Sucha Yaar - Aadat Tu Meri
текст песни
13
0 человек. считает текст песни верным
0 человек считают текст песни неверным
Sucha Yaar - Aadat Tu Meri - оригинальный текст песни, перевод, видео
- Текст
- Перевод
ਓਏ ਮਨਦੀਪ ਓਏ ਮਨਦੀਪ ਓਏ ਮਨਦੀਪ ਓਏ ਮਨਦੀਪ
ਫਿਰ ਕਹੋ
I love you I love you I love you I love you
ਕਹਿੰਦੀ ਤੇਰਾ ਮੇਰਾ ਮੇਲ ਕਦੇ ਹੋਣਾ ਨਈ
ਮੈਂ ਕਿਹਾ ਐਂਵੇ ਕਾਹਤੋਂ ਬੋਲੀ ਜਾਨੀ ਐ
ਕਹਿੰਦੀ ਸਾਭ ਕੇ ਤੂੰ ਰੱਖ ਦਿਲ ਆਪਣਾ
ਮੈਂ ਕਿਹਾ ਪੈਰਾਂ ਚ ਤਾਂ ਰੋਲੀ ਜਾਨੀ ਐ
ਕਹਿੰਦੀ ਚੂਰ ਕਰਵਾ ਲੈਂਗਾ
ਫੱਟ ਡੂੰਘੇ ਖਾਂ ਲੈਂਗਾ
ਚੂਰ ਕਰਵਾ ਲੈਂਗਾ ਫੱਟ ਡੂੰਘੇ ਖਾਂ ਲੈਂਗਾ
ਲੱਗਣੀ ਵੇ ਸੱਟ ਜਿਹੜੀ
ਲੱਗਣੀ ਵੇ ਸੱਟ ਜਿਹੜੀ
ਕਹਿੰਦੀ ਪਿਆਰ ਕਾਹਤੋਂ ਕਰਦਾ ਐ
ਮੈਂ ਕਿਹਾ ਆਦਤ ਤੂੰ ਮੇਰੀ
ਕਹਿੰਦੀ ਭੁੱਲ ਜਾ ਖਾਂ ਤੂੰ ਮੈਨੂੰ
ਮੈਂ ਕਿਹਾ ਜਾਨ ਨਾ ਕੱਢ ਮੇਰੀ
ਮੈਂ ਕਿਹਾ ਜਾਨ ਨਾ ਕੱਢ ਮੇਰੀ
ਕਹਿੰਦੀ ਪਿਆਰ ਕਾਹਤੋਂ ਕਰਦਾ ਐ
ਮੈਂ ਕਿਹਾ ਆਦਤ ਤੂੰ ਮੇਰੀ
ਕਹਿੰਦੀ ਭੁੱਲ ਜਾ ਖਾਂ ਤੂੰ ਮੈਨੂੰ
ਮੈਂ ਕਿਹਾ ਜਾਨ ਨਾ ਕੱਢ ਮੇਰੀ
ਕਹਿੰਦੀ ਪਿਆਰ ਵਾਲੀ ਗੱਲ
ਮੈਨੂੰ ਲੱਗੇ ਨੁਕਸਾਨ ਦੀ
ਮੈਂ ਕਿਹਾ ਖੁਸ਼ ਬੜਾ ਰੱਖੂਗਾ
ਆਹ ਲੈ ਕਸਮ ਕੁਰਾਨ ਦੀ
ਕਸਮ ਕੁਰਾਨ ਦੀ
ਕਹਿੰਦੀ ਦਿਲ ਨੂੰ ਸਜ਼ਾ ਮਿਲ ਜਾਂਦੀ ਬੇਵਜਾ
ਦਿਲ ਨੂੰ ਸਜ਼ਾ , ਮਿਲ ਜਾਂਦੀ ਬੇਵਜਾ
ਹੁੰਦੀ ਅੱਖਾਂ ਦੀ ਏਹ ਹੇਰਾਫੇਰੀ
ਓਏ ਮਨਦੀਪ ਓਏ ਮਨਦੀਪ (ਹੁੰਦੀ ਅੱਖਾਂ ਦੀ ਏਹ ਹੇਰਾਫੇਰੀ)
ਕਹਿੰਦੀ ਪਿਆਰ ਕਾਹਤੋਂ ਕਰਦਾ ਐ
ਮੈਂ ਕਿਹਾ ਆਦਤ ਤੂੰ ਮੇਰੀ
ਕਹਿੰਦੀ ਭੁੱਲ ਜਾ ਖਾਂ ਤੂੰ ਮੈਨੂੰ
ਮੈਂ ਕਿਹਾ ਜਾਨ ਨਾ ਕੱਢ ਮੇਰੀ
ਆ ਆ ਆ ਆ ਆ ਆ ਆ ਆ
ਫਿਰ ਕਹੋ
I love you I love you I love you I love you
ਕਹਿੰਦੀ ਤੇਰਾ ਮੇਰਾ ਮੇਲ ਕਦੇ ਹੋਣਾ ਨਈ
ਮੈਂ ਕਿਹਾ ਐਂਵੇ ਕਾਹਤੋਂ ਬੋਲੀ ਜਾਨੀ ਐ
ਕਹਿੰਦੀ ਸਾਭ ਕੇ ਤੂੰ ਰੱਖ ਦਿਲ ਆਪਣਾ
ਮੈਂ ਕਿਹਾ ਪੈਰਾਂ ਚ ਤਾਂ ਰੋਲੀ ਜਾਨੀ ਐ
ਕਹਿੰਦੀ ਚੂਰ ਕਰਵਾ ਲੈਂਗਾ
ਫੱਟ ਡੂੰਘੇ ਖਾਂ ਲੈਂਗਾ
ਚੂਰ ਕਰਵਾ ਲੈਂਗਾ ਫੱਟ ਡੂੰਘੇ ਖਾਂ ਲੈਂਗਾ
ਲੱਗਣੀ ਵੇ ਸੱਟ ਜਿਹੜੀ
ਲੱਗਣੀ ਵੇ ਸੱਟ ਜਿਹੜੀ
ਕਹਿੰਦੀ ਪਿਆਰ ਕਾਹਤੋਂ ਕਰਦਾ ਐ
ਮੈਂ ਕਿਹਾ ਆਦਤ ਤੂੰ ਮੇਰੀ
ਕਹਿੰਦੀ ਭੁੱਲ ਜਾ ਖਾਂ ਤੂੰ ਮੈਨੂੰ
ਮੈਂ ਕਿਹਾ ਜਾਨ ਨਾ ਕੱਢ ਮੇਰੀ
ਮੈਂ ਕਿਹਾ ਜਾਨ ਨਾ ਕੱਢ ਮੇਰੀ
ਕਹਿੰਦੀ ਪਿਆਰ ਕਾਹਤੋਂ ਕਰਦਾ ਐ
ਮੈਂ ਕਿਹਾ ਆਦਤ ਤੂੰ ਮੇਰੀ
ਕਹਿੰਦੀ ਭੁੱਲ ਜਾ ਖਾਂ ਤੂੰ ਮੈਨੂੰ
ਮੈਂ ਕਿਹਾ ਜਾਨ ਨਾ ਕੱਢ ਮੇਰੀ
ਕਹਿੰਦੀ ਪਿਆਰ ਵਾਲੀ ਗੱਲ
ਮੈਨੂੰ ਲੱਗੇ ਨੁਕਸਾਨ ਦੀ
ਮੈਂ ਕਿਹਾ ਖੁਸ਼ ਬੜਾ ਰੱਖੂਗਾ
ਆਹ ਲੈ ਕਸਮ ਕੁਰਾਨ ਦੀ
ਕਸਮ ਕੁਰਾਨ ਦੀ
ਕਹਿੰਦੀ ਦਿਲ ਨੂੰ ਸਜ਼ਾ ਮਿਲ ਜਾਂਦੀ ਬੇਵਜਾ
