Amrinder Gill, Dr Zeus - Diary
текст песни
2
0 человек. считает текст песни верным
0 человек считают текст песни неверным
Amrinder Gill, Dr Zeus - Diary - оригинальный текст песни, перевод, видео
- Текст
- Перевод
ਚਿਰਾ ਬਾਦ ਟਕਰੀ ਏ ਭੁਲ ਗਈ ਹੋਵੇਗੀ
ਮਹਿੰਗੀਆ ਤਰਾਜੂਆ ਚ ਤੁਲ ਗਈ ਹੋਵੇਗੀ
ਜਿਥੇ ਮਾਣੀ ਸੀ ਓ ਨਿੰਮ ਵਾਲੀ ਛਾਂ ਲਭ ਜਾਏ
ਖੌਰੇ ਕਿਸੇ ਪੰਨੇ ਉੱਤੇ
Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ
ਖੌਰੇ ਕਿਸੇ ਪੰਨੇ ਉੱਤੇ
Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ
ਖੌਰੇ ਕਿਸੇ ਪੰਨੇ ਉੱਤੇ
ਕਿੱਥੇ ਮੇਰੇ ਨਾਲ ਖੁਵਾਬ ਜੋੜੇ ਕਿਹੜੇ ਮੋੜੇ ਤੇ
ਕਿੱਥੇ ਅਲਵਿਦਾ ਆਖੀ ਖਤ ਛੱਲੇ ਸਾਰੇ ਮੋੜ ਕੇ
ਕਿੱਥੇ ਮੇਰੇ ਨਾਲ ਖੁਵਾਬ ਜੋੜੇ ਕਿਹੜੇ ਮੋੜੇ ਤੇ
ਕਿੱਥੇ ਅਲਵਿਦਾ ਆਖੀ ਖਤ ਛੱਲੇ ਸਾਰੇ ਮੋੜ ਕੇ
ਜਿਥੇ ਭੁੱਲ ਜਾਈ ਕਿਹਾ ਸੀ ਓ ਥਾਂ ਲਭ ਜਾਏ
ਖੌਰੇ ਕਿੱਸੇ ਪੰਨੇ ਉੱਤੇ
Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ
Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ
ਖੌਰੇ ਕਿੱਸੇ ਪੰਨੇ ਉੱਤੇ
ਪਿਆਰ ਦੇ ਰਾਹਾਂ ਉੱਤੇ ਕਿੰਨੇ ਮੀਲ ਤੁਰੇ ਸੀ
ਕਿੱਥੇ ਕਿਹਦੀ ਹੱਦ ਟੱਪੀ ਕਿੱਥੇ ਪੈਰ ਪਿੱਛੇ ਮੁੜੇ ਸੀ
ਪਿਆਰ ਦੇ ਰਾਹਾਂ ਉੱਤੇ ਕਿੰਨੇ ਮੀਲ ਤੁਰੇ ਸੀ
ਕਿੱਥੇ ਕਿਹਦੀ ਹੱਦ ਟੱਪੀ ਕਿੱਥੇ ਪੈਰ ਪਿੱਛੇ ਮੁੜੇ ਸੀ
ਜਿਥੇ ਹੰਬ ਕੇ ਸੀ ਬੇਠੈ ਓ ਗਰਾਂ ਲਭ ਜੇ
ਖੋਰੇ ਕਿੱਸੇ ਪੰਨੇ ਤੇ
Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ
ਖੋਰੇ ਕਿੱਸੇ ਪੰਨੇ ਤੇ
Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ
ਖੋਰੇ ਕਿੱਸੇ ਪੰਨੇ ਤੇ
Happy Raikoti ਨੂੰ ਤਾਂ ਯਾਦ ਸਾਰੇ ਦਿਨ ਨੇ
ਕਿਹੜੇ ਤੇਰੇ ਨਾਲ ਕੱਟੇ ਕਿਹੜੇ ਕੱਟੇ ਤੇਰੇ ਬਿਨ ਨੇ
Happy Raikoti ਨੂੰ ਤਾਂ ਯਾਦ ਸਾਰੇ ਦਿਨ ਨੇ
ਕਿਹੜੇ ਤੇਰੇ ਨਾਲ ਕੱਟੇ ਕਿਹੜੇ ਕੱਟੇ ਤੇਰੇ ਬਿਨ ਨੇ
ਤੂੰ ਵੀ ਸਾਡੇ ਨਾਲ ਬਿਤਾਏ ਸੀ ਓ ਤਾਂ ਲਭ ਜਾਏ
ਖੌਰੇ ਕਿਸੇ ਪੰਨੇ ਉੱਤੇ
Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ
ਖੌਰੇ ਕਿਸੇ ਪੰਨੇ ਉੱਤੇ
Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ
ਖੌਰੇ ਕਿਸੇ ਪੰਨੇ ਉੱਤੇ
ਮਹਿੰਗੀਆ ਤਰਾਜੂਆ ਚ ਤੁਲ ਗਈ ਹੋਵੇਗੀ
ਜਿਥੇ ਮਾਣੀ ਸੀ ਓ ਨਿੰਮ ਵਾਲੀ ਛਾਂ ਲਭ ਜਾਏ
ਖੌਰੇ ਕਿਸੇ ਪੰਨੇ ਉੱਤੇ
Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ
ਖੌਰੇ ਕਿਸੇ ਪੰਨੇ ਉੱਤੇ
Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ
ਖੌਰੇ ਕਿਸੇ ਪੰਨੇ ਉੱਤੇ
ਕਿੱਥੇ ਮੇਰੇ ਨਾਲ ਖੁਵਾਬ ਜੋੜੇ ਕਿਹੜੇ ਮੋੜੇ ਤੇ
ਕਿੱਥੇ ਅਲਵਿਦਾ ਆਖੀ ਖਤ ਛੱਲੇ ਸਾਰੇ ਮੋੜ ਕੇ
ਕਿੱਥੇ ਮੇਰੇ ਨਾਲ ਖੁਵਾਬ ਜੋੜੇ ਕਿਹੜੇ ਮੋੜੇ ਤੇ
ਕਿੱਥੇ ਅਲਵਿਦਾ ਆਖੀ ਖਤ ਛੱਲੇ ਸਾਰੇ ਮੋੜ ਕੇ
ਜਿਥੇ ਭੁੱਲ ਜਾਈ ਕਿਹਾ ਸੀ ਓ ਥਾਂ ਲਭ ਜਾਏ
