ABC

Singga - Robinhood
текст песни

3

0 человек. считает текст песни верным

0 человек считают текст песни неверным

Singga - Robinhood - оригинальный текст песни, перевод, видео

Western Pendu
Singga ਬੋਲਦਾ ਵੀਰੇ
ਹੋ ਗੱਲ ਸੁਣ ਮੇਰੀ ਫੋਕੀਆਂ ਨੀ ਰੋੜਦਾ
Body ਦੇ ਵਿਚਾਲੋਂ ਦੇਖੀ ਹੱਡ ਤੋਡ਼ ਦਾ
ਸਾਡੇ ਤੋਡ਼ੇ ਹੱਥ ਕਦੇ ਨਹੀਓ ਜੁੜਦੇ
ਫਤਿਹ ਦੇ ਨਿਸ਼ਾਨ ਲਾਕੇ ਦੇਖੀ ਜੱਟ ਮੁੜਦੇ
ਹੋ ਵੈਰੀ ਓਹਦੇ ਭੱਜਦੇ ਆ ਮੋਰੇ ਮੋਰੇ ਮੋਰੇ
ਹੋ ਵੈਰੀ ਓਹਦੇ ਭੱਜਦੇ ਆ ਮੋਰੇ ਮੋਰੇ ਮੋਰੇ
ਆਪ ਵੇਖ ਲ Obama'ਏ ਵਾਂਗੂ town town ਸੈਰ ਕਰੇ
ਹੋ ਦੇਸੀ ਜੱਟ ਕਹਿਰ ਕਰੇ ਬਿਨਾ ਗੱਲੋਂ fire ਕਰੇ
ਮੱਥੇ ਵਿੱਚ ਵੱਜਦਾ ਆਏਨਾ ਕਦੇ ਬੱਚਿਆਂ ਨਾਲ ਵੈਰ ਕਰੇ
ਹੋ ਦੇਸੀ ਜੱਟ ਕਹਿਰ ਕਰੇ ਬਿਨਾ ਗੱਲੋਂ fire ਕਰੇ
ਮੱਥੇ ਵਿੱਚ ਵੱਜਦਾ ਆਏਨਾ ਕਦੇ ਬੱਚਿਆਂ ਨਾਲ ਵੈਰ ਕਰੇ
ਹੋ ਚੋਟੀ ਦਾ ਖਿਡਾਰੀ ਮੁੰਡਾ ਚੋਟੀ ਉੱਤੇ ਖਡੂਗਾ
ਜੁੱਤੀ ਥੱਲੇ ਰਖੂ ਜਿਹੜਾ ਸਿਰ ਬਹੁਤਾ ਚੜੂਗਾ
ਜੁੱਤੀ ਥੱਲੇ ਰਖੂ ਜਿਹੜਾ ਸਿਰ ਬਹੁਤਾ ਚੜੂਗਾ
ਜੁੱਤੀ ਥੱਲੇ ਰਖੂ ਜਿਹੜਾ ਸਿਰ ਬਹੁਤਾ
ਹੋ ਲਭਦੇ ਨੇ ਰਾਹ ਸਾਲੇ ਸੱਜੇ ਖੱਬੇ, ਸੱਜੇ ਖੱਬੇ
ਹੋ ਲਭਦੇ ਨੇ ਰਾਹ ਸਾਲੇ ਸੱਜੇ ਖੱਬੇ, ਸੱਜੇ ਖੱਬੇ
ਹੋ ਮਿਲੇ ਨਾ claim ਕਿੱਤੇ ਜਿੰਨੇ ਮਰਜੀ ਓ ਪੈਰ ਫੜੇ
ਹੋ ਦੇਸੀ ਜੱਟ ਕਹਿਰ ਕਰੇ ਬਿਨਾ ਗੱਲੋਂ fire ਕਰੇ
ਮੱਥੇ ਵਿੱਚ ਵੱਜਦਾ ਏ ਨਾ ਕਦੇ ਬੱਚਿਆਂ ਨਾਲ ਵੈਰ ਕਰੇ
ਹੋ ਦੇਸੀ ਜੱਟ ਕਹਿਰ ਕਰੇ ਬਿਨਾ ਗੱਲੋਂ fire ਕਰੇ
ਮੱਥੇ ਵਿੱਚ ਵੱਜਦਾ ਏ (ਨਾ ਕਦੇ ਬੱਚਿਆਂ ਨਾਲ ਵੈਰ ਕਰੇ)
ਹਾ ਹਾ ਹਾ ਛੋਟੂ
ਹੋ ਸੋਚ ਬੜੀ ਡੂਂਗੀ ਆ ਤੇ ਕੱਮ ਕਾਰ ਅੱਤ ਨੇ
ਕਰਦੇ stand ਬਿੱਲੋ ਰਖੇਯਾ ਆ ਜੱਟ ਨੇ
ਹੋ ਗੱਲਬਾਤ ਓਹਦੇ ਨਾਲ ਦੀ ਨੀ ਗੱਲ ਹੋਣੀ ਕਿੱਤੇ
ਗੱਲਬਾਤ ਓਹਦੇ ਨਾਲ ਦੀ ਨੀ ਗੱਲ ਹੋਣੀ ਕਿੱਤੇ
ਲਗਦੇ ਨਿਸ਼ਾਨ ਬਿੱਲੋ ਹੋ ਮੁੰਡਾ ਜਿੱਥੇ ਜਿੱਥੇ ਪੈਰ ਧਰੇ
ਹੋ ਦੇਸੀ ਜੱਟ ਕਹਿਰ ਕਰੇ ਬਿਨਾ ਗੱਲੋਂ fire ਕਰੇ
ਮੱਥੇ ਵਿੱਚ ਵੱਜਦਾ ਆਏਨਾ ਕਦੇ ਬੱਚਿਆਂ ਨਾਲ ਵੈਰ ਕਰੇ
ਹੋ ਦੇਸੀ ਜੱਟ ਕਹਿਰ ਕਰੇ ਬਿਨਾ ਗੱਲੋਂ fire ਕਰੇ
ਮੱਥੇ ਵਿੱਚ ਵੱਜਦਾ ਆਏਨਾ ਕਦੇ ਬੱਚਿਆਂ ਨਾਲ ਵੈਰ ਕਰੇ
ਹੋ ਪਤੰਦਰਾ
ਜੇ ਸਾਡੇ ਨਾਲ ਵੈਰ ਕਰੇਂਗਾ ਨਾ
ਸਿਧੀ ਨਰਕਾਂ ਦੀ ਸੈਰ ਕਰੇਂਗਾ
