Akhil - Teri Kami
текст песни
2
0 человек. считает текст песни верным
0 человек считают текст песни неверным
Akhil - Teri Kami - оригинальный текст песни, перевод, видео
- Текст
- Перевод
ਹਾਂ ਆਂ ਆਂ
ਰੁੱਸੇਯਾ ਨਾ ਕਰ ਤੂ
ਸਾਥੋਂ ਰਿਹ ਨਈ ਓ ਹੁੰਦਾ
ਕੋਈ ਦੇਖੇ ਤੈਨੂੰ ਹੋਰ
ਸਾਥੋਂ ਸਿਹ ਨਈ ਓ ਹੁੰਦਾ
ਰੁੱਸੇਯਾ ਨਾ ਕਰ ਤੂ
ਸਾਥੋਂ ਰਿਹ ਨਈ ਓ ਹੁੰਦਾ
ਕੋਈ ਦੇਖੇ ਤੈਨੂੰ ਹੋਰ
ਸਾਥੋਂ ਸਿਹ ਨਈ ਓ ਹੁੰਦਾ
ਹੱਥਾਂ ਵਿਚ ਹੀਰੇ ਨੇ
ਚਿਹਰੇ ਤੇ ਖੁਸ਼ੀਆਂ ਨੇ
ਬਸ ਅੱਖ ਚ ਨਮੀ ਏ
ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ
ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ
ਤੂ ਆਜਾ, ਤੂ ਆਜਾ
ਸੋਣੀਏ ਨੀ ਸੋਣੇ ਸੋਣੇ
ਖਾਬ ਰਿਹੰਦਾ ਦੇਖ ਦਾ
ਬਣ ਜਏ ਨਸੀਬ ਕਿੱਤੇ
ਜੇ ਤੂ ਮੇਰੇ ਲੇਖ ਦਾ
ਇਕ ਤੂੰਈ ਓ ਨਈ ਮਿਲਦੀ
ਬਾਕੀ ਜਿੱਤ ਲੇਯਾ ਜਗ ਸਾਰਾ
ਇਸ ਗਲ ਦੀ ਗਮੀ ਏ
ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ
ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ
ਤੂ ਆਜਾ, ਤੂ ਆਜਾ
ਤੇਰੇ ਲਈ ਹੀ ਮੰਗਾ ਇੱਕ
ਰੱਬ ਕੋਲੋਂ ਸਾਰ ਨੀ
ਵਾਸ੍ਤਾ ਖੁਦਾ ਦਾ ਮੈਨੂ
ਹੋਰ ਨਾ ਸਤਾਂ ਨੀ
ਮੇਰਾ ਦਿਲ ਤਾਂ ਕੀ ਲਗਨਾ
ਮੇਰੀ ਜਾਣ ਵੀ ਨਈ ਬਚਣੀ
ਜੋ ਪਿਹਿੰਦਾ ਦਰ੍ਦ ਦਾ ਮੀਹ ਏ
ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ
ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ
ਤੂ ਆਜਾ, ਤੂ ਆਜਾ
ਕਰਦੇ ਤੂ ਮੇਰੇ ਉੱਤੇ ਇੱਕ ਇਹੁਸਾਨ ਨੀ
ਮਰਨੋ ਬਚਾ ਲੇ Raikoti ਦੀ ਤੂ ਜਾਨ ਨੀ
ਇਕ ਤੂੰਈ ਓ ਰਾਹ ਅੜੀਏ
Happy ਤਾਂ ਕਾ ਅੜੀਏ
ਤੂ ਉਹਦੀ ਜ਼ਮੀਨ ਏ
ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ
ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ
ਤੂ ਆਜਾ, ਤੂ ਆਜਾ
ਰੁੱਸੇਯਾ ਨਾ ਕਰ ਤੂ
ਸਾਥੋਂ ਰਿਹ ਨਈ ਓ ਹੁੰਦਾ
ਕੋਈ ਦੇਖੇ ਤੈਨੂੰ ਹੋਰ
ਸਾਥੋਂ ਸਿਹ ਨਈ ਓ ਹੁੰਦਾ
ਰੁੱਸੇਯਾ ਨਾ ਕਰ ਤੂ
ਸਾਥੋਂ ਰਿਹ ਨਈ ਓ ਹੁੰਦਾ
ਕੋਈ ਦੇਖੇ ਤੈਨੂੰ ਹੋਰ
ਸਾਥੋਂ ਸਿਹ ਨਈ ਓ ਹੁੰਦਾ
ਹੱਥਾਂ ਵਿਚ ਹੀਰੇ ਨੇ
ਚਿਹਰੇ ਤੇ ਖੁਸ਼ੀਆਂ ਨੇ
ਬਸ ਅੱਖ ਚ ਨਮੀ ਏ
ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ
ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ
ਤੂ ਆਜਾ, ਤੂ ਆਜਾ
ਸੋਣੀਏ ਨੀ ਸੋਣੇ ਸੋਣੇ
ਖਾਬ ਰਿਹੰਦਾ ਦੇਖ ਦਾ
ਬਣ ਜਏ ਨਸੀਬ ਕਿੱਤੇ
ਜੇ ਤੂ ਮੇਰੇ ਲੇਖ ਦਾ
