Sifat Bal - Sohna
текст песни
16
0 человек. считает текст песни верным
0 человек считают текст песни неверным
Sifat Bal - Sohna - оригинальный текст песни, перевод, видео
- Текст
- Перевод
Mxrci
ਖ਼ਵਾਬ ਤੇਰੇ ਜੱਟਾ ਅੱਖੀਆਂ ਦੇ
ਪੂਰੇ ਹੋ ਗਏ ਵੇ
ਰੰਗ ਫਿੱਕੇ ਸੀ ਸੁਈਟਾਂ ਦੇ ਜਿਹੜੇ
ਗੁਹੜੇ ਹੋ ਗਏ ਵੇ
ਰੰਗ ਫਿੱਕੇ ਸੀ ਸੁਈਟਾਂ ਦੇ ਜਿਹੜੇ
ਗੁਹੜੇ ਹੋ ਗਏ ਵੇ
ਦਿਲ ਚੰਨ ਤਾਰਿਆਂ ਤੋਹ ਪਿਆ ਅੱਕਿਆ
ਨਾ ਤੈਨੂੰ ਦੇਖ ਰੱਜਿਆ ਕਦੇ
ਨਾ ਤੈਨੂੰ ਦੇਖ ਰੱਜਿਆ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
ਤੇ ਨਾ ਹੀ ਅੱਸੀ ਲੱਬਿਆ ਕਦੇ
ਤੇਰਾ ਨਾਮ ਲੈਂਦੀ ਫਿਰੇ
ਜ਼ੁਲਫ਼ਾਂ ਨੂੰ ਘੇਰ ਕੇ
ਹਵਾ ਬਾਰੀਆਂ ਚੋਂ ਲੰਘੇ
ਜੱਟਾ ਮੈਨੂੰ ਛੇੜ ਕੇ
ਹਵਾ ਬਾਰੀਆਂ ਚੋਂ ਲੰਘੇ
ਜੱਟਾ ਮੈਨੂੰ ਛੇੜ ਕੇ
ਫੁੱਲ ਰੱਖ ਲਏ ਕਿਤਾਬਾਂ ਚ ਤੂੰ ਦਿੱਤੇ ਲਾਜ਼ਮੀ
ਰਹਿਣ ਲੱਗ ਪਏ ਵੇ ਸਿਰਾਂ ਤੇ ਦੁਪੱਟੇ ਲਾਜ਼ਮੀ
ਹੰਜੂ ਕਰਨ ਥਾਬਲ ਤੇਰੇ ਹੁੰਦਿਆਂ
ਨਾ ਅੱਖਾਂ ਵਿਚੋਂ ਨਾ ਵੱਗਿਆ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
ਤੇਨੂੰ ਛੱਡ ਬਾਕੀ ਦੁਨੀਆਂ ਨਾ ਲੱਗੇ ਵੈਰ ਜੇਹਾ
ਪਤਾ ਪੁੱਛੀ ਜਾਂਦੇ ਪੈਰ ਮੈਨੂੰ ਤੇਰੇ ਸ਼ਹਿਰ ਦਾ
ਹਾਲ ਦਿਲ ਦਾ ਸੁਣਾਵਾਂ ਕੋਲੇ ਬੈਠ ਤਾਂ ਸਹੀ
ਗੱਲ ਉਹ ਵੀ ਰੱਖਾਂ ਚੇਤੇ ਜੋ ਤੂੰ ਹੌਲੀ ਜੇਹੀ ਕਹੀ
ਸਾਡਾ ਕੀ ਤੇਰੇ ਬਿਨਾਂ ਐਥੇ ਰੱਖਿਆ
ਨਾ ਸਿੱਟਾ ਅੱਸੀ ਕੱਡਿਆਂ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
ਖ਼ਵਾਬ ਤੇਰੇ ਜੱਟਾ ਅੱਖੀਆਂ ਦੇ
ਪੂਰੇ ਹੋ ਗਏ ਵੇ
ਰੰਗ ਫਿੱਕੇ ਸੀ ਸੁਈਟਾਂ ਦੇ ਜਿਹੜੇ
ਗੁਹੜੇ ਹੋ ਗਏ ਵੇ
ਰੰਗ ਫਿੱਕੇ ਸੀ ਸੁਈਟਾਂ ਦੇ ਜਿਹੜੇ
ਗੁਹੜੇ ਹੋ ਗਏ ਵੇ
ਦਿਲ ਚੰਨ ਤਾਰਿਆਂ ਤੋਹ ਪਿਆ ਅੱਕਿਆ
ਨਾ ਤੈਨੂੰ ਦੇਖ ਰੱਜਿਆ ਕਦੇ
ਨਾ ਤੈਨੂੰ ਦੇਖ ਰੱਜਿਆ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
ਤੇ ਨਾ ਹੀ ਅੱਸੀ ਲੱਬਿਆ ਕਦੇ
ਤੇਰਾ ਨਾਮ ਲੈਂਦੀ ਫਿਰੇ
ਜ਼ੁਲਫ਼ਾਂ ਨੂੰ ਘੇਰ ਕੇ
ਹਵਾ ਬਾਰੀਆਂ ਚੋਂ ਲੰਘੇ
ਜੱਟਾ ਮੈਨੂੰ ਛੇੜ ਕੇ
ਹਵਾ ਬਾਰੀਆਂ ਚੋਂ ਲੰਘੇ
ਜੱਟਾ ਮੈਨੂੰ ਛੇੜ ਕੇ
ਫੁੱਲ ਰੱਖ ਲਏ ਕਿਤਾਬਾਂ ਚ ਤੂੰ ਦਿੱਤੇ ਲਾਜ਼ਮੀ
ਰਹਿਣ ਲੱਗ ਪਏ ਵੇ ਸਿਰਾਂ ਤੇ ਦੁਪੱਟੇ ਲਾਜ਼ਮੀ
ਹੰਜੂ ਕਰਨ ਥਾਬਲ ਤੇਰੇ ਹੁੰਦਿਆਂ
ਨਾ ਅੱਖਾਂ ਵਿਚੋਂ ਨਾ ਵੱਗਿਆ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
ਤੇਨੂੰ ਛੱਡ ਬਾਕੀ ਦੁਨੀਆਂ ਨਾ ਲੱਗੇ ਵੈਰ ਜੇਹਾ
ਪਤਾ ਪੁੱਛੀ ਜਾਂਦੇ ਪੈਰ ਮੈਨੂੰ ਤੇਰੇ ਸ਼ਹਿਰ ਦਾ
ਹਾਲ ਦਿਲ ਦਾ ਸੁਣਾਵਾਂ ਕੋਲੇ ਬੈਠ ਤਾਂ ਸਹੀ
ਗੱਲ ਉਹ ਵੀ ਰੱਖਾਂ ਚੇਤੇ ਜੋ ਤੂੰ ਹੌਲੀ ਜੇਹੀ ਕਹੀ
ਸਾਡਾ ਕੀ ਤੇਰੇ ਬਿਨਾਂ ਐਥੇ ਰੱਖਿਆ
ਨਾ ਸਿੱਟਾ ਅੱਸੀ ਕੱਡਿਆਂ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
ਸਾਨੂੰ ਤੇਰੇ ਨਾਲੋਂ ਸੋਹਣਾ ਨਾ ਕੋਈ ਲੱਗਿਆ
ਤੇ ਨਾ ਹੀ ਅੱਸੀ ਲੱਬਿਆ ਕਦੇ
Мхрчи
Мечты твоих глаз
Завершенный
Те из люксов были бледного цвета.
Ямы исчезли
Те из люксов были бледного цвета.
Ямы исчезли
Сердце упало с луны на звезды
Никогда не устал видеть тебя
Никогда не устал видеть тебя
Мы не нашли никого прекраснее тебя
Ни Аси Лабия никогда
Мы не нашли никого прекраснее тебя