ਸਯਾਨੇ ਕਿਹੰਦੇ ਨੇ
ਸੌ ਸੁਨਾਰ ਦੀ ਇਕ ਲੁਹਾਰ ਦੀ
ਜੇ ਸਿੰਗਗਾ ਬੋਲਦਾ ਜਾਣਦਾ ਨਾ
ਤੇ ਖਤਮ ਭੀ ਕਰਨਾ ਜਾਣਦਾ
ਚੱਲ
Западный Пенду
Сингга говорит Мирру
Быть тем, что у меня народы дует
Тело вспыхнуло
Руки никогда не свяжут наш перерыв
Поворот жирной отметки
Хоаре Мала Мала
Хоаре Мала Мала
Уже ищите Abame's, как прогулки Ann Twn Walks
Hossy Jatt Essential делает огонь
Шокирующая во лбу когда -либо ненавидит детей
Hossy Jatt Essential делает огонь
Шокирующая во лбу когда -либо ненавидит детей
Лучший парень, полученный на вершине
Неглубокий вниз по обуви, которую очень сильно
Неглубокий вниз по обуви, которую очень сильно
Приклеить обувь, которая очень много головы
Быть влево, слева, вправо слева направо влево
Налево, слева, вправо слева, вправо влево
Не получайте претензию, столько столько ног, которые держат ноги
Hossy Jatt Essential делает огонь
Звонок во лбу никогда не ненавидит детей
Hossy Jatt Essential делает огонь
Руть (не ненавидеть детей) на лбу
Ха -ха -хун низкий
Мышление выявляет и крикнула экстремальность автомобиля
Стоя подстановка
Захватывает разговор с адом
Как разговор с высотами
Парень больных знаков, где мальчик ударил, где нога
Hossy Jatt Essential делает огонь
Шокирующая во лбу когда -либо ненавидит детей
Hossy Jatt Essential делает огонь
Шокирующая во лбу когда -либо ненавидит детей
Если есть титандра
Если мы не будем ненавидеть с
Сиддхи пойдет на прогулку
Молчание вызвано
Черные сотню золота
Если Хорга, зная, не знает
Также зная, чтобы закончить
Бегать
Верный ли текст песни?  Да | Нет