ABC

Amantej Hundal - Tear 'em Up
текст песни

2

0 человек. считает текст песни верным

0 человек считают текст песни неверным

Amantej Hundal - Tear 'em Up - оригинальный текст песни, перевод, видео

Anker Deol on the beat
ਕਿਸੇ ਵੀ ਮੈਦਾਨੋ ਮੁੜਿਆ ਨੀ ਹਰਕੇ
ਸ਼ੌਕ ਨਾਲ Webley ਰੱਖਾ ਮੈਂ ਭਰਕੇ
ਸਾਡੇ ਮੂਹਰੇ ਆਂਣ ਕੇ ਕਰੇਗਾ ਅੜੀਆਂ
ਦਿਲੋ ਇਸ ਗੱਲ ਵਾਲੇ ਪਾੜ ਵਰਕੇ
ਓ ਦਿਲੋ ਇਸ ਗੱਲ ਵਾਲੇ ਪਾੜ ਵਰਕੇ
ਸਿਆਣੇ ਬੰਦੇ ਦੀ ਭਾਵੇ ਸਮਾਜ ਆਵੇ ਨਾ ਆਵੇ
ਚਲਾਕ ਬੰਦੇ ਦੀ ਅਸੀਂ ਅੱਖ ਪੜ੍ਹ ਲੈਂਦੇ ਆ
ਦਿਲੋ ਖੋਟਾ ਬੰਦਾ ਕਦੇ ਕੋਲ ਬਾਹੀਏ ਨਾ
ਵੈਰੀ ਪਿੰਡ ਬਿਨਾ ਅਸਲੇ ਤੋ ਜਾਈਏ ਨਾ
ਜੜਾ ਵਿੱਚ ਯਾਰੀ ਈ ਲੈ ਕੇ ਬਹਿ ਜਾਂਦੇ ਨੇ
ਛੇਤੀ ਕੀਤੇ ਯਾਰਾ ਸੱਜਣ ਬਣਾਈਏ ਨਾ
ਹੋ ਹੁੰਦੇ fire ਪੈਂਦੇ ਵੈਰ ਸਾਡੇ ਹੀ ਆ ਚਰਚੇ
ਸਾਡੇ ਮੂਹਰੇ ਆਂਣ ਕੇ ਕਰੇਗਾ ਅੜੀਆਂ
ਦਿਲੋ ਇਸ ਗੱਲ ਵਾਲੇ ਪਾੜ ਵਰਕੇ
ਸਾਡੇ ਮੂਹਰੇ ਆਂਣ ਕੇ ਕਰੇਗਾ ਅੜੀਆਂ
ਦਿਲੋ ਇਸ ਗੱਲ ਵਾਲੇ ਪਾੜ ਵਰਕੇ
ਓ ਦਿਲੋ ਇਸ ਗੱਲ ਵਾਲੇ ਪਾੜ ਵਰਕੇ
ਪੀ ਬੀ 26 ਚੈਨਲ ਆ ਅਖਾੜਾ ਯਾਰ ਦਾ
ਹੇ ਚੜੇ ਮਹੀਨੇ ਸੁਣੀ ਆਂਉਦਾ ਗਾਣਾ ਯਾਰ ਦਾ
ਸ਼ੌਕ ਦੀ ਆ ਗਾਇਕੀ ਕੰਮ ਹੋਰ ਵੀ ਕਰਾਂ
ਤਾਹੀ ਗੀਤਾ ਵਿਚ ਲੋਕਾ ਨਾਲ ਨਾ ਲੜਾ
ਓ ਗਿੱਲ ਹੁੰਦਲ ਨੂੰ ਤੱਕਦਾ ਜ਼ਮਾਨਾ ਖੜਕੇ
ਸਾਡੇ ਮੂਹਰੇ ਆਂਣ ਕੇ ਕਰੇਗਾ ਅੜੀਆਂ
ਦਿਲੋ ਇਸ ਗੱਲ ਵਾਲੇ ਪਾੜ ਵਰਕੇ
ਸਾਡੇ ਮੂਹਰੇ ਆਂਣ ਕੇ ਕਰੇਗਾ ਅੜੀਆਂ
ਦਿਲੋ ਇਸ ਗੱਲ ਵਾਲੇ ਪਾੜ ਵਰਕੇ
ਓ ਦਿਲੋ ਇਸ ਗੱਲ ਵਾਲੇ ਪਾੜ ਵਰਕੇ
ਮਾਪਿਆਂ ਤੇ ਯਾਰਾ ਲਈ ਮੈਂ ਸਭ ਹਰ ਜੂ
ਲੋੜ ਪੈਣ ਉਤੇ ਮਾਰਦੂ ਜਾ ਮਰ ਜੂ
ਮਾਪਿਆਂ ਤੇ ਯਾਰਾ ਲਈ ਮੈਂ ਸਭ ਹਰ ਜੂ
ਲੋੜ ਪੈਣ ਉਤੇ ਮਾਰਦੂ ਜਾ ਮਰ ਜੂ
ਜਿੰਦਾ ਕਾਰਤੂਸ ਜਿੰਨੇ ਕੋਲ ਰਹਿੰਦੇ ਆ
ਦਸ ਫੇਰ ਵਧੀਕੀ ਕੋਈ ਕਿਵੇ ਕਰ ਜੂ
ਓ ਬੰਦੇ ਸੂਰਮੇ ਨੀ ਵੜ ਦੇ ਘਰਾਂ ਚ ਡਰਕੇ
ਸਾਡੇ ਮੂਹਰੇ ਆਂਣ ਕੇ ਕਰੇਗਾ ਅੜੀਆਂ
ਦਿਲੋ ਇਸ ਗੱਲ ਵਾਲੇ ਪਾੜ ਵਰਕੇ
ਸਾਡੇ ਮੂਹਰੇ ਆਂਣ ਕੇ ਕਰੇਗਾ ਅੜੀਆਂ
ਦਿਲੋ ਇਸ ਗੱਲ ਵਾਲੇ
Anker Deol on the beat
ਸਾਡੇ ਮੂਹਰੇ ਆਂਣ ਕੇ ਕਰੇਗਾ ਅੜੀਆਂ
ਦਿਲੋ ਇਸ ਗੱਲ ਵਾਲੇ ਪਾੜ ਵਰਕੇ
ਸਾਡੇ ਮੂਹਰੇ ਆਂਣ ਕੇ ਕਰੇਗਾ ਅੜੀਆਂ
ਦਿਲੋ ਇਸ ਗੱਲ ਵਾਲੇ ਪਾੜ ਵਰਕੇ
ਦਿਲੋ ਇਸ ਗੱਲ ਵਾਲੇ ਪਾੜ ਵਰਕੇ
Анкер Деол в ударе
Он не вернулся ни с какого поля
