ABC

Veet Baljit, Afsana Khan - Badmashi
текст песни

12

0 человек. считает текст песни верным

0 человек считают текст песни неверным

Veet Baljit, Afsana Khan - Badmashi - оригинальный текст песни, перевод, видео

ਹੋ ਮੈਂਨੂੰ ਛੱਡ ਕੇ ਬਹਿ ਜਾਨਾ ਵੇ ਕਿਹੜੀ ਕਾਰ stranger ਤੇ
ਹੋ loose ਜੈਕਟ ਜਹੀ ਪਾਕੇ ਨਿਕਲਦਾ ਮੁੰਡਾ challenger ਤੇ
ਹਾਏ ਮੇਰੀ ਜੂਨੀ ਦਾ ਰਹਿ ਕੇ ਤੇਰੇ ਲਈ ਬਾਰਡਰ ਹੋ ਗਿਆ ਵੇ
ਹੋ ਯਾਰ ਤੇਰੇ ਨੂੰ ਮਿੱਠੀਏ ਸ਼ੂਟ ਦਾ ਆਰਡਰ ਹੋ ਗਿਆ ਏ
ਹੋ ਬਿਨ ਪਰਖੇ ਦਿਲ ਦੇ ਤਾ ਤੈਨੂੰ
ਮੈਂ ਤੇਰੀ ਕਿਓਂ ਤਲਾਸ਼ੀ ਨਾ ਲਈ
ਕੁਡ਼ੀ ਛੱਡਤੀ ਚਿੱਟੇ ਦੇ ਵਰਗੀ ਵੇ ਛੱਡੀ ਬਦਮਾਸ਼ੀ ਨਾ ਗਈ
ਤੂੰ ਕੁਡ਼ੀ ਛੱਡਤੀ ਚਿੱਟੇ ਦੇ ਵਰਗੀ ਵੇ ਛੱਡੀ ਬਦਮਾਸ਼ੀ ਨਾ ਗਈ ਓਏ
Empty ਹੋ ਗਈ smile ਵੈਰੀਆ
ਭੁੱਖਾ ਜੇਹਾ ਦਿਲ ਰਹਿੰਦਾ
ਹੋ dark circle ਦੱਸਦੇ ਮੇਰੇ
ਦੂਰੀ ਨਹੀਓ ਦਿਲ ਸਹਿੰਦਾ
ਹੋ ਘਰ ਦੇ ਮੈਂਨੂੰ ਪੁੱਤ ਨੀ ਦਸਦੇ
ਘਰ ਦੇ ਮੈਨੂੰ ਪੁੱਤ ਨੀ ਦਸਦੇ
ਨੀ ਤੂੰ ਕਿਉ ਔਖੇ ਵੇਲੇ ਫਸਦੀ
ਹੋ on the run ਤੇਰੇ ਯਾਰ ਨੂੰ ਹੈ ਸੋਹਣੀਏ ਪੁਲਿਸ ਦੱਸਦੀ
On the run ਤੇਰੇ ਯਾਰ ਨੂੰ ਹੈ ਸੋਹਣੀਏ ਪੁਲਿਸ ਦੱਸਦੀ
On the run ਤੇਰੇ ਯਾਰ ਨੂੰ ਹੈ ਸੋਹਣੀਏ ਪੁਲਿਸ ਦੱਸਦੀ
Hundal ਚਾਚੁ is this your beat
ਹਾ ਪੁੱਤ , Hundal on the beat yo
ਤੂੰ ਕੰਮ ਕੀ ਦੱਸ grand ਕੀਤੇ
ਮੈਂ ਯਾਰ ਹੀ ਸਾਰੇ stand ਕੀਤੇ
ਉੱਡਦੇ ਸੀ ਜਿਹੜੇ ਵਿਚ ਹਵਾ ਦੇ
ਉਹ ਜੁੱਤੀਆਂ ਥੱਲੇ land ਕੀਤੇ
ਫ਼ੋਟੋ ਦੇਖ ਦੇਖ ਕੱਠਿਆਂ ਦੀ ਸੋਹਣਿਆ
ਫ਼ੋਟੋ ਦੇਖ ਦੇਖ ਕੱਠਿਆਂ ਦੀ ਸੋਹਣਿਆ
ਚੇਹਰੇ ਤੋ ਉਦਾਸੀ ਨਾ ਗਈ
ਹੋ ਕੁਡ਼ੀ ਛੱਡਤੀ ਚਿੱਟੇ ਦੇ ਵਰਗੀ ਵੇ ਛੱਡੀ ਬਦਮਾਸ਼ੀ ਨਾ ਗਈ
ਹੋ ਤੂੰ ਕੁਡ਼ੀ ਛੱਡਤੀ ਚਿੱਟੇ ਦੇ ਵਰਗੀ ਵੇ ਛੱਡੀ ਬਦਮਾਸ਼ੀ ਨਾ ਗਈ
ਹੋ On the run ਤੇਰੇ ਯਾਰ ਨੂੰ ਹੈ ਸੋਹਣੀਏ ਪੁਲਿਸ ਦੱਸਦੀ
On the run ਤੇਰੇ ਯਾਰ ਨੂੰ ਹੈ ਸੋਹਣੀਏ ਪੁਲਿਸ ਦੱਸਦੀ
ਤੂੰ ਕੁਡ਼ੀ ਛੱਡਤੀ ਚਿੱਟੇ ਦੇ ਵਰਗੀ ਵੇ ਛੱਡੀ ਬਦਮਾਸ਼ੀ ਨਾ ਗਈ
On the Run ਤੇਰੇ ਯਾਰ ਨੂੰ ਹੈ ਸੋਹਣੀਏ ਪੁਲਿਸ ਦੱਸਦੀ
Да, оставь меня и иди к чужой машине
На претендента выходит мальчик в свободной куртке
Увы, я стал для тебя границей, будучи моим старым другом
Эй, чувак, ты получил заказ на сладкую съемку
У тебя неиспытанное сердце
Почему я не искал тебя?
Девушка не ушла от такого задиры, как белый
Ты бросил девчонку как белую, ты бросил бадмаши, Ой
Улыбка стала пустой
Голодное сердце жило
Да, темный круг говорит мне
Не отдаляйся, сердце
Они не называют меня сыном дома
Дома меня не называют сыном
Почему вы застреваете в трудные времена?
Полиция скажет тебе, что твоя подруга красива
На бегу полиция скажет тебе, что твоя подруга красива
На бегу полиция скажет тебе, что твоя подруга красива
Хундал чачу, это твой бит
Ха, сынок, Хундал в такт, йо.
Расскажи мне, что ты сделал, великий
Я сделал все стенды
Те, кто летал в воздухе
Они приземлились под обувь
Посмотрите на фото и увидите красоту леса.
Посмотрите на фото и увидите красоту деревьев.
Грусть не сходила с лица
Да, девчонка ушла, как и белая, бадмаши не ушли.
Да, ты оставил девчонку как белую, ты не бросил бадмаши
Да, на бегу полиция скажет твоей подруге, что она красивая
На бегу полиция скажет тебе, что твоя подруга красива
Ты не бросил девушку как белая, ты не бросил бадмаши
В бегах полиция говорит вам, что ваша подруга красива
Верный ли текст песни?  Да | Нет