ABC

Sukha, Heer Sharma - 24X7
текст песни

3

0 человек. считает текст песни верным

0 человек считают текст песни неверным

Sukha, Heer Sharma - 24X7 - оригинальный текст песни, перевод, видео

ਆਹ ਮੁੱਛ ਵੇਖ ਖੜੀ ਗੁੱਡੀ ਅੰਬਰਾਂ ਤੇ ਚੜੀ ,
ਮੂੰਹੋਂ ਬੋਲਦਾ ਮੈਂ ਘੱਟ ਮੇਰੀ ਗੰਨ ਬੋਲੇ ਬੜੀ,
ਏਥੇ ਪੂਰਾ ਇਨਸਾਫ਼ ਆ, ਨੀ ਜੱਟ ਤੇਰਾ ਖਾਸ ਯਾ,
ਤੇ ਵੇਖ ਕੇ ਚੜਾਈ ਹਿੱਕ ਵੈਰੀਆਂ ਦੀ ਰੜੀ,
ਕਿੱਲ ਪੂਰੀ ਪਈ ਆ ਜੜੀ ਬਿੱਲੋ।
f
ਹਾਏ ਜੁੱਤੀ ਟਿੱਲੇਦਾਰ ਤੇਰਾ ਕੋਰਾ ਕੰਮ ਕਾਰ,
ਸੀਨੇਂ ਲਾਉਂਦਾ ਹਥਿਆਰ, ਰਹਿੰਦਾ ਪਹੁੰਚ ਤੋਂ ਆ ਬਾਹਰ
ਜਿਥੋਂ ਲੰਘੇ ਦੇਂਦਾ ਠਾਰ ਵੇ ਤੂੰ ਕੱਲੀ ਕੱਲੀ ਨਾਰ
ਕਿੱਥੇ ਪੁੱਗਣਾ ਪਿਆਰ ਪੈਣਾ ਵੇਖ ਵੇਖ ਸਾਰ
ਤੂੰ ਤਾਂ ਉੱਡਣੀ ਆ ਡਾਰ ਜੱਟਾ
m
Donali ਮੋਢੇ ਧਰੇ ਮੁੰਡਾ ਅੱਗ ਆਂਗੂ ਵਰੇ
ਏਥੇ ਰੱਬ ਤੋਂ ਬਿਨਾਂ ਨਾ ਜੁੱਸਾ ਕਿਸੇ ਅੱਗੇ ਹਰੇ
ਤਾਹੀਓਂ ਮਾਣ ਤਾਣ ਪੂਰਾ ਤੇਰਾ ਸ਼ਹਿਰ ਸਾਡਾ ਕਰੇ
ਫੋਕਾ ਮਾਰਿਆ ਖੰਗੂਰਾ ਜੱਟ ਕਿਸੇ ਦਾ ਨਾ ਜਰੇ
ਲਾਂਭੇ ਨਿੱਤ ਆਉਂਦੇ ਘਰੇ ਬਿੱਲੋ।।

ਪਾਕੇ ਰੱਖੇਂ long ਕੋਟ ਹੋਕੇ ਨਾਗਣੀ ਨਾ ਲੋਟ
ਕੋਲ਼ੇ ਰੱਖਦਾ ਨਾ ਲੋਕ ਜਿਹੜੇ ਮਨੋਂ ਹੁੰਦੇ ਖੋਟ
ਲੈਜਾ ਪਟੱਕੇ ਕਬੂਤਰੀ ਤੂੰ ,ਦਿੱਤੀ ਤੈਨੂੰ ਛੋਟ
ਆਜਾ ਚੜਕੇ ਬਰਾਤ ਵਹਿਣੇ ਪਾਣੀ ਵਾਂਗੂ ਨੋਟ
ਮਾਰੇ ਦਿਲਾਂ ਉੱਤੇ ਚੋਟ ਜੱਟਾ।

ਕਿੱਥੇ ਹੱਥ ਆਉਂਦਾ ਜੱਟ ਪਿੱਛੇ ਹੱਟ ਬਿੱਲੋ ਹੱਟ,
ਰਵਾਂ 24/7 busy ਨੀ ਮੈਂ ਗੇੜੀ ਲਾਵਾਂ ਘੱਟ,
ਤੇਰੇ ਸ਼ਹਿਰ ਦਿਆਂ ਗੁੰਡਿਆਂ ਦੇ ਚਾੜੀ ਰੱਖਾਂ ਨਟ,
phone ਉੱਤੇ ਰਹਿੰਦੇ ਭੌਂਕਦੇ ਕੀ ਲੈਣ ਗੇ ਉਹ ਪੱਟ
ਸਾਲੇ ਬੋਤਲ ਦੇ ਡਟ ਬਿੱਲੋ