ਇਕ ਤੂੰਈ ਓ ਨਈ ਮਿਲਦੀ
ਬਾਕੀ ਜਿੱਤ ਲੇਯਾ ਜਗ ਸਾਰਾ
ਇਸ ਗਲ ਦੀ ਗਮੀ ਏ
ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ
ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ
ਤੂ ਆਜਾ, ਤੂ ਆਜਾ
ਤੇਰੇ ਲਈ ਹੀ ਮੰਗਾ ਇੱਕ
ਰੱਬ ਕੋਲੋਂ ਸਾਰ ਨੀ
ਵਾਸ੍ਤਾ ਖੁਦਾ ਦਾ ਮੈਨੂ
ਹੋਰ ਨਾ ਸਤਾਂ ਨੀ
ਮੇਰਾ ਦਿਲ ਤਾਂ ਕੀ ਲਗਨਾ
ਮੇਰੀ ਜਾਣ ਵੀ ਨਈ ਬਚਣੀ
ਜੋ ਪਿਹਿੰਦਾ ਦਰ੍ਦ ਦਾ ਮੀਹ ਏ
ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ
ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ
ਤੂ ਆਜਾ, ਤੂ ਆਜਾ
ਕਰਦੇ ਤੂ ਮੇਰੇ ਉੱਤੇ ਇੱਕ ਇਹੁਸਾਨ ਨੀ
ਮਰਨੋ ਬਚਾ ਲੇ Raikoti ਦੀ ਤੂ ਜਾਨ ਨੀ
ਇਕ ਤੂੰਈ ਓ ਰਾਹ ਅੜੀਏ
Happy ਤਾਂ ਕਾ ਅੜੀਏ
ਤੂ ਉਹਦੀ ਜ਼ਮੀਨ ਏ
ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ
ਤੂ ਆਜਾ, ਤੂ ਆਜਾ ਬਸ ਤੇਰੀ ਕਮੀ ਏ
ਤੂ ਆਜਾ, ਤੂ ਆਜਾ
да
Не сердись
Он не остался с нами
Нет, увидимся больше
Сатон сих най о хота
Не сердись
Он не остался с нами
Нет, увидимся больше
Сатон сих най о хота
Бриллианты в руках
Счастье на лице
Просто влага в глаза
Ту Аджа, Ту Аджа — это всего лишь твой недостаток.
Ту Аджа, Ту Аджа — это всего лишь твой недостаток.
Ты приходи, ты приходи
Sonye ni sonne sonne
Чтобы увидеть, как Хаб остается
Стать счастливым занятием
Если вам моя статья
Эк туи о най встреча
Оставшаяся победа Лея Джаг Сара
Печаль этой щеки
Ту Аджа, Ту Аджа — это всего лишь твой недостаток.
Ту Аджа, Ту Аджа — это всего лишь твой недостаток.
Ты приходи, ты приходи
Попросите один только для вас
Не от Бога
Меню ресторана Васта Худа
Не слушай больше
Что чувствует мое сердце?
Я даже не смогу убежать
В чем боль луны?
Ту Аджа, Ту Аджа — это всего лишь твой недостаток.
Ту Аджа, Ту Аджа — это всего лишь твой недостаток.
Ты приходи, ты приходи
Ты делаешь мне одолжение?
Не умирай, спаси жизнь Райкоти
Вы следуете по этому пути
Тогда счастлива, ка адие
Ты его земля

Другие песни исполнителя: