ABC

Amar Sehmbi, Kavvy Riyaaz - Blessed
текст песни

37

0 человек. считает текст песни верным

0 человек считают текст песни неверным

Amar Sehmbi, Kavvy Riyaaz - Blessed - оригинальный текст песни, перевод, видео

ਮੈਂ ਸੁਣਿਆ ਸੀ ਪੈਸਾ ਧੇਲਾ car ਵੇਖ ਕੇ
ਲੋਕੀ ਕਰਦੇ ਆ ਪਿਆਰ ਜੈ ਜੈ ਕਰ ਵੇਖ ਕੇ
ਮੈਂ ਸੁਣਿਆ ਸੀ ਪੈਸਾ ਧੇਲਾ car ਵੇਖ ਕੇ
ਲੋਕੀ ਕਰਦੇ ਆ ਪਿਆਰ ਜੈ ਜੈ ਕਰ ਵੇਖ ਕੇ
ਮਰ ਤਖਤਾਂ ਨੂੰ ਠੇਡਾ ਨੀਂ ਤੂੰ ਛੱਡਕੇ Canada
ਦਿਲ ਹਰ ਬੈਠੀ ਬੇਰੋਜ਼ਗਾਰ ਤੋਂ ਨੀਂ ਜੱਟੀਏ
ਵਾਰੇ ਵਾਰੇ ਜਾਵਾਂ ਤੇਰੇ ਪਿਆਰ ਤੋਂ ਨੀਂ ਜੱਟੀਏ
ਵਾਰੇ ਵਾਰੇ ਜਾਵਾਂ ਤੇਰੇ ਪਿਆਰ ਤੋਂ
ਵਾਰੇ ਵਾਰੇ ਜਾਵਾਂ ਤੇਰੇ ਪਿਆਰ ਤੋਂ ਨੀਂ ਜੱਟੀਏ
ਵਾਰੇ ਵਾਰੇ ਜਾਵਾਂ ਤੇਰੇ ਪਿਆਰ ਤੋਂ
ਵਾਰੇ ਵਾਰੇ ਜਾਵਾਂ ਤੇਰੇ ਪਿਆਰ ਤੋਂ ਨੀਂ ਜੱਟੀਏ
ਵਾਰੇ ਵਾਰੇ ਜਾਵਾਂ ਤੇਰੇ ਪਿਆਰ ਤੋਂ
ਬੰਦੇ ਨਾਮੀ ਆ ਗਰਮੀਆਂ ਨੇ ਮੋਤੀਆਂ ਸਾਮੀਆਂ ਨੇ
ਧੁੱਕੀ ਕਦੀ ਤੇਰੇ ਪਿੱਛੇ tyreਆਂ ਦੀ
ਖੜੀ ਮੇਰੇ ਨਾਲ ਕਲੀ ਨੀਂ ਤੂੰ inch ਵੀ ਨਾ ਹਿਲੀ
ਪੱਕੀ ਨਿਕਲੀ ਰਕਾਨੇ ਤੂੰ ਵੀ ਪੈਰਾਂ ਦੀ
ਹੋਰ matter ਬੜੇ ਨੇ ਮੈਥੋਂ better ਬੜੇ ਨੇ
Better ਬੜੇ ਨੇ ਹੋਰ matter ਬੜੇ ਨੇ
ਤੈਨੂੰ matter ਨੀਂ ਰੰਗ ਰੂਪ car ਤੋਂ
ਨੀਂ ਜੱਟੀਏ
ਵਾਰੇ ਵਾਰੇ ਜਾਵਾਂ ਤੇਰੇ ਪਿਆਰ ਤੋਂ ਨੀਂ ਜੱਟੀਏ
ਵਾਰੇ ਵਾਰੇ ਜਾਵਾਂ ਤੇਰੇ ਪਿਆਰ ਤੋਂ
ਵਾਰੇ ਵਾਰੇ ਜਾਵਾਂ ਤੇਰੇ ਪਿਆਰ ਤੋਂ ਨੀਂ ਜੱਟੀਏ
ਵਾਰੇ ਵਾਰੇ ਜਾਵਾਂ ਤੇਰੇ ਪਿਆਰ ਤੋਂ
ਵਾਰੇ ਵਾਰੇ ਜਾਵਾਂ ਤੇਰੇ ਪਿਆਰ ਤੋਂ ਨੀਂ ਜੱਟੀਏ
ਵਾਰੇ ਵਾਰੇ ਜਾਵਾਂ ਤੇਰੇ ਪਿਆਰ ਤੋਂ
ਐਥੇ ਕੌਣ ਕਿਹਨੂੰ ਕਦੋਂ ਚਾਉਂਦਾ ਮਤਲਬ ਬਿਨਾਂ ਨੀਂ
ਤੂੰ ਕੁੜੀ ਐ ਬੇਸ਼ੱਕ ਤੈਨੂੰ ਯਾਰਾਂ ਚ ਮੈਂ ਗਿਣਾ
ਨੀਂ ਤੂੰ ਛੱਡੀ ਨੀਂ ਸਾਥ shadow ਛੱਡ ਜੇ ਹਨੇਰੇ ਚ
ਮੈਂ ਤੇਰੇ ਤੇ ਹੈਰਾਨ ਕੀ ਤੂੰ ਦੇਖਿਆ ਹੈ ਮੇਰੇ ਚ
Kavvy Riyaz ਨਾਮ Kavvy Riyaz
ਗੁੱਟ ਉੱਤੇ ਤੇਰੇ ਸਾਰੇ ਖੋਲ੍ਹਦਾ ਐ ਰਾਜ
ਕੀ ਤੂੰ ਜਾਣ ਵਾਰੇ ਇਸ ਕਲਾਕਾਰ ਤੋਂ
ਨੀਂ ਜੱਟੀਏ
ਵਾਰੇ ਵਾਰੇ ਜਾਵਾਂ ਤੇਰੇ ਪਿਆਰ ਤੋਂ
ਵਾਰੇ ਵਾਰੇ ਜਾਵਾਂ ਤੇਰੇ ਪਿਆਰ ਤੋਂਨੀਂ ਜੱਟੀਏ
ਵਾਰੇ ਵਾਰੇ ਜਾਵਾਂ ਤੇਰੇ ਪਿਆਰ ਤੋਂ
