ABC

Amrinder Gill, Bilal Saeed - Judaa 2
текст песни

3

0 человек. считает текст песни верным

0 человек считают текст песни неверным

Amrinder Gill, Bilal Saeed - Judaa 2 - оригинальный текст песни, перевод, видео

ਕਿ ਹੋਇਆ ਜੇ
ਜੁਦਾ ਤੂੰ ਐ
ਮੇਰੇ ਦਿਲ ਦੀ ਸਦਾ ਤੂੰ ਏ ਸਾਹਵਾ ਦੀ
ਵਜਾਹ ਤੂੰ ਏ
ਕੇ ਸ਼ਾਮਾਂ ਦੀ ਸੁਬਹ ਤੂੰ ਏ
ਕਰਾ ਮੈਂ ਤੈਨੂੰ ਯਾਦ ਵੇ ਸਜਣਾ ਹਰ ਇਕ ਪਲ ਬਾਦ ਵੇ ਸਜਣਾ
ਹੁਣ ਆਜਾ ਕੇ ਮੇਰਾ ਨਾ ਤੇਰੇ ਬਾਝੋਂ ਜੀ ਏ ਲੱਗਣਾ
ਕਿ ਹੋਇਆ ਜੇ ਜੁਦਾ ਤੂੰ ਐ
ਮੇਰੇ ਦਿਲ ਦੀ ਸਦਾ ਤੂੰ ਏ
ਸ਼ਾਮਾਂ ਵੀ ਹੋ ਗਈਆ ਨੇ
ਰਾਹਾਂ ਵੀ ਖੋ ਗਈਆ ਨੇ
ਆਸਾ ਵੀ ਰੋ ਪਈਆ ਨੇ
ਮੁੱਦਤਾਂ ਹੋ ਗਈਆ ਨੇ
ਹੁਣ ਤੇ ਵਖਾ ਮੈਨੂੰ ਸਜਣ ਮੁਖੜਾ ਸੋਹਣਾ ਜਿਹਾ
ਕਰਾ ਦੇ ਦੀਦਾਰ ਵੇ ਸਜਣਾ
ਨਹੀ ਹੁੰਦਾ ਇੰਤਜ਼ਾਰ ਵੇ ਸਜਣਾ
ਹੁਣ ਆ ਜਾ ਕੇ ਮੇਰਾ ਨਾ ਤੇਰੇ ਬਾਝੋਂ ਜੀ ਏ ਲੱਗਣਾ
ਮੰਗਾ ਮੈਂ ਰੱਬ ਤੋਂ ਦੁਆ
ਭੁੱਲੇ ਕਦੀ ਤੂੰ ਵੀ ਰਾਹ
ਆਵੇਂ ਮੇਰੇ ਸਾਹਮਣੇ
ਸਾਹਵਾਂ ਚ ਲਵਾਂ ਮੈਂ ਸਮਾ
ਮੁਕਦੇ ਨਈ ਏ ਫਾਸਲੇ ਮੁਕਦੇ ਪਾਏ ਮੇਰੇ ਸਾਹ
ਤੂੰ ਆਜਾ ਇਕ ਵਾਰ ਵੇ ਸਜਣਾ
ਤੂ ਹੀ ਤੇ ਮੇਰਾ ਪਿਆਰ ਵੇ ਸਜਣਾ
ਹੁਣ ਆਜਾ ਕੇ ਮੇਰਾ, ਨਾ ਤੇਰੇ ਬਾਝੋਂ ਜੀ ਏ ਲੱਗਣਾ
ਕਿ ਹੋਇਆ ਜੇ
ਜੁਦਾ ਤੂੰ ਐ
ਮੇਰੇ ਦਿਲ ਦੀ ਸਦਾ ਤੂੰ ਏ
Что случилось, если
Иуда, ты
Ты всегда мое сердце
Почему ты
Ты утро вечера
Заставь меня помнить тебя каждое мгновение
Приходи, я не буду жить без тебя
Что произойдет, если вы расстанетесь?
Ты всегда в моем сердце
Сегодня тоже вечер
Дороги тоже потеряны
Аса тоже плакала
Сроки истекли
А теперь покажи мне, какой красивый Саджан Мухра.
Украсьте свои глаза
Нет необходимости ждать, чтобы украсить
Давай, я не хочу жить без тебя
Манга Я молюсь Богу
Вы когда-нибудь забывали дорогу?
Приди передо мной
Я делаю вдох
Мукде най а фасле мукде пае просто сах
Ты приходишь и одеваешься один раз
Ты моя любовь
А теперь приди ко мне, я не буду жить без тебя
Что случилось, если
Иуда, ты
Ты всегда в моем сердце
Верный ли текст песни?  Да | Нет