ਖੌਰੇ ਕਿੱਸੇ ਪੰਨੇ ਉੱਤੇ
Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ
Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ
ਖੌਰੇ ਕਿੱਸੇ ਪੰਨੇ ਉੱਤੇ
ਪਿਆਰ ਦੇ ਰਾਹਾਂ ਉੱਤੇ ਕਿੰਨੇ ਮੀਲ ਤੁਰੇ ਸੀ
ਕਿੱਥੇ ਕਿਹਦੀ ਹੱਦ ਟੱਪੀ ਕਿੱਥੇ ਪੈਰ ਪਿੱਛੇ ਮੁੜੇ ਸੀ
ਪਿਆਰ ਦੇ ਰਾਹਾਂ ਉੱਤੇ ਕਿੰਨੇ ਮੀਲ ਤੁਰੇ ਸੀ
ਕਿੱਥੇ ਕਿਹਦੀ ਹੱਦ ਟੱਪੀ ਕਿੱਥੇ ਪੈਰ ਪਿੱਛੇ ਮੁੜੇ ਸੀ
ਜਿਥੇ ਹੰਬ ਕੇ ਸੀ ਬੇਠੈ ਓ ਗਰਾਂ ਲਭ ਜੇ
ਖੋਰੇ ਕਿੱਸੇ ਪੰਨੇ ਤੇ
Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ
ਖੋਰੇ ਕਿੱਸੇ ਪੰਨੇ ਤੇ
Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ
ਖੋਰੇ ਕਿੱਸੇ ਪੰਨੇ ਤੇ
Happy Raikoti ਨੂੰ ਤਾਂ ਯਾਦ ਸਾਰੇ ਦਿਨ ਨੇ
ਕਿਹੜੇ ਤੇਰੇ ਨਾਲ ਕੱਟੇ ਕਿਹੜੇ ਕੱਟੇ ਤੇਰੇ ਬਿਨ ਨੇ
Happy Raikoti ਨੂੰ ਤਾਂ ਯਾਦ ਸਾਰੇ ਦਿਨ ਨੇ
ਕਿਹੜੇ ਤੇਰੇ ਨਾਲ ਕੱਟੇ ਕਿਹੜੇ ਕੱਟੇ ਤੇਰੇ ਬਿਨ ਨੇ
ਤੂੰ ਵੀ ਸਾਡੇ ਨਾਲ ਬਿਤਾਏ ਸੀ ਓ ਤਾਂ ਲਭ ਜਾਏ
ਖੌਰੇ ਕਿਸੇ ਪੰਨੇ ਉੱਤੇ
Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ
ਖੌਰੇ ਕਿਸੇ ਪੰਨੇ ਉੱਤੇ
Diary ਦਿੱਲ ਦੀ ਫਰੋਲੀ ਮੇਰਾ ਨਾ ਲਭ ਜੇ
ਖੌਰੇ ਕਿਸੇ ਪੰਨੇ ਉੱਤੇ
Спустя долгое время столкновение, должно быть, забылось. Оно, должно быть, было взвешено на дорогих весах. Где же был тот оттенок нима? На какой-то странице дневника любовь моего сердца не найдена. На какой-то странице дневника любовь моего сердца не найдена. На какой-то странице дневника любовь моего сердца не найдена. Где была моя мечта, на каком повороте? Где ты попрощалась со мной, перевернув все письма вверх ногами? Где была моя мечта, на каком повороте? Где ты попрощалась со мной, перевернув все письма вверх ногами? Где была моя мечта, на каком повороте? Где ты попрощалась со мной, перевернув все письма вверх ногами? Где было то место, где ты сказала, что забыла? На какой-то странице дневника любовь моего сердца не найдена. На какой-то странице дневника любовь моего сердца не найдена. Сколько миль ты прошла по тропам любви? Где ты пересекла границу, где ты повернула назад? Сколько миль ты прошла по тропам любви? Где ты переступила черту, где повернула назад? Где ты сидела, о дорогая, если сможешь найти это на странице дневника, любовь моего сердца, если не сможешь?
Другие песни исполнителя: