
ਓ ਜਿੰਦ ਮਾਹੀਆ ਵੇ
ਸੁਰੂਰ-ਈ-ਇਸ਼੍ਕ਼ ਮੈ
ਉੰਕੋ ਖੁਦਾ ਮਾਨ ਬੈਠੇ
ਮਗਰ ਯੇਹ ਭੂਲ ਗਏ
ਕੇ ਖੁਦਾ ਕਿਸੀ ਏਕ ਕਾ ਨਹੀ ਹੋਤਾ
ਕਿਸੀ ਏਕ ਕਾ ਨਹੀ ਹੋਤਾ
ਕਿਸੀ ਏਕ ਕਾ ਨਹੀ ਹੋਤਾ
ਹੋ ਹੋ ਹੋ
ਕੇਲੀ!
ਹੋ ਹੋ ਹੋ
Улицы смеются над моим состоянием, говорят, я умерла, любя тебя, говорят, я сошла с ума, говорят, я выпила слишком много алкоголя, я забыла тебя, когда ты пришла, а потом подумала о твоём приходе, мой напиток опустел, обещания, которые я дала, были нарушены мной самой, они были вырваны с корнем из моих ног слишком рано, богатство семьи Ханджуа осталось с нами, когда ты отправилась в лоно никчёмных незнакомцев, о, жизнь драгоценна, о, жизнь драгоценна, последний вопрос, пришли сумасшедшие, свечи догорели, нет, разрешения пришли, последний вопрос, пришли сумасшедшие, свечи догорели Дьюи не пришёл,
Когда боль не прошла,
Какую боль ты мне скажешь,
Когда боль не прошла,
Прошла через грудь,
Обещания, данные тобой, были отвергнуты тобой,
Слишком рано тебя вырвали с корнем из твоих ног,
Богатство Ханджуа осталось с нами,
Когда ты была в лоно Неблагодарные незнакомцы
О, жизнь драгоценна
О, жизнь драгоценна
Я полюбил тебя
Я уважал Бога до тебя
Но они забыли
Потому что Бог не для кого-то
Никто не для кого-то
Хо-хо-хо-хо
Келли!
Хо-хо-хо
Верный ли текст песни?  Да | Нет