ABC

Sargi Maan, Gurjas Sidhu, Gulab Sidhu - Nakhra
текст песни

3

0 человек. считает текст песни верным

0 человек считают текст песни неверным

Sargi Maan, Gurjas Sidhu, Gulab Sidhu - Nakhra - оригинальный текст песни, перевод, видео

And Guess Who’s On The Beat Again
Gaiphy
ਫੁੱਲਾਂ ਨਾਲ ਹੌਲੀ ਜੱਟੀ ਪਾਰਾ ਪਰ ਨਖਰਾ
ਅੱਖ ਮੇਰੀ ਢਾਵੇ 47 ਜਿੰਨਾ ਖਤਰਾ
ਝਾਕਾ ਤੇਰਾ ਹੋਰਾਂ ਨਾਲੋਂ
ਅਡ ਦਿਲ ਵਿਚ ਕਰ ਗਯਾ ਵਖਰਾ
ਉਲਝਿਆ ਤੇਰੇ ਨਾਲ ਅੱਖਾਂ ਕਾਹਦੀਆਂ ਵੇ
ਘੁੱਟ ਟੇਕ ਗਯਾ ਨਖਰਾ
ਉਲਝਿਆ ਤੇਰੇ ਨਾਲ ਅੱਖਾਂ ਕਾਹਦੀਆਂ ਵੇ
ਘੁੱਟ ਟੇਕ ਗਯਾ ਨਖਰਾ
ਟੇਕ ਗਯਾ ਨਖਰਾ ਵੇ ਟੇਕ ਗਯਾ ਨਖਰਾ
ਛੱਨ ਛੱਨ ਦੀ ਥਾਂ ਝਾਂਝਰ ਸੀਧੂ ਸੀਧੂ ਕਰਦੀ
ਜੀਤੇ ਮਰਦੇ ਸਾਰੇ ਓ ਤੇਰੇ ਤੇ ਮਰ ਗਈ
ਕਾਲੇ ਜਜ਼ਬੇ ਚੋ ਲੈ ਗਯਾ ਕੱਡ ਮੇਰੇ ਹਾਣੀਆਂ
ਧੱਕ ਜਿੰਮੇਵਾਰੀ ਮੇਰੀ ਫਾਹਾਂ ਕੱਡ ਮੇਰੇ ਹਾਣੀਆਂ
ਦੇਖ ਤੈਨੂ ਚੋਬਰਾਂ ਹਾਏ ਦਿਲ ਚੋਰੀ ਹੋਣ ਦਾ
ਮੈਂ ਪਾ ਲਿਆ ਸੀ ਖ਼ਤਰਾ
ਉਲਝਿਆ ਤੇਰੇ ਨਾਲ ਅੱਖਾਂ ਕਾਹਦੀਆਂ ਵੇ
ਘੁੱਟ ਟੇਕ ਗਯਾ ਨਖਰਾ
ਉਲਝਿਆ ਤੇਰੇ ਨਾਲ ਅੱਖਾਂ ਕਾਹਦੀਆਂ ਵੇ
ਘੁੱਟ ਟੇਕ ਗਯਾ ਨਖਰਾ
ਟੇਕ ਗਯਾ ਨਖਰਾ ਵੇ ਟੇਕ ਗਯਾ ਨਖਰਾ
ਹੋ ਕੇਹੜੀ ਨਖਰੋ ਫਿਰੇ ਫਰਾਕ ਚ
ਬਾਜ ਨੀ ਚੁਗਦੇ ਚੋਗਾ
ਬੜੇ ਪੜੇ ਇਤਿਹਾਸ ਮੈਂ
ਹੁਸਣ ਨੀ ਛੱਡ ਦਾ ਕਾਸੇ ਜੋਗਾ
ਜੋਗੀਆਂ ਉੱਤੇ ਕੰਮ ਨੀ ਕਰਨੇ
ਇਲਮ ਤੇਰੇ ਆਂ ਜਾਦੂ ਦੇ
ਐਵੇਂ ਛੇੜ ਕੇ ਸਾਧ ਨਾ ਪੀਛੇ
ਖ਼ਤਰੇ ਪਾਲੀ ਵਾਧੂ ਦੇ
ਹਾਨ ਪਕੀ ਉੱਤੇ ਗਿਜੇ ਕਿਥੇ
ਜਾਂਦੇ ਪੱਟੇ ਅਖਾਂ ਤੋਂ
ਤੇਰੇ ਕਿਥੇ ਆਂ ਜੁ ਕਾਬੂ ਆਯਾ ਨੀ ਜੋ ਲੱਖਾਂ ਤੋਂ
ਬੈਰ ਹੋਣ ਅੰਨੇ ਉੱਤੋਂ ਪਿਆਰ ਹੋ ਜਾਏ
ਵੈਲੀ ਨੂ ਤਾਂ ਦੂਣਾ ਹੋ ਜਾਏ ਖ਼ਤਰਾ
ਉਲਝਿਆ ਤੇਰੇ ਨਾਲ ਅੱਖਾਂ ਕਾਹਦੀਆਂ ਵੇ
ਘੁੱਟ ਟੇਕ ਗਯਾ ਨਖਰਾ
ਉਲਝਿਆ ਤੇਰੇ ਨਾਲ ਅੱਖਾਂ ਕਾਹਦੀਆਂ ਵੇ
ਘੁੱਟ ਟੇਕ ਗਯਾ ਨਖਰਾ
ਲੱਕ ਮੇਰੇ ਤੇ ਨਖਰੇ ਦੇ ਸੀ ਪਕੇ ਡੇਰੇ
ਡਰਦਾ ਆਜ ਕਲ ਅਉਂਦਾ ਨਈ ਜੋ ਮੂਹਰੇ ਤੇਰੇ
ਗੁੱਟ ਨਾਗਨਵੀਂ ਤੇਰੀ ਮੁਛ ਮੂਹਰੇ fail ਵੇ
ਹੁਸਨਾਂ ਦੀ ਟੌਰ ਨੇ ਬਣਾਤੀ ਵੇਖ ਰੇਲ ਵੇ
ਬੋਲੀ ਵੀਚ ਬੋਲੇ ਸੰਗਰੂਰ
ਸੀਧੂ ਆਵੇ ਸਾਰਾ area ਦਾ ਚੱਕਰਾਂ
ਉਲਝਿਆ ਤੇਰੇ ਨਾਲ ਅੱਖਾਂ ਕਾਹਦੀਆਂ ਵੇ
ਘੁੱਟ ਟੇਕ ਗਯਾ ਨਖਰਾ
ਉਲਝਿਆ ਤੇਰੇ ਨਾਲ ਅੱਖਾਂ ਕਾਹਦੀਆਂ ਵੇ
ਘੁੱਟ ਟੇਕ ਗਯਾ ਨਖਰਾ
И угадай, кто снова в ритме?
Гейфи
С цветами, медленно, ртуть на крючке.
Мои глаза опасны, как 47.
Твой взгляд отличается от других.
Ты изменил моё сердце.
Ты смущён своими глазами, почему ты так зол? Нахра исчезла, нахра исчезла. Какая нахра там? Нахра исчезла. Железная дорога.
Говоря на языке Сангрура.
Сидху пришёл, вся округа кружится.
Почему твои глаза смущены тобой?
Почему твои глаза смущены тобой?
Почему твои глаза смущены тобой?
Верный ли текст песни?  Да | Нет