ਵਾਰੇ ਵਾਰੇ ਜਾਵਾਂ ਤੇਰੇ ਪਿਆਰ ਤੋਂਨੀਂ ਜੱਟੀਏ
ਵਾਰੇ ਵਾਰੇ ਜਾਵਾਂ ਤੇਰੇ ਪਿਆਰ ਤੋਂ
Я слышал деньги, увидев деньги
Люди любят Джи Джи Джон
Я слышал деньги, увидев деньги
Люди любят Джи Джи Джон
Идеально - это лицо кола и канадцев
Тяжелое ливитное высказывание
Листья войны - это радиация от вашей любви
Войны - это груз от вашей любви
Листья войны - это радиация от вашей любви
Войны - это груз от вашей любви
Листья войны - это радиация от вашей любви
Войны - это груз от вашей любви
Человек по имени Человек, Грант Самииты
Ударов никогда не позади вас
Ты все еще дюйм стоял со мной
Беспосторонние открытые кристаллы тоже ровные ноги
Другой вопрос - лучше
Лучше значительно укладывает больше материи
Съедобный цвет от цветной машины
Съедобный мусор
Листья войны - это радиация от вашей любви
Войны - это груз от вашей любви
Листья войны - это радиация от вашей любви
Войны - это груз от вашей любви
Листья войны - это радиация от вашей любви
Войны - это груз от вашей любви
Где самое простое значение без средств
Девушка, конечно, ты в моих дочерях
Идеально оставляет тень.
Я поразил тебя, ты видел во мне
Kavvy Riyaz имя Kavvy Riyaz
Все ваши открываются на запястье все ваши открытия
Ты уходишь от этого художника
Съедобный мусор
Войны - это груз от вашей любви
Войны - это войны вдали от вашей любви
Войны - это груз от вашей любви
Войны - это войны вдали от вашей любви
Войны - это груз от вашей любви

Другие песни исполнителя:

Все тексты Amar Sehmbi, Kavvy Riyaaz

Верный ли текст песни?  Да | Нет