ਕੁੜੀ ਵੱਜੇ ਪੀ ਆਰ ਥੱਲੇ bentley ਆ car
ਐਵੇਂ ਹੋਛੀਆਂ ਨਾ ਮਾਰ ਵੇਖ cash da ਤੂੰ ਭਾਰ,
ਹੋਜਾ ਗੱਡੀ ਚ ਸਵਾਰ , ਜਿੰਦਗਾਨੀ ਦਿਨ ਚਾਰ
ਕਾਹਤੋਂ ਕਰੇ ignore ਵੇ ਤੂੰ ਹੀਰੇ ਜਈ ਨਾਰ
ਲੱਦੀ ਫਿਰੇ ਬੱਸ ਯਾਰ ਜੱਟਾ।।

ਹਾਏ ਤਿੱਖਾ ਤੇਰਾ ਨੱਕ ਪੂਰਾ 28 ਦਾ ਯਾ ਲੱਕ਼
ਤੈਨੂੰ ਤੋਲਾਂ ਸੋਨੇ ਭਾਰ ਆ ਲੈ card ਬਿੱਲੋ ਚੱਕ
ਏਸੇ time ਤੋਂ ਆ ਲੈਕੇ ਤੇਰਾ ਮਿੱਤਰਾਂ ਤੇ ਹੱਕ
ਆਉ ਫੁਕਦਾ ਬਰੂਦ ਤੇਰੇ ਸ਼ਹਿਰ ਪੈਣੀ ਧੱਕ
ਕਿਹੜਾ ਲਉ ਸਾਨੂੰ ਡੱਕ ਬਿੱਲੋ।

ਅੱਜ ਦੇ ਆ ਛੋਹਰ ਜਿਹੜੇ ਉੱਡਣੇ ਆ ਭੋਰ
ਤੁਰੇ ਫਿਰਦੇ ਆ ਬੜੇ ਤੇਰੀ ਗੱਲ ਬਾਤ ਹੋਰ
ਸਾਨੂੰ ਭਾਇਆ ਬੱਸ ਤੁਹੀਂਓਂ ਲਾਇਆ ਬੜਿਆਂ ਨੇ ਜ਼ੋਰ,
ਤੁਰੀਂ ਮੱਠਾ ਮੱਠਾ ਗਿੰਦਿਆ ਤੂੰ ਵੇਖੀ ਕੇਰਾਂ ਟੋਹਰ,
ਜਚੁ ਸਿੰਘ ਨਾਲ਼ ਕੌਰ ਜੱਟਾ।।।।
Ах, увидев усы, стоящая кукла полезла на угли,
Говоря устами, я меньше говорил о своем пистолете.
Здесь наступает полное правосудие, ни джат тера хас я,
Увидев толпу врагов,
Убийство полностью укоренено.
ж
Ох, завалена обувью, твоя грязная рабочая машина,
Оружие на груди остается вне досягаемости
Где бы ты ни проходил мимо, ты всегда там
Посмотрите, куда добраться и влюбитесь
Ты летишь, Дар Джатта
м
Донали взвалил горящего мальчика на плечо
Вот ни перед кем не гневайся без Бога
Пусть ваш город будет нашим с полной гордостью
Фока Мари Хангура Джат не должен использоваться кем-либо.
Билло приходит домой каждый день.

Держи это долго и не ленись
Бессердечные люди не хранят уголь
Лея Патке Кабутри, ты дал тебе освобождение
Обратите внимание, как текущая вода
Ранен в сердцах мертвых.

Откуда рука?
Я не занят 24/7, я менее занят.
Не позволяй головорезам твоего города хранить свою одежду,
Что они будут делать, лая по телефону?
Точка Билло из старой бутылки

Бентли сбил машину девушки
Не убивай так, смотри деньги, которые ты загружаешь.
Поездка на машине Ходжи, Джиндгани, день четвертый.
Почему вы должны игнорировать это?
Пожарный автобус Лади Яр Джатта.

О, острый, у тебя в носу 28 или лакхов
Взвесьте вес золота, возьмите карту и укусите ее.
С тех пор твои друзья и правы
Пусть клубы дыма унесут ваш город
Зови нас Дак Билло.

Сегодняшние девчонки утром приходят летать
Гуляя, ты много говоришь
Мы боимся, но вас заставили старейшины.
Идешь медленно-медленно, видишь Керана Тохара,
Каур Джатта с Джачу Сингхом.
Верный ли текст песни?  Да | Нет