ਦਿਲ ਨੂੰ ਸਜ਼ਾ , ਮਿਲ ਜਾਂਦੀ ਬੇਵਜਾ
ਹੁੰਦੀ ਅੱਖਾਂ ਦੀ ਏਹ ਹੇਰਾਫੇਰੀ
ਓਏ ਮਨਦੀਪ ਓਏ ਮਨਦੀਪ (ਹੁੰਦੀ ਅੱਖਾਂ ਦੀ ਏਹ ਹੇਰਾਫੇਰੀ)
ਕਹਿੰਦੀ ਪਿਆਰ ਕਾਹਤੋਂ ਕਰਦਾ ਐ
ਮੈਂ ਕਿਹਾ ਆਦਤ ਤੂੰ ਮੇਰੀ
ਕਹਿੰਦੀ ਭੁੱਲ ਜਾ ਖਾਂ ਤੂੰ ਮੈਨੂੰ
ਮੈਂ ਕਿਹਾ ਜਾਨ ਨਾ ਕੱਢ ਮੇਰੀ
ਆ ਆ ਆ ਆ ਆ ਆ ਆ ਆ
Эй, Мондип О. Мандип О, Мандип О, Мандип
Тогда скажи
Я люблю тебя, я я люблю тебя, я люблю тебя
Сказал, что ваша почта когда -либо была
Я сказал речь из Кахаха
Тот факт, что ты будешь держать
Я сказал ногу, ree jai
Высказывания избавятся от
Толстая хага хага
Сперма станет толкой глубже
Травма травмы
Травма травмы
Говорит Кахак
Я сказал тебе, мой мой
Ибо забывай, ты
Я не получил душу
Я не получил душу
Говорит Кахак
Я сказал тебе, мой мой
Ибо забывай, ты
Я не получил душу
Говорит любовь
От ущерба я
Я сказал счастливым счастливым
Aht Takeu Kasas Kan
Времени
Говорит, что сердце наказано
Сердечное наказание, смешанное
Ааа манипулирование глазами
Привет, Мэнди, эй, Мандип (ушная манипуляция глаз)
Говорит Кахак
Я сказал тебе, мой мой
Ибо забывай, ты
Я не получил душу
Приходите, иди, приходи
Тогда скажи
Я люблю тебя, я я люблю тебя, я люблю тебя
Сказал, что ваша почта когда -либо была
Я сказал речь из Кахаха
Тот факт, что ты будешь держать
Я сказал ногу, ree jai
Высказывания избавятся от
Толстая хага хага
Сперма станет толкой глубже
Травма травмы
Травма травмы
Говорит Кахак
Я сказал тебе, мой мой
Ибо забывай, ты
Я не получил душу
Я не получил душу
Говорит Кахак
Я сказал тебе, мой мой
Ибо забывай, ты
Я не получил душу
Говорит любовь
От ущерба я
Я сказал счастливым счастливым
Aht Takeu Kasas Kan
Времени
Говорит, что сердце наказано
Сердечное наказание, смешанное
Ааа манипулирование глазами
Привет, Мэнди, эй, Мандип (ушная манипуляция глаз)
Говорит Кахак
Я сказал тебе, мой мой
Ибо забывай, ты
Я не получил душу
Приходите, иди, приходи
Другие песни исполнителя: