ABC

Sunny Kahlon - Romantic Jatt
текст песни

12

0 человек. считает текст песни верным

0 человек считают текст песни неверным

Sunny Kahlon - Romantic Jatt - оригинальный текст песни, перевод, видео

Yeah
ਆਂ ਹਾਂ
Romatic ਜੱਟ Sunny Khalon
Johnyy Vick
ਜਿੰਨੇ ਚੌੜੇ ਸੀਨੇ ਓਹਨੇ ਦਿਲ ਵੱਡੇ ਆ
ਗੱਡੀਆਂ ਦੇ ਪਿਛੇ ਮੁੱਛ tag ਲੱਗਿਆ
ਜਿੰਨੇ ਚੌੜੇ ਸੀਨੇ ਓਹਨੇ ਦਿਲ ਵੱਡੇ ਆ
ਗੱਡੀਆਂ ਦੇ ਪਿਛੇ ਮੁੱਛ tag ਲੱਗਿਆ
ਓ ਮੰਨੇਆ ਕੇ ਗੋਲੀਆਂ ਚਲੋਨੇ ਆ
ਪਰ ਇੰਨੇ ਵੀ ਨੀ ਮਾੜੇ ਜਿੰਨੇ ਲਗ ਦੇ
ਓ ਜੱਟ Romantic ਹੋ ਗਏ ਆ
ਤਾਂਈ ਓਂ ਤੇਰੇ ਪਿੱਛੇ ਗੇੜੇ ਵੱਜਦੇ
ਪਿੰਡਾਂ ਵਾਲੇ Romantic ਹੋ ਗਏ ਆ
ਤਾਂਈ ਓਂ ਤੇਰੇ ਪਿੱਛੇ ਗੇੜੇ ਵੱਜਦੇ
ਓ ਜਿਗਰੇ ਦਲੇਰ ਪੁੱਤ ਮਾਵੇ ਦੇ ਨੇ ਸ਼ੇਰ
ਸਾਡੇ ਵਰਗੇ ਨੀ ਚੰਡੀਗੜੋ ਲੱਭ ਦੇ
ਹੋ ਐਵੇ ਨਾ ਐਵੇ ਬੀਬਾ ਡਰ ਤੂ
ਐਨੀ ਵੀ ਮਾਡੀ ਨਾ ਹਾਏ ਕਰ ਤੂ
ਨਿਰੀ ਤੂ cream ਤੇਰੇ ਆਉਂਦੇਆ dream
ਥੋਡੀ ਜਿਹੀ ਕੋਲ ਆਕੇ ਬਿੱਲੋ ਖੜ ਤੂ
ਹੋਏ ਮਿਠੇ ਮਿਠੇ ਬੋਲ ਮੁਹਾਂ ਵਿਚੋਂ ਬੋਲਦੇ
ਬਹਉਤੀਆਂ ਨੀ ਕਰਦੇ ਲੜਾਈਆਂ ਗਬਰੂ
ਪਿੰਡਾਂ ਵਿਚੋਂ ਆਕੇ ਲੌਂਦੇ ਰੋਨਕਾ ਸਤਾਰਾਂ
ਚੰਡੀਗੜ੍ਹ ਕਰਦੇ ਪੜ੍ਹਾਈਆਂ ਗਬਰੂ
ਓ ਰਮੀ Dodher ਦੀ ਤੇਰੇ ਉੱਤੇ ਅੱਖ ਆ
ਤਾਂਈ ਓਂ ਲੰਡੂ ਫ਼ੰਡੁ ਬੈਠੇ ਵਾਂਗ ਚਨ ਦੇ
ਓ ਜੱਟ Romantic ਹੋ ਗਏ ਆ
ਤਾਂਈ ਓਂ ਤੇਰੇ ਪਿੱਛੇ ਗੇੜੇ ਵੱਜਦੇ
ਪਿੰਡਾਂ ਵਾਲੇ Romantic ਹੋ ਗਏ ਆ
ਤਾਂਈ ਓਂ ਤੇਰੇ ਪਿੱਛੇ ਗੇੜੇ ਵੱਜਦੇ
ਓ ਜਿਗਰੇ ਦਲੇਰ ਪੁੱਤ ਮਾਵੇ ਦੇ ਨੇ ਸ਼ੇਰ
ਸਾਡੇ ਵਰਗੇ ਨੀ ਚੰਡੀਗੜੋ
ਆਜਾ ਸੈਰ ਕਰਾ ਦੂ ਸਾਤ ਜਾਏਗੀ ਕ੍ਯਾ
ਇਤਨਾ ਫੈਂਕ ਨਾ ਤੂ ਹੋ ਰੁਲਾਏਗੀ ਕ੍ਯਾ
ਖੱਡਾ ਖੋਦ ਨਾ ਮੈਂ ਚਾਹਤਾ ਖੁਦਵਾਏਗੀ ਕ੍ਯਾ
ਇਤਨੀ ਜਲਦੀ ਨਾ ਕਰ ਹਾਂ ਮਰਵਾਏਗੀ ਕ੍ਯਾ
ਹੋ ਸਾਨੂ ਨਇ ਓ ਚਸਕਾ ਵਿਲੈਤ ਜਾਣ ਦਾ
ਐਥੇ ਰਿਹ ਕੇ ਖੁੱਲੇ ਕਰੀ ਦੇ ਆ ਖਰ੍ਚੇ
ਓ ਤਕ ਦੀਆਂ photo Canada ਵਾਲੀਆਂ
ਹੁਣ UK ਚ ਵੀ ਪੂਰੇ ਸਾਡੇ ਚਰਚੇ
ਹੋ ਸਾਨੂ ਨਇ ਓ ਚਸਕਾ ਵਿਲੈਤ ਜਾਣ ਦਾ
ਐਥੇ ਰਿਹ ਕੇ ਖੁੱਲੇ ਕਰੀ ਦੇ ਆ ਖਰ੍ਚੇ
ਓ ਤੱਕੇ Sunny ਦੀਆਂ photo Canada ਵਾਲੀਆਂ
ਹੁਣ UK ਚ ਵੀ ਪੂਰੇ ਸਾਡੇ ਚਰਚੇ
ਹੋ ਯਾਰਾ ਬੇਲਿਯਾ ਦੇ ਵਿਚ ਆਪੇ ਰਿਹਣੇ ਆ
ਜਿਂਨੂ ਦਿਲ ਚ ਬਸੀਏ ਨਇ ਓ ਕੱਢ ਦੇ
ਓ ਜੱਟ Romantic ਹੋ ਗਏ ਆ
ਤਾਂਈ ਓਂ ਤੇਰੇ ਪਿੱਛੇ ਗੇੜੇ ਵੱਜਦੇ
ਪਿੰਡਾਂ ਵਾਲੇ Romantic ਹੋ ਗਏ ਆ
