ABC

Yashal Shahid - Sajna
текст песни

2

0 человек. считает текст песни верным

0 человек считают текст песни неверным

Yashal Shahid - Sajna - оригинальный текст песни, перевод, видео

ਤੇਰੇ ਧੋਖੇ ਨੇ ਸਜ੍ਣਾ ਮੈਨੂ
ਮਾਰ ਮੁਕਾਯਾ
ਮੈ ਮਰ ਤੇ ਗਯੀ ਆਂ ਫਿਰ ਸਾਹ
ਕਿਯੂ ਹੈ ਆਯਾ
ਜਗ ਨੂ ਰਵਾਯਾ
ਮੈ ਤੈਨੂ ਹਸਾਯਾ
ਫਿਰ ਭੀ ਪੱਲੇ
ਕੁਛ ਨਹੀਓ ਆਯਾ
ਤੇਰੀ ਯਾਦਾਂ ਸਹਾਰੇ
ਮੈ ਜੀ ਤੇ ਲਵਾਂਗੀ
ਆਏ ਜ਼ਹਿਰ ਜੁਦਾਈ ਦਾ
ਪੀ ਤੇ ਲਵਾਂਗੀ
ਏਕ ਗਮ ਤੁੱਸੀ ਦੀਤਾ
ਸੌ ਗਮ ਆਪ ਪਾਲੇ
ਸਬ ਕਿੱਤਾ ਸੀ ਆਪਣਾ ਤੇਰੇ ਹਵਾਲੇ
ਹੁਣ ਰਾਤਾਂ ਨੂ ਯਾਦਾਂ
ਦੀ ਛਾਵੇ ਬਹਿਕੇ
ਮੈ ਤਸਬੀਹ ਕਰਾ
ਤੇਰਾ ਨਾਮ ਲੈਕੇ
ਥੱਕ ਗਈਆਂ ਸਾਰੇ
ਮੈ ਦੁਖੜੇ ਸਹਿਕੇ
ਆਵੇਗਾ ਮੁੜਕੇ
ਗਯਾ ਸੀ ਤੂ ਕਿਹਕੇ
ਮੇਰੀ ਬੰਜਰ ਅੱਖੀਆਂ ਵਿਚ
ਸਾਵਨ ਲਾਵਯਾ
ਤੇ ਮੈ ਹਂਜੂਆ ਦੀ ਬਾਰਿਸ਼ ਵਿਚ
ਪ੍ਯਾਰ ਬਹਾਯਾ
ਤੇਰੇ ਧੋਖੇ ਨੇ ਸਜ੍ਣਾ
ਮੈਨੂ ਮਾਰ ਮੁਕਾਯਾ
ਮੈ ਮਰ ਤੇ ਗਯੀ ਆਂ ਫਿਰ ਸਾਹ
ਕਿਯੂ ਹੈ ਆਯਾ
ਆ ਆ ਹਾ ਹਾ ਹਾ
ਆ ਆ ਹਾ ਹਾ ਹਾ
ਓ ਹੋ ਓ
ਓ ਹੋ ਓ
Твой обман украсил меня
Мар Мукая
Я умер и снова вздохнул
Почему это?
Джаг Ну Равайя
Я заставил тебя смеяться
Даже тогда
Ничего не пришло
С твоими воспоминаниями
я возьму это
Приди, яд разлуки.
я выпью это
Я дал тебе печаль
Сто печалей
Вся оккупация была вашей передачей
Теперь я помню ночи
Соблазнить тень
Я прославляю
Взяв твое имя
Все устали
Я несу боль
вернусь
Куда ты ушел?
В моих бесплодных глазах
Саван Лавая
И я под дождем Ханджуа
люблю бахайю
Ваш обман благороден
Ману Мар Мукая
Я умер и снова вздохнул
Почему это?
Давай ха-ха-ха
Давай ха-ха-ха
о да о
о да о
Верный ли текст песни?  Да | Нет