Ни Аси Лабия никогда
Ни Аси Лабия никогда
Взяв свое имя снова
Окружая водовороты
Ветер прошел через окна
Джатта, дразня меня
Ветер прошел через окна
Джатта, дразня меня
Вы, должно быть, подарили цветы в книгах
Дупатты на голове обязательны.
Ханджу Каран Табал с тобой
Оно никогда не текло из глаз
Мы не нашли никого прекраснее тебя
Ни Аси Лабия никогда
Мы не нашли никого прекраснее тебя
Ни Аси Лабия никогда
Мы не нашли никого прекраснее тебя
Ни Аси Лабия никогда
Мы не нашли никого прекраснее тебя
Ни Аси Лабия никогда
Остальной мир не должен быть к вам враждебен
Меня спросили адрес вашего города
Если ты сидишь рядом со своим сердцем, это правильно
Помните, что вы сказали медленно
Что держало нас здесь без тебя?
Никогда не приходить к выводу
Мы не нашли никого прекраснее тебя
Ни Аси Лабия никогда
Мы не нашли никого прекраснее тебя
Ни Аси Лабия никогда
Мы не нашли никого прекраснее тебя
Ни Аси Лабия никогда
Мы не нашли никого прекраснее тебя
Ни Аси Лабия никогда
Мечты твоих глаз
Завершенный
Те из люксов были бледного цвета.
Ямы исчезли
Те из люксов были бледного цвета.
Ямы исчезли
Сердце упало с луны на звезды
Никогда не устал видеть тебя
Никогда не устал видеть тебя
Мы не нашли никого прекраснее тебя
Ни Аси Лабия никогда
Мы не нашли никого прекраснее тебя
Ни Аси Лабия никогда
Ни Аси Лабия никогда
Взяв свое имя снова
Окружая водовороты
Ветер прошел через окна
Джатта, дразня меня
Ветер прошел через окна
Джатта, дразня меня
Вы, должно быть, подарили цветы в книгах
Дупатты на голове обязательны.
Ханджу Каран Табал с тобой
Оно никогда не текло из глаз
Мы не нашли никого прекраснее тебя
Ни Аси Лабия никогда
Мы не нашли никого прекраснее тебя
Ни Аси Лабия никогда
Мы не нашли никого прекраснее тебя
Ни Аси Лабия никогда
Мы не нашли никого прекраснее тебя
Ни Аси Лабия никогда
Остальной мир не должен быть к вам враждебен
Меня спросили адрес вашего города
Если ты сидишь рядом со своим сердцем, это правильно
Помните, что вы сказали медленно
Что держало нас здесь без тебя?
Никогда не приходить к выводу
Мы не нашли никого прекраснее тебя
Ни Аси Лабия никогда
Мы не нашли никого прекраснее тебя
Ни Аси Лабия никогда
Мы не нашли никого прекраснее тебя
Ни Аси Лабия никогда
Мы не нашли никого прекраснее тебя
Ни Аси Лабия никогда