ABC

Shael Oswal - Dil Di Duaa
текст песни

17

0 человек. считает текст песни верным

0 человек считают текст песни неверным

Shael Oswal - Dil Di Duaa - оригинальный текст песни, перевод, видео

ਹੋ.. ਆਜਾ ਜਿੰਦ ਮੇਰੀਏ
ਹੋ.. ਆਜਾ ਜਿੰਦ ਮੇਰੀਏ
ਫਿੱਕੇ ਫਿੱਕੇ ਰੰਗ ਸਾਰੇ
ਸਿੰਨੇ ਵਿਚ ਖ਼ਵਾਹਿਸ਼ਾ ਦੇ
ਨਾਯੋ ਰੁਕ੍ਦੇ ਨੇ ਮੌਸਮ
ਅਖਾਂ ਵਿਚ ਬਾਰਿਸ਼ਾਂ ਦੇ
ਆਏ ਜੁਦਾਈ ਤੇਰੀ ਦਸਦੇ ਤੂ ਕਿਵੇਂ ਜ਼ੱਰਾ
ਆ ਵੀ ਜਾ ਆ ਵੀ ਜਾ ਯਾਰਾ ਵੇ ਯਾਰਾ ਵੇ ਆ ਵੀ ਜਾ
ਮੇਥੋ ਕਿ ਆਏ ਹੋਯ ਕਸੂਰ
ਕਿੱਤਾ ਕਿ ਮੈਂ ਗੁਨਾਹ
ਸੌਂ ਰਬ ਦੀ ਨਾਯੋ ਝੂਠਾ
ਤੁਹੀ ਯੋ ਦਿਲ ਦੀ ਦੁਆ
ਮੇਤੋਂ ਕਿ ਆਏ ਹੋਯ ਕਸੂਰ
ਕਿੱਤਾ ਕਿ ਮੈਂ ਗੁਨਾਹ
ਹੋ.. ਆਜਾ ਜਿੰਦ ਮੇਰੀਏ
ਹੋ.. ਆਜਾ ਜਿੰਦ ਮੇਰੀਏ
ਛੂਟੇਆ ਸਾਥ ਤੇਰਾ
ਜੀਣ ਦੀ ਚਾਹ ਹੁਣ ਨਹੀਂ
ਜੀਣ ਦੀ ਚਾਹ ਹੁਣ ਨਹੀਂ
ਹਨ..ਛੂਟੇਆ ਸਾਥ ਤੇਰਾ
ਜੀਣ ਦੀ ਚਾਹ ਹੁਣ ਨਹੀਂ
ਦਿੱਤਾ ਵਧੀਆ ਤੂ ਸਿਲਾ
ਕੱਲਾ ਮੈਨੂ ਛਡ ਗਾਯੀ
ਟੁੱਟਦਾ ਮੈਂ ਜਵਾ ਮੀਟਦਾ ਜਵਾ
ਚੰਨਾ ਵੇ ਚੰਨਾ ਵੇ ਆ ਵੀ ਜਾ
ਮੇਥੋ ਕਿ ਆਏ ਹੋਯ ਕਸੂਰ
ਕਿੱਤਾ ਕਿ ਮੈਂ ਗੁਨਾਹ
ਸੌਂ ਰਬ ਦੀ ਨਾਯੋ ਝੂਠਾ
ਤੂੰਹੀਓਂ ਦਿਲ ਦੀ ਦੁਆ
ਮੇਥੋ ਕਿ ਆਏ ਹੋਯ ਕਸੂਰ
ਕਿੱਤਾ ਕਿ ਮੈਂ ਗੁਨਾਹ
ਟੁੱਟੇਯਾ ਤਾਰਾ ਜਦੋਂ
ਮੰਗੇਯਾ ਤੈਨੂ ਸਾਡਾ
ਸਮਝਦੇ ਮੈਨੂ ਜ਼ਰਾ
ਜਿੰਦੜੀ ਦਾ ਕਿ ਕਰਾ
ਰਬ ਕੋਲੋਂ ਚਾਵਾਂ ਤੈਨੂ ਪਾਵਾ
ਮਹਿ ਵੇ ਮਹਿ ਵੇ ਆ ਵੀ ਜਾ
ਮੇਤੋਂ ਕਿ ਆਏ ਹੋਯ ਕਸੂਰ
ਕਿੱਤਾ ਕਿ ਮੈਂ ਗੁਨਾਹ
ਸੌਂ ਰਾਬ ਦੀ ਨਾਯੋ ਝੂਠਾ
ਤੂੰਹੀਓਂ ਦਿਲ ਦੀ ਦੁਆ
ਮੇਥੋ ਕਿ ਆਏ ਹੋਯ ਕਸੂਰ
ਕਿੱਤਾ ਕਿ ਮੈਂ ਗੁਨਾਹ
ਹੋ.. ਆਜਾ ਜਿੰਦ ਮੇਰੀਏ
ਹੋ.. ਆਜਾ ਜਿੰਦ ਮੇਰੀਏ
Да.. Дай мне жить
Да.. Дай мне жить
Бледно-бледные цвета все
Желания в Синне
Найо останавливает погоду
Дождь в глазах
Как рассказать о своем расставании?
Давай, давай, давай, давай, давай, давай
Есть ошибка
Занятие, которым я грешу
Соун Раб ди Найо лжец
Тухи Йо Дил Ди Дуа
Ошибка, которая исходила от меня
Занятие, которым я грешу
Да.. Дай мне жить
Да.. Дай мне жить
ты самый лучший друг
Больше не хочу жить
Больше не хочу жить
Есть... твой маленький компаньон
Больше не хочу жить
Отличная работа
Калла Майну Чхад Гайи
Тутада мне, джава, джава, встреча
Чанна Ве Чанна Ве приходит и уходит
Есть ошибка
Занятие, которым я грешу
Соун Раб ди Найо лжец
Ты молитва сердца
Есть ошибка
Занятие, которым я грешу
сломанная звезда, когда
Мангея Тену наша
Пожалуйста, поймите меня
Что делать с жизнью
Да благословит тебя Бог
Приходи и уходи
Ошибка, которая исходила от меня
Занятие, которым я грешу
Соун Раб ди Найо лжец
Ты молитва сердца
Есть ошибка
Занятие, которым я грешу
Да.. Дай мне жить
Да.. Дай мне жить

Другие песни исполнителя:

Все тексты Shael Oswal

Верный ли текст песни?  Да | Нет