Я наполнил Уэбли любовью
Он принесет это перед нами
Давайте поработаем над этим вопросом
О Дило, люди, которые работают над этим делом
Жизнь мудрого человека не должна подвергаться влиянию общества
Мы можем прочитать взгляд умного человека
Мужчина Дило Хота никогда не закрывал дверь
Не ходите во вражескую деревню без оружия
Они убегают с Яри Э в корне.
Не заводи быстрого друга
Если будет пожар, враги придут и заговорят с нами.
Он принесет это перед нами
Давайте поработаем над этим вопросом
Он принесет это перед нами
Давайте поработаем над этим вопросом
О Дило, люди, которые работают над этим делом
Канал PB 26 аа ахара яар да
О Чейд месяц, давай послушаем песню моего друга
Давайте больше заниматься пением в качестве хобби
Не ссорьтесь с людьми в Тахи Гите
О Джилл Хундал смотрит на время Хакке
Он принесет это перед нами
Давайте поработаем над этим вопросом
Он принесет это перед нами
Давайте поработаем над этим вопросом
О Дило, люди, которые работают в этом направлении
Я за своих родителей и друзей
Убей или умри, когда это необходимо
Я за своих родителей и друзей
Убей или умри, когда это необходимо
Живите столько патронов, сколько у вас есть
Как ты снова сможешь сделать больше десяти?
О человек, страх в домах храбрых людей
Он принесет это перед нами
Давайте поработаем над этим вопросом
Он принесет это перед нами
Позаботьтесь об этом деле
Анкер Деол в ударе
Он принесет это перед нами
Давайте поработаем над этим вопросом
Он принесет это перед нами
Давайте поработаем над этим вопросом
Давайте поработаем над этим вопросом
Верный ли текст песни?  Да | Нет