ABC

Veet Baljit feat. Mr. Dee - Pokemon
текст песни

2

0 человек. считает текст песни верным

0 человек считают текст песни неверным

Veet Baljit feat. Mr. Dee - Pokemon - оригинальный текст песни, перевод, видео

ਤੈਨੂੰ ਪੌਣ ਦਾ ਏ ਮੁੰਡੇ ਚ ਜਨੂਨ ਨੀ
ਫਿਰੇ ਤੇਰੇ ਪਿਛੇ ਤੋੜ ਦਾ ਕਾਨੂੰਨ ਨੀ
ਤੈਨੂੰ ਪੌਣ ਦਾ ਏ ਮੁੰਡੇ ਚ ਜਨੂਨ ਨੀ
ਫਿਰੇ ਤੇਰੇ ਪਿਛੇ ਤੋੜ ਦਾ ਕਾਨੂੰਨ ਨੀ
ਤੈਨੂੰ highway ਦੇ ਉੱਤੇ ਫਿਰੇ ਟੋਲਦਾ
ਨੀ ਚਿਰ ਤੋਂ ਮੁਰਾਦੀ ਦੀ ਤਰਹ
ਮੈਂ ਤੈਨੂੰ Pokemon ਵਾਂਗੂ ਫਿਰਾਂ ਲੱਭਦਾ
ਤੂੰ ਲੂਕੀ Baghdadi ਦੀ ਤਰਹ
ਮੈਂ ਤੈਨੂੰ Pokemon ਵਾਂਗੂ ਫਿਰਾਂ ਲੱਭਦਾ
ਤੂੰ ਲੂਕੀ Baghdadi ਦੀ ਤਰਹ
ਮੈਂ ਤੈਨੂੰ Pokemon ਵਾਂਗੂ ਫਿਰਾਂ ਲੱਭਦਾ
ਤੂੰ ਲੂਕੀ Baghdadi ਦੀ ਤਰਹ
ਤੂੰ ਕੁੜੀਆਂ ਦੇ ਵਿਚੋ ਕੁੜੀ top ਦੀ
ਤੇ ਪੈਂਦਾ ਤੇਰਾ time ਚੱਕਣਾ
ਨੀ ਤੂੰ ਲਗਦੀ Pikachu ਮੈਨੂੰ
ਤੇ ਤੈਨੂੰ ਬਾਹਾਂ ਵਿਚ ਰਖਣਾ
ਮੇਰਾ ਬੁਰਾ ਹੋਇਆ ਹਾਲ ਹੁਣ ਮਖਣੇ
ਨੀ ਨਸ਼ਿਆਂ ਦੇ ਆਧੀ ਦੀ ਤਰਹ
ਮੈਂ ਤੈਨੂੰ Pokemon ਵਾਂਗੂ ਫਿਰਾਂ ਲੱਭਦਾ
ਤੂੰ ਲੂਕੀ Baghdadi ਦੀ ਤਰਹ
ਮੈਂ ਤੈਨੂੰ Pokemon ਵਾਂਗੂ ਫਿਰਾਂ ਲੱਭਦਾ
ਤੂੰ ਲੂਕੀ Baghdadi ਦੀ ਤਰਹ
ਮੈਂ ਤੈਨੂੰ Pokemon ਵਾਂਗੂ ਫਿਰਾਂ ਲੱਭਦਾ
ਤੂੰ ਲੂਕੀ Baghdadi ਦੀ ਤਰਹ
Mr. Dee ਲੋ ਜੀ ਆਗੇ
ਓਂ ਕੀਤਾ GPS
ਪਾਕੇ ash ਵਾਲੀ dress
ਵੇਖ ਲਿਆ ਮੈਂ On The Road
ਲੈਕੇ ਮੇਰੀ ਕਾਲੀ Ford
ਢੁੰਡਦਾ ਜਗਾਹ ਜਗਾਹ
ਤੂੰ ਨਾ ਜਾਣੇ ਹੈ ਕਹਾਂ
ਮੇਰਾ ਹੋਇਆ ਬੁਰਾ ਹਾਲ
ਤੈਨੂੰ ਨਾ ਕੋਈ ਪਰਵਾਹ
Ludhiana Chandigarh
Chandigarh ਤੋ Delhi
ਘੁਮਦਾ ਮੈਂ ਸ਼ਹਿਰ ਸ਼ਹਿਰ
ਫਿਰਦਾ ਗਲੀ ਗਲੀ
Range ਵਿਚ ਆਵੇ ਤੈਨੂੰ ਕਾਬੂ ਵੀ ਕਰ ਲੂੰਗਾ
Pikachu ਵਾਂਗੂ ਬਾਹਾਂ ਚ ਭਰ ਲੂੰਗਾ
Pica Pica Pikachu
ਮੁੰਡਾ Hypnotize ਹੋਇਆ ਫਿਰਦਾ ਨੀ ਦਿਲ ਉ ਸੰਕੇਤ ਮਿਲਦੇ
ਤੇਰੀ Ownership ਲੈਣਾ ਚੌਂਦਾ
ਤੇ ਤੇਰੇ ਨਹੀਓ ਭੇਟ ਮਿਲਦੇ
ਤੇਰੇ ਬਦਲੇ trend ਬਿੱਲੋ ਰਾਣੀਏ
ਨੀ ਯਾਰ ਹੋ ਗਏ ਖਾਡ਼ੀ ਦੀ ਤਰਹ
ਮੈਂ ਤੈਨੂੰ Pokemon ਵਾਂਗੂ ਫਿਰਾਂ ਲੱਭਦਾ
ਤੂੰ ਲੂਕੀ Baghdadi ਦੀ ਤਰਹ
ਮੈਂ ਤੈਨੂੰ Pokemon ਵਾਂਗੂ ਫਿਰਾਂ ਲੱਭਦਾ
ਤੂੰ ਲੂਕੀ Baghdadi ਦੀ ਤਰਹ
ਮੈਂ ਤੈਨੂੰ Pokemon ਵਾਂਗੂ ਫਿਰਾਂ ਲੱਭਦਾ
ਤੂੰ ਲੂਕੀ Baghdadi ਦੀ ਤਰਹ
У тебя нет страсти к ветру
Опять же, закон нарушения за вами не
У тебя нет страсти к ветру
Опять же, закон нарушения за вами не
Толкать тебя по шоссе
Как Муради уже давно
Я найду тебя снова, как покемона
Ты похож на Багдади
Я найду тебя снова, как покемона
Ты похож на Багдади
Я найду тебя снова, как покемона
Ты похож на Багдади
Ты лучшая среди девушек
Вы должны укусить свое время
Для меня ты похож на Пикачу
И держать тебя в своих объятиях
Моя плохая ситуация теперь Махене
Не как наркоман
Я найду тебя снова, как покемона
Ты похож на Багдади
Я найду тебя снова, как покемона
Ты похож на Багдади
Я найду тебя снова, как покемона
Ты похож на Багдади
г-н Ди Ло, пожалуйста, приди
Так же сделал GPS
платье Pake Ash Wali
Я видел «В дороге»
Возьми мой черный Форд
Дхунда Джага Джага
Я говорю, ты не знаешь
у меня плохая ситуация
Тебе все равно
Лудхиана Чандигарх
Чандигарх — Дели
Я брожу из города в город
Блуждающая улица
Я буду контролировать тебя, даже если ты окажешься в пределах досягаемости
Как Пикачу в объятиях
Пика Пика Пикачу
Мальчик загипнотизирован, его сердце бьется, и знаки видны.
Выберите, чтобы взять на себя ответственность
И ты не получишь подарков
Измени тенденцию ради тебя, Рани.
Друзья стали похожи на бухту
Я найду тебя снова, как покемона
Ты похож на Багдади
Я найду тебя снова, как покемона
Ты похож на Багдади
Я найду тебя снова, как покемона
Ты похож на Багдади
Верный ли текст песни?  Да | Нет