ਤਾਂਈ ਓਂ ਤੇਰੇ ਪਿੱਛੇ ਗੇੜੇ ਵੱਜਦੇ
ਓ ਜਿਗਰੇ ਦਲੇਰ ਪੁੱਤ ਮਾਵੇ ਦੇ ਨੇ ਸ਼ੇਰ
ਸਾਡੇ ਵਰਗੇ ਨੀ ਚੰਡੀਗੜੋ ਲੱਭ ਦੇ
Ага
Да, да
Роматический Джат Санни Халон
Джонни Вик
Как много сердец больше
Метки горчицы за перевозкой
Как много сердец больше
Метки горчицы за перевозкой
ਓ Пули приходят на Пасто
Но тоже район
O Jat Romantric приходит
Вот как далеко позади тебя
Деревни романтичны
Вот как далеко позади тебя
Огр смелый сын мавы
Нашел партнера северного северного
Хо-не пережил страх
Анни тоже не миг
Зория, ты мечтаешь, что твоя мечта
У меня есть BIEI и Diges
Говорит о сладких шагах
Габуру борется
Из деревень, Ранка Сатара
Чтение Гбурру
O ram doodher приходит в глаза на тебя
Это однако, наводнит наводнения
O Jat Romantric приходит
Вот как далеко позади тебя
Деревни романтичны
Вот как далеко позади тебя
Огр смелый сын мавы
Ни Чандигаро, как мы
Когда будет выражен Аджа Уокер
Что не для тебя моналось.
Я бы не выковал толпу самостоятельно
Не проигрываю
Be sooooooooooooooooooooooooooooooooooooooooooooooooooooooooooooooooooooooooooooooooooooooooooooooooo bear to be caught
Приходит к открытому карри, оставаясь здесь
P photoouta to o
Теперь наши церкви тоже в Великобритании
Be sooooooooooooooooooooooooooooooooooooooooooooooooooooooooooooooooooooooooooooooooooooooooooooooooo bear to be caught
Приходит к открытому карри, оставаясь здесь
Фото О. Санни Канада
Теперь наши церкви тоже в Великобритании
Будь я, приходи, чтобы остаться в Байайе
Thinnu Hearts Basa Oh Oh
O Jat Romantric приходит
Вот как далеко позади тебя
Деревни романтичны
Вот как далеко позади тебя
Огр смелый сын мавы
Нашел партнера северного северного
Верный ли текст песни?  Да | Нет