ABC

AiSh - Shy
текст песни

4

0 человек. считает текст песни верным

0 человек считают текст песни неверным

AiSh - Shy - оригинальный текст песни, перевод, видео

ਜੱਟੀ ਥੋਡੀ shy ਸੋਣੇਯਾ
ਤੂ ਨਾ ਕਰੇ reply ਸੋਣੇਯਾ
ਮੇਤੋਂ ਮੁਹ ਉੱਤੇ ਕਿਹ ਨਾ ਹੋਵੇ
ਗਲ ਦਿਲ ਵਿਚ ਆਯੀ ਸੋਣੇਯਾ
ਦੇ ਦੇ ਇਕ chance ਵੇ
ਆਜਾ ਕਰੀਏ romance ਵੇ
ਛਡ ਚੰਡੀਗੜ੍ਹ ਨੂ
ਆਜਾ ਚਲੀਏ France ਵੇ
ਵੇ ਤੂ ਨਜ਼ਰਾਂ ਮਿਲੌਂਦਾ ਨਈ
ਰੋਜ਼ ਕਰਦੀ try ਸੋਣੇਯਾ
ਮੇਤੋਂ ਮੁਹ ਉੱਤੇ ਕਿਹ ਨਾ ਹੋਵੇ
ਗਲ ਦਿਲ ਵਿਚ ਆਯੀ ਸੋਣੇਯਾ
ਜੱਟੀ ਥੋਡੀ shy ਸੋਣੇਯਾ
ਤੂ ਨਾ ਕਰੇ reply ਸੋਣੇਯਾ
ਮੇਤੋਂ ਮੁਹ ਉੱਤੇ ਕਿਹ ਨਾ ਹੋਵੇ
ਗਲ ਦਿਲ ਵਿਚ ਆਯੀ ਸੋਣੇਯਾ
ਹਾਂ
ਰਹਾਂ ਜ਼ੁਲਫਾ ਸ੍ਵਾਰਦੀ
ਕੇ ਤੂ ਹੋਜੇ impress ਵੇ
ਮੇਰਾ ਸਾਰਾ ਹੇ glean ਤੋਂ
ਦੂਰ ਹੋਜੇ stress ਵੇ
ਹਾਏ ਜਿਹੜੀ ਵੀ ਤੂ ਕਹੇਂਗਾ
ਓਹੀ ਪਾ ਲੁੰਗੀ dress ਵੇ
Weekend pick ਕਰਲੀ
ਨੋਟ ਕਰ adress ਵੇ
ਤੇਰੇ ਉੱਤੋਂ ਦੀ ਲੁਟਾ ਦੂੰਗੀ
ਸਾਰੀ week ਦੀ ਕਮਾਈ ਸੋਣੇਯਾ
ਮੇਤੋਂ ਮੁਹ ਉੱਤੇ ਕਿਹ ਨਾ ਹੋਵੇ
ਗਲ ਦਿਲ ਵਿਚ ਆਯੀ ਸੋਣੇਯਾ
ਜੱਟੀ ਥੋਡੀ shy ਸੋਣੇਯਾ
ਤੂ ਨਾ ਕਰੇ reply ਸੋਣੇਯਾ
ਮੇਤੋਂ ਮੁਹ ਉੱਤੇ ਕਿਹ ਨਾ ਹੋਵੇ
ਗਲ ਦਿਲ ਵਿਚ ਆਯੀ ਸੋਣੇਯਾ
ਹਾਂ
Путешествие застенчивая социально
Не отвечайте синус
Ты не можешь быть с пути меня
Соли в сердце сердце
Один из шансов
Давайте приедем романтический путь
Лидировал Чандигарх ню
Aja Galley France Way
Как вы оплакиваете
Ry Sogiah
Ты не можешь быть с пути меня
Соли в сердце сердце
Путешествие застенчивая социально
Не отвечайте синус
Ты не можешь быть с пути меня
Соли в сердце сердце
Да
Быть Зульфом Филвером
Впечатлять путь
От всех моих зачищений
Стресс в стороне
Хелис, который скажет
Эй, положи платье Ланги
Выберите кудрявые
Обратите внимание, что Adress Way
Крыло кольцо от тебя
Кличная покупка всю неделю
Ты не можешь быть с пути меня
Соли в сердце сердце
Путешествие застенчивая социально
Не отвечайте синус
Ты не можешь быть с пути меня
Соли в сердце сердце
Да

Другие песни исполнителя:

Все тексты AiSh

Верный ли текст песни?  Да | Нет