ABC

Satbir Aujla - Shad Rahi
текст песни

21

0 человек. считает текст песни верным

0 человек считают текст песни неверным

Satbir Aujla - Shad Rahi - оригинальный текст песни, перевод, видео

ਮੈਂ ਛੱਡਣਾ ਚੌਂਦੀ ਨਾ
ਨਹੀ ਤੂ ਛੱਡ ਰਹੀ ਐ
ਵੇ ਦੱਸ ਤੈਨੂ ਦਸਾਂ ਕਿ
ਦੱਸ ਹੋ ਕ੍ਯੋਂ ਆਡ ਰਹੀ ਹੈ
ਜਾ ਵੇ ਜਾ ਤੂ ਸਮਝ ਨੀ ਸਕਦਾ
ਮੇਰੀਆਂ ਵੇ ਮਜਬੂਰੀਆਂ ਸੀ
ਐਨੀ ਨੇੜੇ ਆਯੀ ਕ੍ਯੂਂ ਜੇ
ਆਖੀਰ ਪੋਨੀਆਂ ਦੂਰੀਆਂ ਸੀ
ਏਸ ਦਿਲ ਵਿਚ ਵਸ੍ਦਾਏ ਤੂ
ਨਹੀ ਤੂ ਕੱਢ ਰਹੀ ਹੈ
ਮੈਂ ਛੱਡਣਾ ਚੌਂਦੀ ਨਾ
ਨਹੀ ਤੂ ਛੱਡ ਰਹੀ ਐ
ਹਸੀਨ ਜਿਹਾ ਏਕ ਖ੍ਵਾਬ ਸਮਝ ਕੇ
ਮੈਨੂ ਵੇ ਤੂ ਭੁੱਲ ਜਾਵੀ
ਮਿਲ ਜਾਣੀ ਮੇਰੇ ਵਰਗੀ
ਕਿਸੇ ਹੋਰ ਦੇ ਉੱਤੇ ਡੁੱਲ ਜਾ ਵੀ
ਸਚ ਦਸਾਂ ਨੀ ਏਸ ਜਿਸਮ ਨੂ
ਕਬਰ ਚ ਸੁੱਟਣਾ ਪੈਣਾ ਐ
ਕਿਸੇ ਹੋਰ ਦਾ ਹੋਣ ਤੋਂ ਪਿਹਲਾਂ
ਏਕ ਵਾਰੀ ਮੁੱਕਣਾ ਪੈਣਾ ਐ
ਕਿ ਰਾਜ਼ ਹੈ ਬੋਲ ਯਾਰਾ
ਤੂ ਹੀ ਸੀਨੇ ਗਾਡ ਰਹੀ ਐ
ਮੈਂ ਛੱਡਣਾ ਚੌਂਦੀ ਨਾ
ਨਹੀ ਤੂ ਛੱਡ ਰਹੀ ਐ
ਵੇ ਦੱਸ ਤੈਨੂ ਦਸਾਂ ਕਿ
ਦੱਸ ਹੋ ਕ੍ਯੋਂ ਆਡ ਰਹੀ ਹੈ
ਤੇਰੀਆਂ ਫੋਟੋਆਂ ਛੱਡ ਕੇ
ਹੋਰ ਕੁਝ ਵੀ ਨਾ ਮੇਰੇ ਪੱਲੇ ਨੀ
ਤੂ ਤਾਂ ਯਾਦਾਂ ਵੀ ਖੋ ਕੇ ਲੈਜੇ
ਜੇ ਤੇਰਾ ਵੱਸ ਚਲੇ
ਕ਼ਿਸਮਤ ਨੇ ਮੈਨੂ ਘੇਰ ਲੇਯਾ
ਰੁਕ੍ਦਾ ਨਾ ਅਖਾਂ ਦਾ ਸਾਵਣ ਜਿਹਾ
ਮੈਨੂ ਕਿਹੜਾ ਚਾਹ ਚੜ੍ਹਿਆ
ਤਲਿਯਨ ਤੇ ਮੇਹੰਦੀ ਲਾਵਣ ਦਾ
ਸਤਬੀਰ ਕਿ ਲਗਦਾਏ ਤੈਨੂ
ਬੇਘਾਣੀ ਲਗ ਰਹੀ ਐ
ਮੈਂ ਛੱਡਣਾ ਚੌਂਦੀ ਨਾ
ਨਹੀ ਤੂ ਛੱਡ ਰਹੀ ਐ
ਵੇ ਦੱਸ ਤੈਨੂ ਦਸਾਂ ਕਿ
ਦੱਸ ਹੋ ਕ੍ਯੋਂ ਆਡ ਰਹੀ ਹੈ
ਤੂ ਤਾਂ ਕਿਹੰਦਾ ਸੀ ਮੁਹੱਬਤ ਆ ਤੈਨੂ
ਹੋ ਪਖ ਜਿੱਦਾਂ ਤੇਰਾ ਖਾਗੋਯੀ ਨੂ
ਸਾਰੀ ਦੁਨਿਯਾ ਖੁਸ਼ ਕਰਨ ਨੂ ਫਿਰਦਾਏ
ਓ ਤਾਂ ਤੇਰੀ ਤੋ ਹੋਈ ਨੀ
Я не уезжаю
Нет, ты бросил
Способ Tell-Tan Tennails
Нам сказали
Не могу быть непредсказуемым или обернуть тебя
Мой путь заставлял
АНСТВО БРЕСЯТ
Эльень была расстоянием Пенни
Как сердце в сердце
Нет, ты тянет
Я не уезжаю
Нет, ты бросил
Хасин, а также понимание
Изеоз, ты забываешь
Быть найденным
Также пролитесь на кого -то другого
Истина Tens Nu - это тело
Бросить в могилу
Прежде чем у кого -то еще
Ак поворачивается
Что секрет лирическая Яра
Ты бог груди
Я не уезжаю
Нет, ты бросил
Способ Tell-Tan Tennails
Нам сказали
Оставляя свои фотографии
Больше ничего не мои юбки
Вы также запоминают
Если умирает твой
Цитатар, который я окружен мужчинами
Общение людей остановилось
Какой чай сделал меня
Взрыва макета в городе
Сатир ищет загар
Смотрел на один
Я не уезжаю
Нет, ты бросил
Способ Tell-Tan Tennails
Нам сказали
Вот любовь любви
Если ты говоришь, твоя еда
Груша на все небеса счастливая
О, тогда ты из своего

Другие песни исполнителя:

Все тексты Satbir Aujla

Верный ли текст песни?  Да | Нет